ਰਾਸ਼ਟਰੀ
ਸ਼ਿਵਾਜੀ ਮਹਾਰਾਜ ਦਾ ਹਥਿਆਰ ‘ਵਾਘ ਨਖ’ ਲੰਡਨ ਤੋਂ ਮੁੰਬਈ ਲਿਆਂਦਾ ਗਿਆ : ਮੁੰਗਤੀਵਾਰ
ਟਾਈਗਰ ਨਖ ਨੂੰ ਹੁਣ ਪਛਮੀ ਮਹਾਰਾਸ਼ਟਰ ਦੇ ਸਤਾਰਾ ਲਿਜਾਇਆ ਜਾਵੇਗਾ ਜਿੱਥੇ ਇਸ ਨੂੰ 19 ਜੁਲਾਈ ਤੋਂ ਪ੍ਰਦਰਸ਼ਿਤ ਕੀਤਾ ਜਾਵੇਗਾ
Couple divorce : 43 ਦਿਨਾਂ ਬਾਅਦ ਹੀ ਟੁੱਟ ਗਿਆ ਵਿਆਹ , ਤਲਾਕ ਲਈ 22 ਸਾਲ ਤੱਕ ਲਗਾਏ ਅਦਾਲਤ ਦੇ ਚੱਕਰ , ਹੁਣ SC ਨੇ ਦਿੱਤੀ ਵੱਡੀ ਰਾਹਤ
ਸੁਪਰੀਮ ਕੋਰਟ ਨੇ ਇੱਕ ਅਹਿਮ ਫੈਸਲੇ ਵਿੱਚ ਇੱਕ ਜੋੜੇ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ
UP News : ਅਤੀਕ ਦੀ 50 ਕਰੋੜ ਦੀ ਬੇਨਾਮੀ ਜਾਇਦਾਦ ਹੋਈ ਹੁਣ ਸਰਕਾਰੀ , ਮਾਫੀਆ ਨੇ ਕੀਤਾ ਸੀ ਨਾਜਾਇਜ਼ ਕਬਜ਼ਾ
ਪੁੱਛ-ਪੜਤਾਲ ਦੌਰਾਨ ਹੁਬਲਾਲ ਨੇ ਪ੍ਰਗਟਾਵਾ ਕੀਤਾ ਕਿ ਅਤੀਕ ਨੇ 2015 ਵਿਚ ਉਸ ਨੂੰ ਧਮਕੀ ਦਿਤੀ ਸੀ ਅਤੇ ਜ਼ਮੀਨ ਆਪਣੇ ਨਾਮ ’ਤੇ ਰਜਿਸਟਰ ਕਰਵਾ ਲਈ ਸੀ
Suvendu Adhikari : ‘ਸਬਕਾ ਸਾਥ, ਸਬਕਾ ਵਿਕਾਸ’ ਦੀ ਕੋਈ ਲੋੜ ਨਹੀਂ, ਅਸੀਂ ਉਨ੍ਹਾਂ ਦਾ ਸਮਰਥਨ ਕਰਾਂਗੇ ,ਜੋ ਸਾਡੇ ਨਾਲ ਹਨ: ਸ਼ੁਵੇਂਦੂ ਅਧਿਕਾਰੀ
ਪਾਰਟੀ ਦੇ ਘੱਟ ਗਿਣਤੀ ਵਿੰਗ ਦੀ ਜ਼ਰੂਰਤ ਨੂੰ ਵੀ ਖ਼ਾਰਜ ਕੀਤਾ
12ਵੀਂ ਪਾਸ ਨੂੰ 6 ਹਜ਼ਾਰ,ਡਿਪਲੋਮਾ ਵਾਲਿਆਂ ਨੂੰ 8 ਹਜ਼ਾਰ ਤੇ ਗ੍ਰੈਜੂਏਟ ਨੂੰ ਮਿਲਣਗੇ 10 ਹਜ਼ਾਰ ਰੁਪਏ;ਬੇਰੁਜ਼ਗਾਰਾਂ ਲਈ ਸਰਕਾਰ ਦਾ ਵੱਡਾ ਐਲਾਨ
ਸ਼ਿੰਦੇ ਸਰਕਾਰ ਨੌਜਵਾਨਾਂ ਲਈ 'ਲਾਡਲਾ ਬਾਈ ਯੋਜਨਾ' ਲੈ ਕੇ ਆਈ ਹੈ
Agniveer News : ਹਰਿਆਣਾ ਸਰਕਾਰ ਦਾ ਅਗਨੀਵੀਰਾਂ ਲਈ ਵੱਡਾ ਐਲਾਨ
Agniveer News : 10 ਫੀਸਦੀ ਰਾਖਵਾਂਕਰਨ ਦਾ ਐਲਾਨ ਕੀਤਾ ਹੈ।
Arvind Kejriwal : ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਪਟੀਸ਼ਨ 'ਤੇ ਦਿੱਲੀ ਹਾਈਕੋਰਟ ਨੇ ਫ਼ੈਸਲਾ ਰੱਖਿਆ ਸੁਰੱਖਿਅਤ
ਜ਼ਮਾਨਤ ਪਟੀਸ਼ਨ 'ਤੇ 29 ਜੁਲਾਈ ਨੂੰ ਸੁਣਵਾਈ ਹੋਵੇਗੀ
Trending News : ਧੋਤੀ ਪਹਿਨੇ ਕਿਸਾਨ ਨੂੰ ਮਾਲ ਅੰਦਰ ਵੜਨ ਨਹੀਂ ਦਿੱਤਾ , ਮਚਿਆ ਬਵਾਲ
ਸੁਪਰਵਾਈਜ਼ਰ ਬੋਲਿਆ ,ਜੇਕਰ ਬਜ਼ੁਰਗ ਨੇ ਪੈਂਟ ਪਹਿਨੀ ਹੁੰਦੀ ਤਾਂ ਉਹ ਉਸ ਨੂੰ ਜਾਣ ਦਿੰਦੇ
Air India Job News: ਮੁੰਬਈ ਏਅਰਪੋਰਟ 'ਤੇ ਨੌਕਰੀਆਂ ਲਈ ਪਹੁੰਚੇ ਹਜ਼ਾਰਾਂ ਲੋਕ, ਕੰਟਰੋਲ ਤੋਂ ਬਾਹਰ ਹੋਈ ਭੀੜ, ਮਚ ਗਈ ਭਗਗੜ
Air India Job News: 600 ਅਸਾਮੀਆਂ ਲਈ 25,000 ਤੋਂ ਵੱਧ ਬਿਨੈਕਾਰ ਆਏ