ਰਾਸ਼ਟਰੀ
ਰਾਜਸਥਾਨ ਦੇ ਸੀਕਰ ਵਿਚ ਵਾਪਰੇ ਸੜਕ ਹਾਦਸੇ ਵਿਚ ਇਕੋ ਪਰਿਵਾਰ ਦੀਆਂ 7 ਔਰਤਾਂ ਦੀ ਮੌਤ
ਮ੍ਰਿਤਕਾਂ ਵਿੱਚ ਮਾਂ, ਧੀ, ਨੂੰਹ ਅਤੇ ਦੇਵਰਾਨੀ ਸ਼ਾਮਲ, ਰਿਸ਼ਤੇਦਾਰ ਦੇ ਸਸਕਾਰ ਤੋਂ ਆ ਰਹੇ ਸਨ ਵਾਪਸ
ਲਾਰੈਂਸ ਬਿਸ਼ਨੋਈ ਗੈਂਗ ਦੇ ਸ਼ੂਟਰ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ, ਇੱਕ ਨੂੰ ਗੋਲੀ ਲੱਗੀ, ਦੂਜਾ ਨਾਬਾਲਗ
ਦੋਵੇਂ ਹਾਲ ਹੀ ਵਿਚ ਹੋਈਆਂ ਗੋਲੀਬਾਰੀ ਦੀਆਂ ਘਟਨਾਵਾਂ ਵਿੱਚ ਸਨ ਸ਼ਾਮਲ
ਵਿਲੇਜ ਡਿਫ਼ੈਂਸ ਗਾਰਡ ਹੇਠ ਪਿੰਡ-ਪਿੰਡ ਪਹਿਰਾ ਦੇ ਰਹੀਆਂ ਨੇ ਪਹਾੜੀ ਔਰਤਾਂ
ਮੋਢੇ ਉਤੇ ਬੰਦੂਕ... ਸਿਰ ਉਤੇ ਜ਼ਿੰਮੇਵਾਰੀਆਂ ਦੀ ਪੰਡ
ਵਿਆਹ ਕਰਨ ਦਾ ਮਤਲਬ ਸਰੀਰਕ ਸਬੰਧਾਂ ਬਾਰੇ ਸਹਿਮਤੀ ਨਹੀਂ : ਗੁਜਰਾਤ ਹਾਈ ਕੋਰਟ
ਕਿਹਾ, ਕਾਨੂੰਨ ਸਰੀਰਕ ਆਜ਼ਾਦੀ ਨੂੰ ਮਾਨਤਾ ਦਿੰਦਾ ਹੈ
ਕਸ਼ਮੀਰੀ ਵੱਖਵਾਦੀ ਆਸੀਆ ਅੰਦਰਾਬੀ ਯੂ.ਏ.ਪੀ.ਏ. ਮਾਮਲੇ 'ਚ ਦੋਸ਼ੀ ਕਰਾਰ
ਐਨ.ਆਈ.ਏ. ਨੇ ਨਫ਼ਰਤ ਭਰੇ ਭਾਸ਼ਣਾਂ ਅਤੇ ਭਾਰਤ ਵਿਰੁਧ ਜੰਗ ਛੇੜਨ ਦਾ ਦੋਸ਼ ਲਗਾਇਆ ਸੀ
26 ਸਾਲਾਂ ਦੀ ਸੇਵਾ ਦੇ ਬਾਵਜੂਦ, ਕਰਮਚਾਰੀਆਂ ਨੂੰ ਰੈਗੂਲਰ ਕਰਨ ਤੋਂ ਇਨਕਾਰ; ਹਾਈ ਕੋਰਟ ਨੇ ਰੈਗੂਲਰ ਕਰਨ ਦੇ ਹੁਕਮ ਦਿੱਤੇ
1996 ਤੋਂ ਨਗਰ ਨਿਗਮ, ਰਾਜਪੁਰਾ ਵਿੱਚ ਚਪੜਾਸੀ ਵਜੋਂ ਕੰਮ ਕਰ ਰਹੇ ਸਨ। ਉਨ੍ਹਾਂ ਦੀਆਂ ਸੇਵਾਵਾਂ 2003 ਵਿੱਚ ਖਤਮ ਕਰ ਦਿੱਤੀਆਂ ਗਈਆਂ ਸਨ
ਬਿਹਾਰ ਵਿਚ ਹੁਣ ਸਿੱਖਾਂ ਦੇ ਵਿਆਹ ਆਨੰਦ ਕਾਰਜ ਐਕਟ ਹੇਠ ਰਜਿਸਟਰ ਹੋ ਸਕਣਗੇ
ਬਿਹਾਰ ਸਰਕਾਰ ਨੇ ‘ਬਿਹਾਰ ਆਨੰਦ ਕਾਰਜ ਵਿਆਹ ਰਜਿਸਟ੍ਰੇਸ਼ਨ ਨਿਯਮ, 2025' ਨੂੰ ਮਨਜ਼ੂਰੀ ਦਿਤੀ
ਆਤਿਸ਼ੀ ਵੀਡੀਉ ਵਿਵਾਦ : ਦਿੱਲੀ ਵਿਧਾਨ ਸਭਾ ਨੇ ਪੰਜਾਬ ਪੁਲਿਸ ਨੂੰ ਜਵਾਬ ਦਾਇਰ ਕਰਨ ਲਈ 3 ਦਿਨ ਹੋਰ ਦਿੱਤੇ
ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਕਰਨ ਲਈ ਜਾਰੀ ਕੀਤੇ ਗਏ ਸਨ।
ਸਰਕਾਰੀ ਅਧਿਕਾਰੀਆਂ ਵਿਰੁਧ ਭ੍ਰਿਸ਼ਟਾਚਾਰ ਦੀ ਜਾਂਚ ਦਾ ਮਾਮਲਾ
ਸੁਪਰੀਮ ਕੋਰਟ ਨੇ ਪੀ.ਸੀ. ਐਕਟ ਦੀ ਧਾਰਾ 17ਏ ਉਤੇ ਦਿਤਾ ਵੰਡਿਆ ਫੈਸਲਾ
ਇਰਾਨ ਉਤੇ ਟਰੰਪ ਦੀ 25 ਫੀ ਸਦੀ ਡਿਊਟੀ ਯੋਜਨਾ ਦਾ ਭਾਰਤ 'ਤੇ ਅਸਰ ਪੈਣ ਦੀ ਸੰਭਾਵਨਾ ਨਹੀਂ: ਐਫ.ਆਈ.ਈ.ਓ.
ਭਾਰਤ ਤੋਂ ਇਲਾਵਾ ਚੀਨ ਅਤੇ ਸੰਯੁਕਤ ਅਰਬ ਅਮੀਰਾਤ, ਤਹਿਰਾਨ ਪ੍ਰਮੁੱਖ ਵਪਾਰਕ ਭਾਈਵਾਲ