ਪੰਜਾਬ
ਪਰਾਲੀ ਦੇ ਨਿਪਟਾਰੇ ਲਈ ਕਾਂਗਰਸ ਸਰਕਾਰ ਵਲੋਂ ਲਗਾਏ ਜਾਣੇ ਸੀ 200 ਬਾਇਓਮਾਸ, 2018 ’ਚ ਸ਼ੁਰੂ ਕੀਤਾ ਪਲਾਂਟ 4 ਸਾਲਾਂ ਵਿਚ ਵੀ ਨਹੀਂ ਹੋਇਆ ਚਾਲੂ
ਪਰਾਲੀ ਸਾੜਨ ਨਾਲ ਪ੍ਰਦੂਸ਼ਣ ਵਧ ਰਿਹਾ ਹੈ
ਪੰਜਾਬ ’ਚ ਨਹੀਂ ਰੁਕ ਰਿਹਾ ਨਸ਼ੇ ਦਾ ਕਹਿਰ: ਨਸ਼ੇ ’ਚ ਧੁੱਤ ਈ-ਰਿਕਸ਼ਾ ਚਾਲਕ ਹੋਇਆ ਬੇਸੁੱਧ
ਅੰਮ੍ਰਿਤਸਰ ਦੇ ਬਟਾਲਾ ਰੋਡ ਇਲਾਕੇ ਦੇ ਨਿਊ ਪ੍ਰੀਤ ਨਗਰ ਦਾ ਹੈ ਮਾਮਲਾ
ਸੀਚੇਵਾਲ ਵੱਲੋਂ ਕਪੂਰਥਲਾ ਵਿਖੇ ਪਵਿੱਤਰ ਵੇਈਂ ਨਦੀ ਦੀ ਸਫ਼ਾਈ ਮੁਹਿੰਮ ਦੀ ਸ਼ੁਰੂਆਤ
ਲੋਕਾਂ ਦੀ ਸ਼ਮੂਲੀਅਤ ਨਾਲ ਇਹ ਮੁਹਿੰਮ ਕੰਜਲੀ ਤੋਂ ਵਿਲਾ ਕੋਠੀ ਤੱਕ ਚਲਾਈ ਜਾਵੇਗੀ।
ਆਨਲਾਈਨ ਠੱਗੀ ਦਾ ਸ਼ਿਕਾਰ ਹੋਇਆ ਕਾਲਜ ਦਾ ਵਾਈਸ-ਪ੍ਰਿੰਸੀਪਲ
ਤੇਜਿੰਦਰ ਸਿੰਘ ਨੇ ਸਾਈਬਰ ਸੈਲ ਮੋਗਾ ਵਿਖੇ ਸੰਪਰਕ ਕੀਤਾ ਤਾਂ ਫ਼ੌਰੀ ਕਾਰਵਾਈ ਤੋਂ ਬਾਅਦ 20 ਹਜ਼ਾਰ ਰੁਪਏ ਵਾਪਸ ਆ ਗਏ
ਭ੍ਰਿਸ਼ਟਾਚਾਰ ਦੇ ਦੋਸ਼ਾਂ ਤਹਿਤ ਰੋਡਵੇਜ਼ ਦੇ ਜਨਰਲ ਮੈਨੇਜਰ ਸਣੇ ਚਾਰ ਮੁਲਾਜ਼ਮ ਮੁਅੱਤਲ
ਸ੍ਰੀ ਮੁਕਤਸਰ ਸਾਹਿਬ ਡਿਪੂ ਵਿਖੇ ਹੋ ਰਹੀਆਂ ਬੇਨਿਯਮੀਆਂ ਸਬੰਧੀ ਸ਼ਿਕਾਇਤਾਂ ਮਿਲਣ ’ਤੇ ਕੀਤੀ ਕਾਰਵਾਈ
ਸੜਕ ’ਤੇ ਪਏ ਟੋਇਆਂ ਕਾਰਨ ਖ਼ਰਾਬ ਹੋਏ ਸੀ ਕਾਰ ਦੇ ਟਾਇਰ, ਕੰਜ਼ਿਊਮਰ ਫੋਰਮ ਨੇ ਟੋਲ ਕੰਪਨੀ ਨੂੰ ਲਗਾਇਆ ਜੁਰਮਾਨਾ
ਹਾਲਾਂਕਿ ਇਸ ਦੇ ਲਈ ਉਹਨਾਂ ਨੂੰ ਕਰੀਬ 6 ਸਾਲ ਲੜਨਾ ਪਿਆ।
ਡਰੇਨ 'ਤੇ ਕੰਮ ਕਰ ਰਹੇ ਮਜ਼ਦੂਰਾਂ ਨਾਲ ਵਾਪਰਿਆ ਦਰਦਨਾਕ ਹਾਦਸਾ, ਮਿੱਟੀ ਥੱਲੇ ਦੱਬਣ ਨਾਲ 1 ਦੀ ਮੌਤ
ਮ੍ਰਿਤਕ ਦੇ ਪਰਿਵਾਰ ਨੇ ਸਰਕਾਰ ਪਾਸੋਂ ਮਦਦ ਦੀ ਗੁਹਾਰ ਲਗਾਈ ਹੈ।
ਚੰਡੀਗੜ੍ਹ ਕਾਲਜ 'ਚ ਵਿਦਿਆਰਥਣ ਨੇ ਕੀਤੀ ਖੁਦਕੁਸ਼ੀ: ਚੌਥੀ ਮੰਜ਼ਿਲ ਤੋਂ ਮਾਰੀ ਛਾਲ
ਸੈਕਟਰ 36 ਥਾਣਾ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ
ਪਰਿਵਾਰ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਉਪ ਰਾਸ਼ਟਰਪਤੀ ਜਗਦੀਪ ਧਨਖੜ
ਸ੍ਰੀ ਹਰਿਮੰਦਰ ਸਾਹਿਬ ਤੋਂ ਬਾਅਦ ਉਪ ਰਾਸ਼ਟਰਪਤੀ ਦਾ ਕਾਫਲਾ ਸਿੱਧਾ ਜਲਿਆਂਵਾਲਾ ਬਾਗ ਪਹੁੰਚਿਆ।
ਪੰਜਾਬ ਵਿਚ ਪਿਛਲੇ ਸਾਲਾਂ ਦੇ ਮੁਕਾਬਲੇ ਪਰਾਲੀ ਨੂੰ ਅੱਗ ਲਗਾਉਣ ਦੇ ਮਾਮਲਿਆਂ ਵਿਚ ਆਈ ਗਿਰਾਵਟ
25 ਅਕਤੂਬਰ ਤੱਕ 5,798 ਥਾਵਾਂ ’ਤੇ ਲਗਾਈ ਗਈ ਅੱਗ