ਰਾਸ਼ਟਰੀ
BMW car accident: ਦੋਸਤ ਦਾ ਮੋਬਾਈਲ ਫ਼ੋਨ ਆਨ ਹੋਣ ਤੋਂ ਬਾਅਦ ਫੜਿਆ ਗਿਆ ਮੁਲਜ਼ਮ ਮਿਹਿਰ ਸ਼ਾਹ
BMW car accident: ਅਧਿਕਾਰੀ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਮੋਬਾਈਲ ਟਾਵਰ ਦੀ ਲੋਕੇਸ਼ਨ ਟਰੇਸ ਕੀਤੀ ਅਤੇ ਦੋਵਾਂ ਨੂੰ ਫੜ ਲਿਆ।
Chhattisgarh News : ਸੁਰੱਖਿਆ ਬਲਾਂ ਨਾਲ ਮੁੱਠਭੇੜ 'ਚ 8 ਲੱਖ ਦੀ ਇਨਾਮੀ ਮਹਿਲਾ ਨਕਸਲੀ ਢੇਰ
ਮਹਿਲਾ ਨਕਸਲੀ ਦੀ ਲਾਸ਼ ਤੋਂ ਇਲਾਵਾ ਮੌਕੇ ਤੋਂ 2 ਰਾਈਫਲਾਂ ਬਰਾਮਦ ਹੋਈਆਂ
ਟ੍ਰੇਡਮਾਰਕ ਦੀ ਉਲੰਘਣਾ: ਪਤੰਜਲੀ ਨੂੰ ਅਦਾਲਤ ਦੇ ਹੁਕਮਾਂ ਦੀ ਉਲੰਘਣਾ ਕਰਨ 'ਤੇ 50 ਲੱਖ ਰੁਪਏ ਜਮ੍ਹਾ ਕਰਨ ਦਾ ਨਿਰਦੇਸ਼
ਹਾਈ ਕੋਰਟ ਇਸ ਮਾਮਲੇ ਦੀ ਅਗਲੀ ਸੁਣਵਾਈ 19 ਜੁਲਾਈ ਨੂੰ ਕਰੇਗੀ।
Landslide in Uttarakhand : ਉਤਰਾਖੰਡ 'ਚ ਜ਼ਮੀਨ ਖਿਸਕਣ ਕਾਰਨ ਡਿੱਗਿਆ ਪਹਾੜ , ਬਦਰੀਨਾਥ ਨੈਸ਼ਨਲ ਹਾਈਵੇਅ ਬੰਦ
ਜ਼ਮੀਨ ਖਿਸਕਣ ਕਾਰਨ ਸੜਕ ਦੇ ਦੋਵੇਂ ਪਾਸੇ ਸੈਂਕੜੇ ਲੋਕ ਅਤੇ ਵਾਹਨ ਫਸ ਗਏ
Jammu-Kashmir News: ਸੁਪਰੀਮ ਕੋਰਟ ਨੇ ਨਹੀਂ ਮੰਨਿਆ ਕਿ ਜੰਮੂ-ਕਸ਼ਮੀਰ ’ਚ ਸੰਵਿਧਾਨਕ ਅਦਾਰੇ ਕੰਮ ਨਹੀਂ ਕਰ ਰਹੇ, ਪਟੀਸ਼ਨ ਰੱਦ
Jammu-Kashmir News:ਸਿਖਰਲੀ ਅਦਾਲਤ ਨੇ ਪਹਿਲਾਂ ਪੁਣੇ ਸਥਿਤ ਵਕੀਲ ਅਸੀਮ ਸੁਹਾਸ ਸਰੋਦੇ ਵੱਲੋਂ ਦਾਇਰ 2020 ਦੀ ਜਨਹਿੱਤ ਪਟੀਸ਼ਨ ਤੇ ਕੇਂਦਰ ਨੂੰ ਨੋਟਿਸ ਜਾਰੀ ਕੀਤਾ ਸੀ
Water News: ਸਤੰਬਰ 2023 ਪਿੱਛੋਂ ਪਹਿਲੀ ਵਾਰ ਦੇਸ਼ ਦੇ ਮੁੱਖ ਭੰਡਾਰਾਂ ’ਚ ਪਾਣੀ ਦਾ ਪੱਧਰ ਵਧਿਆ
Water News: ਭਾਰਤ ਭਰ ਵਿੱਚ ਭਾਰੀ ਬਾਰਸ਼ ਦੇ ਦੌਰਾਨ ਪਿਛਲੇ ਸਾਲ ਸਤੰਬਰ ਤੋਂ ਬਾਅਦ ਪਹਿਲੀ ਵਾਰ ਦੇਸ਼ ਦੇ ਮੁੱਖ ਜਲ ਭੰਡਾਰਾਂ ਵਿੱਚ ਪਾਣੀ ਦਾ ਪੱਧਰ ਵਧਿਆ ਹੈ
Election News: 7 ਰਾਜਾਂ ਦੀਆਂ 13 ਵਿਧਾਨ ਸਭਾ ਸੀਟਾਂ 'ਤੇ ਉਪ ਚੋਣਾਂ: ਬੰਗਾਲ ਦੀਆਂ 4 ਸੀਟਾਂ 'ਤੇ ਵੱਧ ਤੋਂ ਵੱਧ ਵੋਟਿੰਗ
Election News: ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋਈ, ਜੋ ਸ਼ਾਮ 6 ਵਜੇ ਤੱਕ ਜਾਰੀ ਰਹੇਗੀ
Uttar Pradesh Accident News: ਚੜ੍ਹਦੀ ਸਵੇਰ ਵਾਪਰਿਆ ਦਰਦਨਾਕ ਹਾਦਸਾ, 18 ਲੋਕਾਂ ਦੀ ਹੋਈ ਮੌਤ
Uttar Pradesh Accident News: ਟੈਂਕਰ ਨਾਲ ਟਕਰਾਈ ਸਲੀਪਰ ਬੱਸ
Earthquake News: ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਗੂੜੀ ਨੀਂਦ ਵਿਚ ਸੁੱਤੇ ਲੋਕ ਘਰਾਂ ਤੋਂ ਭੱਜੇ ਬਾਹਰ
Earthquake News: 4.5 ਮਾਪੀ ਗਈ ਤੀਬਰਤਾ
2023 ਦੇ ਪੁੰਛ ਅਤਿਵਾਦੀ ਹਮਲੇ ਦੀ ਜਾਂਚ ਕਰੇਗੀ ਐਨ.ਆਈ.ਏ.
ਇਸ ਹਮਲੇ ’ਚ 5 ਜਵਾਨ ਸ਼ਹੀਦ ਹੋ ਗਏ ਸਨ