ਰਾਸ਼ਟਰੀ
Blinkit ਨੇ ਹਟਾਇਆ '10-ਮਿੰਟ ਦੀ ਡਿਲੀਵਰੀ' ਦਾ ਦਾਅਵਾ
ਕੇਂਦਰੀ ਮੰਤਰੀ ਮਨਸੁਖ ਮਾਂਡਵੀਆ ਦੇ ਦਖਲ ਤੋਂ ਬਾਅਦ ਫ਼ੈਸਲਾ
ਅਵਾਰਾ ਕੁੱਤਿਆਂ ਦੇ ਵੱਢਣ ਮਾਮਲੇ 'ਚ ਸੁਪਰੀਮ ਕੋਰਟ ਹੋਇਆ ਸਖਤ
ਕਿਹਾ : ਅਵਾਰਾ ਕੁੱਤਿਆਂ ਤੋਂ ਫੈਲਣ ਵਾਲਾ ਵਾਇਰਲਸ ਲਾਇਲਾਜ
ਤ੍ਰਿਣਮੂਲ ਕਾਂਗਰਸ ਦੇ ਆਗੂ ਅਭਿਸ਼ੇਕ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਕਸਿਆ ਤੰਜ
ਕਿਹਾ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਦੇ ਸਭ ਤੋਂ ਵੱਡੇ ਕੰਟੈਂਟ ਕ੍ਰੀਏਟਰ
ਹਿਮਾਚਲ ਵਿੱਚ 11 ਪੁਲਿਸ ਮੁਲਾਜ਼ਮਾਂ ਨੂੰ ਕੀਤਾ ਬਰਖ਼ਾਸਤ, ਚਿੱਟਾ ਤਸਕਰੀ ਵਿੱਚ ਸਨ ਸ਼ਾਮਲ
ਨਸ਼ੀਲੇ ਪਦਾਰਥਾਂ ਦੀ ਤਸਕਰੀ 'ਚ ਸ਼ਾਮਲ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ-CM ਸੁੱਖੂ
Weather Update: ਰਾਜਸਥਾਨ ਦੇ ਸੀਕਰ ਵਿੱਚ ਠੰਢ ਨਾਲ ਜੰਮਿਆ ਪਾਣੀ, ਉਤਰਾਖੰਡ ਵਿੱਚ ਤਾਪਮਾਨ -16 ਡਿਗਰੀ ਸੈਲਸੀਅਸ ਦਰਜ
Weather Update: ਉੱਤਰ ਪ੍ਰਦੇਸ਼ ਦੇ 25 ਜ਼ਿਲ੍ਹਿਆਂ ਵਿੱਚ ਪਈ ਸੰਘਣੀ ਧੁੰਦ, ਦ੍ਰਿਸ਼ਟਤਾ 20 ਮੀਟਰ ਤੱਕ ਰਹੀ
Editorial: ਬੇਜ਼ਾਰ ਕਰਦੇ ਹਨ ਸੜਕੀ ਮੌਤਾਂ ਦੇ ਅੰਕੜੇ
ਸੜਕ ਹਾਦਸੇ ਘਟਾਉਣ ਦੇ ਸਰਕਾਰੀ ਯਤਨ ਹੁਣ ਤਕ ਨਾਕਾਰਗਰ ਸਾਬਤ ਹੋਏ ਹਨ
ਪਹਿਲੀ ਵਾਰ ਐਤਵਾਰ ਵਾਲੇ ਦਿਨ ਪੇਸ਼ ਹੋਵੇਗਾ ਆਮ ਬਜਟ
ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕੀਤਾ ਐਲਾਨ
ਸੋਲਨ ਦੀ ਆਰਕੀ ਮਾਰਕੀਟ 'ਚ ਲੱਗੀ ਅੱਗ, ਬੱਚੇ ਸਮੇਤ ਤਿੰਨ ਦੀ ਮੌਤ
10 ਤੋਂ 15 ਦੁਕਾਨਾਂ ਅਤੇ ਘਰਾਂ ਨੂੰ ਹੋਇਆ ਨੁਕਸਾਨ
ਰਾਸ਼ਟਰੀ ਯੁਵਾ ਦਿਵਸ 'ਤੇ ਸਾਂਸਦ ਵਿਕਰਮਜੀਤ ਸਿੰਘ ਸਾਹਨੀ ਨੇ ਨੌਜਵਾਨਾਂ ਨਾਲ ਕੀਤੀ ਗੱਲਬਾਤ
ਨੌਜਵਾਨਾਂ ਨਾਲ ਉਨ੍ਹਾਂ ਦੀਆਂ ਇੱਛਾਵਾਂ, ਚੁਣੌਤੀਆਂ ਅਤੇ ਭਵਿੱਖ ਦੀਆਂ ਇੱਛਾਵਾਂ ਬਾਰੇ ਖੁੱਲ੍ਹੀ ਚਰਚਾ ਕੀਤੀ
ਜਰਮਨ ਚਾਂਸਲਰ ਨੇ ਸਾਬਰਮਤੀ 'ਚ ਵੇਖਿਆ ਚਰਖਾ, ਉਡਾਈ ਪਤੰਗ
ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦੀ ਅੱਜ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਜ਼ਰੂਰਤ ਹੈ: ਜਰਮਨ ਚਾਂਸਲਰ ਮੇਰਜ਼