ਰਾਸ਼ਟਰੀ
ਬੀਜਾਪੁਰ ਮੁਕਾਬਲੇ 'ਚ 12 ਨਕਸਲੀ ਹਲਾਕ, 3 ਡੀ.ਆਰ.ਜੀ. ਪੁਲਿਸ ਮੁਲਾਜ਼ਮ ਸ਼ਹੀਦ
ਇਸ ਸਾਲ ਹੁਣ ਤੱਕ ਮਾਰੇ ਗਏ 275 ਮਾਉਵਾਦੀ
ਝਾਰਖੰਡ ਦੇ ਹਜ਼ਾਰੀਬਾਗ ਵਿੱਚ ਸੜਕ ਹਾਦਸੇ ਵਿੱਚ ਤਿੰਨ ਦੀ ਮੌਤ, ਸੱਤ ਜ਼ਖਮੀ
ਕਾਰ ਵਿੱਚ ਸਵਾਰ ਲੋਕ ਪੱਛਮੀ ਬੰਗਾਲ ਵਿੱਚ ਇੱਕ ਵਿਆਹ ਸਮਾਰੋਹ ਤੋਂ ਵਾਪਸ ਆ ਰਹੇ ਸਨ।
ਦਿੱਲੀ MCD ਜ਼ਿਮਨੀ ਚੋਣ ਨਤੀਜੇ : 12 ਚੋਂ 7 ਵਾਰਡਾਂ 'ਚ ਜਿੱਤੇ ਭਾਜਪਾ ਉਮੀਦਵਾਰ
‘ਆਪ' ਨੂੰ 3 ਵਾਰਡਾਂ 'ਚ ਮਿਲੀ ਜਿੱਤ, ਕਾਂਗਰਸ ਨੂੰ ਮਿਲੀ ਸਿਰਫ਼ 1 ਸੀਟ
ਦਿੱਲੀ ਯੂਨੀਵਰਸਿਟੀ ਦੇ ਦੋ ਕਾਲਜਾਂ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀ ਪੁਲਿਸ
ਦੋਵੇਂ ਕੈਂਪਸ ਕਰਵਾਏ ਗਏ ਖਾਲੀ
ਹਿਮਾਚਲ 'ਚ ਕੜਾਕੇ ਦੀ ਠੰਢ ਠਾਰੇਗੀ ਹੱਡ, ਅੱਜ ਛੇ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦੀ ਚੇਤਾਵਨੀ ਜਾਰੀ
5 ਅਤੇ 7 ਦਸੰਬਰ ਨੂੰ ਬਰਫ਼ਬਾਰੀ ਅਤੇ ਮੀਂਹ ਦੀ ਸੰਭਾਵਨਾ
ਹੁਣ ਘੁਸਪੈਠੀਆਂ ਦਾ ਰੈੱਡ ਕਾਰਪਟ ਵਿਛਾ ਕੇ ਸਵਾਗਤ ਕਰੀਏ : ਸੂਰਿਆ ਕਾਂਤ
ਰੋਹਿੰਗਿਆ ਅਤੇ ਬੰਗਲਾਦੇਸ਼ੀ ਘੁਸਪੈਠੀਆਂ ਉਤੇ ਚੀਫ਼ ਜਸਟਿਸ ਦੀ ਸਖ਼ਤ ਟਿਪਣੀ
ਸੰਸਦ ਵਿਚ ਰੇੜਕਾ ਖ਼ਤਮ ਹੋਣ ਦੇ ਆਸਾਰ, ਲੋਕ ਸਭਾ ਵਿਚ ਅਗਲੇ ਹਫ਼ਤੇ ਹੋਵੇਗੀ ‘ਵੰਦੇ ਮਾਤਰਮ' ਅਤੇ ਚੋਣ ਸੁਧਾਰਾਂ ਬਾਰੇ ਚਰਚਾ
‘ਵੰਦੇ ਮਾਤਰਮ' ਦੀ ਰਚਨਾ ਦੇ 150 ਸਾਲ ਪੂਰੇ ਹੋਣ ਦੇ ਮੁੱਦੇ ਉਤੇ ਸੋਮਵਾਰ ਨੂੰ ਸਦਨ 'ਚ ਚਰਚਾ ਹੋਵੇਗੀ, ਮੰਗਲਵਾਰ ਨੂੰ ਚੋਣ ਸੁਧਾਰਾਂ ਦੇ ਮੁੱਦੇ ਉਤੇ
ਸ੍ਰੀਲੰਕਾ ਨੂੰ ਰਾਹਤ ਸਮੱਗਰੀ ਲੈ ਕੇ ਜਾਣ ਵਾਲੇ ਜਹਾਜ਼ਾਂ ਨੂੰ ਲੰਘਣ ਦੇਣ 'ਚ ਦੇਰੀ ਦੇ ਦੋਸ਼ ਬੇਬੁਨਿਆਦ: ਰਣਧੀਰ ਜੈਸਵਾਲ
ਭਾਰਤ ਨੇ ਪਾਕਿਸਤਾਨ ਦੇ ਦੋਸ਼ਾਂ ਨੂੰ ਨਕਾਰਿਆ
Prime Minister ਦਫ਼ਤਰ ਨੂੰ ਹੁਣ ‘ਸੇਵਾ ਤੀਰਥ' ਨਾਂ ਨਾਲ ਜਾਣਿਆ ਜਾਵੇਗਾ
ਦੇਸ਼ ਭਰ ਦੇ ਰਾਜ ਭਵਨਾਂ ਦਾ ਨਾਂ ਹੋਵੇਗਾ ‘ਲੋਕ ਭਵਨ'