ਰਾਸ਼ਟਰੀ
ਦਿੱਲੀ ਅਤਿਵਾਦੀ ਹਮਲੇ 'ਚ ਜ਼ਖ਼ਮੀ ਹੋਏ 2 ਹੋਰ ਵਿਅਕਤੀਆਂ ਦੀ ਮੌਤ
ਮਾਰਨ ਵਾਲਿਆਂ ਦੀ ਕੁਲ ਗਿਣਤੀ ਹੋਈ 15
ਜਾਅਲੀ ਪੈਨ ਕਾਰਡ ਮਾਮਲਾ:ਸਪਾ ਨੇਤਾ ਆਜ਼ਮ ਖਾਨ ਅਤੇ ਉਨ੍ਹਾਂ ਦੇ ਪੁੱਤਰ ਨੂੰ 7-7 ਸਾਲ ਦੀ ਸਜ਼ਾ
MP-MLA ਅਦਾਲਤ ਨੇ ਠਹਿਰਾਇਆ ਸੀ ਦੋਸ਼ੀ
ਹੈਦਰਾਬਾਦ: ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਯਾਤਰੀ ਤੋਂ 1.2 ਕਿਲੋਗ੍ਰਾਮ ਸੋਨਾ ਕੀਤਾ ਜ਼ਬਤ
ਸੋਨੇ ਦੀ ਕੀਮਤ 1.55 ਕਰੋੜ ਰੁਪਏ ਦੱਸੀ ਜਾ ਰਹੀ
ਅੱਤਵਾਦੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 5 ਲੱਖ ਰੁਪਏ ਇਨਾਮ: ਪੁੰਛ ਪੁਲਿਸ
ਮੁਖਬਰਾਂ ਦੀ ਪਛਾਣ ਪੂਰੀ ਤਰ੍ਹਾਂ ਗੁਪਤ ਰੱਖੀ ਜਾਵੇਗੀ - ਪੁਲਿਸ
ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੂੰ ਸੁਣਾਈ ਫ਼ਾਂਸੀ ਦੀ ਸਜ਼ਾ
ਮਨੁੱਖਤਾ ਵਿਰੁੱਧ 5 ਅਪਰਾਧਾਂ 'ਚ ਸ਼ੇਖ ਹਸੀਨਾ ਸੀ ਦੋਸ਼ੀ ਕਰਾਰ
ਹੜ੍ਹਾਂ ਵਿਚ ਪੂਰਾ ਪ੍ਰਵਾਰ ਗਵਾਉਣ ਵਾਲਾ ਮੁਕੇਸ਼ ਠੋਕਰਾਂ ਖਾਣ ਨੂੰ ਮਜਬੂਰ...
ਹੜ੍ਹ ਦੌਰਾਨ ਘਰ ਵੀ ਹੋਇਆ ਬਰਬਾਦ
ਕੇਰਲ 'ਚ ਬੀ.ਐਲ.ਓ. ਨੇ ਕੀਤੀ ਖ਼ੁਦਕੁਸ਼ੀ, ਐਸ.ਆਈ.ਆਰ. ਨਾਲ ਸਬੰਧਤ ਨੌਕਰੀ ਦੇ ਤਣਾਅ ਨੂੰ ਦਸਿਆ ਗਿਆ ਕਾਰਨ
ਜਾਰਜ ਪਯੰਨੂਰ ਦੇ ਇਕ ਸਰਕਾਰੀ ਸਕੂਲ ਵਿਚ ਚਪੜਾਸੀ ਵਜੋਂ ਕੰਮ ਕਰ ਰਿਹਾ ਸੀ
ਆਤਮਘਾਤੀ ਹਮਲਾਵਰ ਦਾ ਕਸ਼ਮੀਰੀ ਸਾਥੀ ਗ੍ਰਿਫਤਾਰ
ਦਿੱਲੀ ਬੰਬ ਧਮਾਕਾ ਮਾਮਲੇ 'ਚ NIA ਨੇ ਅਮੀਰ ਰਾਸ਼ਿਦ ਅਲੀ ਨੂੰ ਕੀਤਾ ਗ੍ਰਿਫ਼ਤਾਰ
ਲਾਲ ਕਿਲ੍ਹੇ ਨੇੜੇ ਧਮਾਕੇ ਵਾਲੀ ਥਾਂ ਨੇੜੇ ਮਿਲੀਆਂ ਗੋਲੀਆਂ 'ਤੇ ਕੇਂਦਰਿਤ ਹੋਈ ਜਾਂਚ
ਦਿੱਲੀ ਧਮਾਕਾ ਮਾਮਲਾ
ਵਿਆਹ ਤੋਂ ਕੁੱਝ ਘੰਟੇ ਪਹਿਲਾਂ ਮੰਗੇਤਰ ਵੱਲੋਂ ਲਾੜੀ ਦੀ ਹੱਤਿਆ
ਛੋਟੀ ਜਿਹੀ ਬਹਿਸ ਮਗਰੋਂ ਘਰ ਜਾ ਕੇ ਸਿਰ 'ਚ ਮਾਰੀ ਰਾਡ