ਰਾਸ਼ਟਰੀ
Robert Vadra: ਕਾਲੇ ਧਨ ਨੂੰ ਚਿੱਟਾ ਕਰਨ ਦੇ ਮਾਮਲੇ ਵਿਚ ਰਾਬਰਟ ਵਾਡਰਾ ਨੂੰ ਤਾਜ਼ਾ ਸੰਮਨ ਜਾਰੀ
17 ਜੂਨ ਨੂੰ ਸੰਘੀ ਜਾਂਚ ਏਜੰਸੀ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ
G7 Summit: ਪ੍ਰਧਾਨ ਮੰਤਰੀ ਮੋਦੀ ਜੀ-7 ਸੰਮੇਲਨ ਲਈ ਪਹੁੰਚਣਗੇ ਕੈਨੇਡਾ
ਪ੍ਰਧਾਨ ਮੰਤਰੀ ਮੋਦੀ ਤਿੰਨ ਦੇਸ਼ਾਂ ਸਾਈਪ੍ਰਸ, ਕੈਨੇਡਾ ਅਤੇ ਕ੍ਰੋਏਸ਼ੀਆ ਦੇ ਚਾਰ ਦਿਨਾਂ ਦੌਰੇ 'ਤੇ ਹਨ।
ਅੰਮ੍ਰਿਤਸਰ ’ਚ ਟਾਊਨਸ਼ਿਪ ਉਤੇ 1,000 ਕਰੋੜ ਰੁਪਏ ਤੋਂ ਵੱਧ ਦਾ ਨਿਵੇਸ਼ ਕਰੇਗੀ ਓਮੈਕਸ
ਪਹਿਲੇ ਪੜਾਅ ਵਿਚ ਉਹ 1,000 ਕਰੋੜ ਰੁਪਏ ਦੇ ਨਿਵੇਸ਼ ਨਾਲ 127 ਏਕੜ ਜ਼ਮੀਨ ਦਾ ਵਿਕਾਸ ਕਰ ਰਹੀ ਹੈ।
Sonia Gandhi: ਸੋਨੀਆ ਦੀ ਹਾਲਤ ਸਥਿਰ ਹੈ, ਡਾਕਟਰਾਂ ਦੀ ਨਿਗਰਾਨੀ ਹੇਠ: ਹਸਪਤਾਲ ਪ੍ਰਬੰਧਨ
ਕਾਂਗਰਸ ਦੀ ਸਾਬਕਾ ਪ੍ਰਧਾਨ 78 ਸਾਲਾ ਸੋਨੀਆ ਗਾਂਧੀ ਨੂੰ ਐਤਵਾਰ ਸ਼ਾਮ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।
Amroha : ਪਟਾਕਾ ਫ਼ੈਕਟਰੀ ’ਚ ਹੋਇਆ ਧਮਾਕਾ
5 ਔਰਤਾਂ ਦੀ ਮੌਤ ਤੇ 12 ਤੋਂ ਵੱਧ ਜ਼ਖ਼ਮੀ
PM Narendra Modi: ਭਾਰਤ ਦੁਨੀਆਂ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ ਬਣਨ ਦੀ ਸਥਿਤੀ ਵਿੱਚ: PM ਮੋਦੀ
ਭਾਰਤ ਸਭ ਤੋਂ ਵੱਡੀਆਂ ਉੱਭਰ ਰਹੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ।
Caste Census News : ਦੇਸ਼ ਵਿਚ ਹੋਵੇਗੀ ਜਾਤੀ ਜਨਗਣਨਾ, Central Government ਨੇ ਜਾਰੀ ਕੀਤਾ Notification
Caste Census News : ਪੂਰੀ ਤਰ੍ਹਾਂ ਡਿਜੀਟਲ ਹੋਵੇਗੀ ਜਨਗਣਨਾ
ਸੁਰੱਖਿਅਤ ਮੰਨੇ ਜਾਣ ਵਾਲੇ Airplane Boeing Dreamliner-787-8 ’ਚ ਅਚਾਨਕ ਆਉਣ ਲੱਗੀਆਂ ਦਿੱਕਤਾਂ
Boeing Dreamliner-787-8 : 2 ਦਿਨਾਂ ’ਚ 2 ਜਹਾਜ਼ ਉਡਾਣ ਭਰਨ ਤੋਂ ਬਾਅਦ ਮੁੜੇ ਵਾਪਸ
Delhi Weather News: ਦਿੱਲੀ ਵਿੱਚ ਸਵੇਰ ਦਾ ਤਾਪਮਾਨ 29 ਡਿਗਰੀ ਸੈਲਸੀਅਸ, ਗਰਜ ਅਤੇ ਤੇਜ਼ ਹਵਾਵਾਂ ਲਈ ਯੈਲੋ ਅਲਰਟ ਜਾਰੀ
ਸੋਮਵਾਰ ਦਿਨ ਦਾ ਵੱਧ ਤੋਂ ਵੱਧ ਤਾਪਮਾਨ 36 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਹੈ।
Indus Water Plan: ਹੁਣ ਸਿੰਧੂ ਦਾ ਪਾਣੀ ਪਹੁੰਚੇਗਾ ਰਾਜਸਥਾਨ, ਪੰਜਾਬ ਤੇ ਹਰਿਆਣਾ, ਸਰਕਾਰ ਨੇ ਬਣਾਈ ਨਵੀਂ ਯੋਜਨਾ
113 ਕਿਲੋਮੀਟਰ ਲੰਬੀ ਨਹਿਰ ਕਰੇਗੀ ਕਮਾਲ