ਪੰਜਾਬ
ਸਿੱਖ ਭਾਈਚਾਰੇ ਨੇ ਮੁਸਲਮਾਨ ਭਾਈਚਾਰੇ ਨੂੰ ਮਸਜਿਦ ਬਣਾਉਣ ਲਈ ਅਪਣੀ ਜ਼ਮੀਨ ਕੀਤੀ ਦਾਨ
ਪਿੰਡ ਉਮਰਪੁਰਾ ਵਿਖੇ ਮਸਜਿਦਾਂ ਦੇ ਨੀਂਹ ਪੱਥਰ ਰੱਖਣ ਸਮੇਂ ਪਿੰਡ ਦੇ ਵਸਨੀਕ ਮੁਸਲਮਾਨ ਭਾਈਚਾਰਾ ਕਾਫ਼ੀ ਖ਼ੁਸ਼ ਤੇ ਭਾਵਕ ਨਜ਼ਰ ਆ ਰਿਹਾ ਸੀ।
All India Police Golf Championship: ਲੁਧਿਆਣਾ SSP ਵਿਜੀਲੈਂਸ ਰੁਪਿੰਦਰ ਸਿੰਘ ਨੇ ਜਿੱਤੀ ਆਲ ਇੰਡੀਆ ਪੁਲਿਸ ਗੋਲਫ ਚੈਂਪੀਅਨਸ਼ਿਪ
ਸਮਾਪਤੀ ਵਾਲੇ ਦਿਨ ਗੁਜਰਾਤ ਦੇ ਮੁੱਖ ਮੰਤਰੀ ਭੂਪੇਂਦਰ ਪਟੇਲ ਮੁੱਖ ਮਹਿਮਾਨ ਸਨ ਜਿਨ੍ਹਾਂ ਨੇ ਜੇਤੂਆਂ ਨੂੰ ਇਨਾਮ ਵੰਡੇ।
Punjab News: ਅੰਤਰਰਾਸ਼ਟਰੀ ਸਰਹੱਦ 'ਤੇ ਪਾਕਿਸਤਾਨੀ ਡਰੋਨ ਵੱਲੋਂ ਸੁੱਟਿਆ ਗਿਆ ਪਿਸਤੌਲ ਬਰਾਮਦ
ਅਧਿਕਾਰੀ ਨੇ ਦੱਸਿਆ ਕਿ ਸ਼ੱਕੀ ਵਸਤੂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ, ਬੀਐਸਐਫ ਦੇ ਜਵਾਨਾਂ ਨੇ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ।
ਅਗਨੀ ਕਾਂਡ: 72 ਘੰਟੇ ਬੀਤ ਜਾਣ ਬਾਅਦ ਵੀ 32 ਨੌਜਵਾਨਾਂ ਵਿਅਕਤੀਆਂ ਵਿਚੋਂ 3 ਮੁਲਜ਼ਮ ਹੋਏ ਗ੍ਰਿਫ਼ਤਾਰ
ਅਗਨੀ ਕਾਂਡ ਨੂੰ ਲੈਕੇ 25 ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ
ਡੱਲੇਵਾਲ ਨੇ ਦੇਸ਼ ਭਰ ਦੇ ਧਾਰਮਕ ਆਗੂਆਂ ਨੂੰ ਲਿਖੀ ਚਿੱਠੀ, ਜਾਣੋ ਕੀ ਕੀਤੀ ਮੰਗ
ਕੇਂਦਰ ’ਤੇ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਦਬਾਅ ਬਣਾਉਣ ਦੀ ਅਪੀਲ ਕੀਤੀ
Sunil Jakhar News : MSP ਦੀ ਕਾਨੂੰਨੀ ਗਾਰੰਟੀ ਨੂੰ ਲੈ ਕੇ ਸੁਨੀਲ ਜਾਖੜ ਦਾ ਵੱਡਾ ਬਿਆਨ, 'MSP ਨਾਲ ਕਿਸਾਨਾਂ ਨੂੰ ਫ਼ਾਇਦਾ ਨਹੀਂ'
ਕਿਸਾਨ ਲਾਭ ਤੋਂ ਰਹਿ ਜਾਣਗੇ ਵਾਂਝੇ : ਜਾਖੜ
Patiala News : CM ਭਗਵੰਤ ਮਾਨ ਪਟਿਆਲਾ ’ਚ ਸਿੱਖ ਪੈਲੇਸ ਹੋਟਲ ਰਣਬਾਸ ਦਾ ਭਲਕੇ ਕਰਨਗੇ ਉਦਘਾਟਨ
Patiala News : ਦੁਨੀਆਂ ਦਾ ਹੋਵੇਗਾ ਇਕਲੌਤਾ ਸਿੱਖ ਪੈਲੇਸ ਹੋਟਲ, ਲੋਹੜੀ 'ਤੇ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ
Tarn Taran News : ਤਰਨਤਾਰਨ ’ਚ ਆੜ੍ਹਤੀਏ ਦਾ ਗੋਲੀਆਂ ਮਾਰ ਕੇ ਕਤਲ, ਭੱਜੇ ਮੁਲਜ਼ਮਾਂ ਦਾ ਪੁਲਿਸ ਨੇ ਕੀਤਾ ਐਨਕਾਉਂਟਰ
Tarn Taran News : ਦੋ ਜ਼ਖ਼ਮੀ, ਇੱਕ ਫ਼ਰਾਰ, ਪੁਲਿਸ ਨੇ ਦੋ ਘੰਟਿਆਂ 'ਚ ਕੀਤੀ ਕਾਰਵਾਈ
ਪ੍ਰੇਮ ਸਿੰਘ ਚੰਦੂਮਾਜਰਾ ਅਤੇ ਸੁਰਜੀਤ ਸਿੰਘ ਰੱਖੜਾ ਨੇ ਅਕਾਲੀ ਦਲ ਦੀ ਭਰਤੀ ਨੂੰ ਲੈ ਕੇ ਚੁੱਕੇ ਸਵਾਲ
ਅਕਾਲੀ ਦਲ ਵੱਲੋਂ 7 ਮੈਂਬਰੀ ਕਮੇਟੀ ਨੂੰ ਅੱਖੋ ਪਰੋਖੇ ਕਰਨਾ ਹੁਕਮਨਾਮੇ ਦੀ ਉਲੰਘਣਾ- ਚੰਦੂਮਾਜਰਾ
Jalandhar News : ਜਲੰਧਰ ’ਚ ਮੰਗੇਤਰ ਨੇ ਦੋ ਦੋਸਤਾਂ ਨਾਲ ਮਿਲ ਕੇ ਲੜਕੀ ਦਾ ਕੀਤਾ ਕਤਲ
Jalandhar News : ਦੋ ਮੁਲਜ਼ਮ ਗ੍ਰਿਫ਼ਤਾਰ, ਮੰਗੇਤਰ ਅਜੇ ਫ਼ਰਾਰ, ਖੂਹ ’ਚੋਂ ਲੜਕੀ ਦੀ ਲਾਸ਼ ਹੋਈ ਬਰਾਮਦ, ਪੁਲਿਸ ਨੇ ਤਿੰਨ ਖ਼ਿਲਾਫ਼ ਮਾਮਲਾ ਦਰਜ