ਪੰਜਾਬੀ ਪਰਵਾਸੀ
ਦੁਨੀਆਂ ਦੀ ਨਾਮੀ 'ਵਿਜ਼' ਏਅਰਲਾਈਨ ਦਾ ਕੈਪਟਨ ਬਣਿਆ ਇਟਲੀ ਦਾ ਪਹਿਲਾ ਪੰਜਾਬੀ ਪ੍ਰਭਜੋਤ ਸਿੰਘ ਮੁਲਤਾਨੀ
ਸੰਨ 2011 ਤੋਂ ਪਾਇਲਟ ਬਣਨ ਲਈ ਕਰ ਰਿਹਾ ਸੀ ਪੜ੍ਹਾਈ, ਜਲੰਧਰ ਨਾਲ ਸਬੰਧਿਤ ਹੈ 35 ਸਾਲਾ ਪ੍ਰਭਜੋਤ ਸਿੰਘ ਮੁਲਤਾਨੀ
ਜਲੰਧਰ 'ਚ ਸੜਕ ਹਾਦਸੇ 'ਚ ਵਿਅਕਤੀ ਦੀ ਮੌਤ, 25 ਸਾਲਾ ਬਾਅਦ ਵਿਦੇਸ਼ ਤੋਂ ਆਇਆ ਸੀ ਪੰਜਾਬ
ਇਕ ਵਿਅਕਤੀ ਗੰਭੀਰ ਜ਼ਖਮੀ
ਜਰਮਨੀ ਪੁਲਿਸ ਵਿਚ ਭਰਤੀ ਹੋਈ 20 ਸਾਲਾ ਪੰਜਾਬਣ
ਜਲੰਧਰ ਦੇ ਪਿੰਡ ਰੁੜਕਾ ਕਲਾਂ ਦੀ ਰਹਿਣ ਵਾਲੀ ਹੈ ਜੈਸਮੀਨ ਕੌਰ
ਸਿੱਖਾਂ ਦਾ ਮਾਣ ਵਧਿਆ : ਕੈਨਬਰਾ ਵਿਖੇ ਪਾਰਲੀਮੈਂਟ ਨੇੜੇ ਸਜਾਇਆ ‘ਨਿਸ਼ਾਨ ਸਾਹਿਬ’
ਇਹ ਸਿੱਖਾਂ ਲਈ ਬਹੁਤ ਮਾਣ ਦੀ ਗੱਲ ਹੈ।
ਰੋਜ਼ੀ ਰੋਟੀ ਲਈ ਕੁਵੈਤ ਗਏ ਪੰਜਾਬੀ ਨੌਜਵਾਨ ਦੀ ਮੌਤ
ਕਰੀਬ ਇਕ ਸਾਲ ਪਹਿਲਾਂ ਵਿਦੇਸ਼ ਗਿਆ ਸੀ ਮ੍ਰਿਤਕ ਨੌਜਵਾਨ
ਕੈਨੇਡਾ: ਓਨਟਾਰੀਓ ਵਿਚ ਪੰਜਾਬੀ ਦੀ ਨਿਕਲੀ 100,000 ਡਾਲਰ ਦੀ ਲਾਟਰੀ
ਪਰਮਿੰਦਰ ਸਿੱਧੂ ਨੇ ਕਿਹਾ: ਬੇਟੇ ਦੀ ਪੜ੍ਹਾਈ ਲਈ ਕਰਾਂਗਾ ਪੈਸਿਆਂ ਦੀ ਵਰਤੋਂ
ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਵੱਖਰੀ ਕੌਮ ਵਜੋਂ ਮਿਲੀ ਮਾਨਤਾ, ਜਨਗਣਨਾ ਸੂਚੀ ਵਿਚ ਮਿਲਿਆ ਕਾਲਮ
ਪਾਕਿਸਤਾਨ ਵਿਚ ਸਿੱਖ ਭਾਈਚਾਰੇ ਨੂੰ ਇਹ ਹੱਕ ਲੰਮੀ ਲੜਾਈ ਮਗਰੋਂ ਪ੍ਰਾਪਤ ਹੋਇਆ ਹੈ।
ਕੈਨੇਡਾ ਵਿਚ ਮੰਤਰੀ ਬਣੀ ਪੰਜਾਬ ਦੀ ਨੀਨਾ ਤਾਂਗੜੀ, ਓਨਟਾਰੀਓ ’ਚ ਹਾਊਸਿੰਗ ਦੇ ਐਸੋਸੀਏਟ ਮੰਤਰੀ ਵਜੋਂ ਸੰਭਾਲਿਆ ਅਹੁਦਾ
ਅੰਮ੍ਰਿਤਸਰ ਦੀ ਰਹਿਣ ਵਾਲੀ ਨੀਨਾ ਤਾਂਗੜੀ ਦਾ ਵਿਆਹ ਜਲੰਧਰ ਦੇ ਬਿਲਗਾ ਪਿੰਡ ਦੇ ਅਸ਼ਵਨੀ ਤਾਂਗੜੀ ਨਾਲ ਹੋਇਆ ਹੈ।
ਕੈਨੇਡਾ ਵਿਚ ਬਿਮਾਰੀ ਦੇ ਚਲਦਿਆਂ ਪੰਜਾਬੀ ਦੀ ਮੌਤ, ਬਾਘਾਪੁਰਾਣਾ ਨਾਲ ਸਬੰਧਤ ਸੀ ਪੰਜਾਬੀ
ਗੁਰਮਿੰਦਰ ਸਿੰਘ (40) ਪੁੱਤਰ ਗੁਰਚਰਨ ਸਿੰਘ ਦੀ ਕੈਨੇਡਾ ਦੇ ਸ਼ਹਿਰ ਸਰੀ ਵਿਖੇ ਰਹਿੰਦਾ ਸੀ
ਮਨੀਲਾ ’ਚ ਪੰਜਾਬੀ ਜੋੜੇ ਦਾ ਗੋਲ਼ੀਆਂ ਮਾਰ ਕੇ ਕਤਲ, ਜਲੰਧਰ ਦੇ ਗੁਰਾਇਆ ਨਾਲ ਸਬੰਧਤ ਸਨ ਪਤੀ-ਪਤਨੀ
ਮ੍ਰਿਤਕ ਸੁਖਵਿੰਦਰ ਸਿੰਘ ਪਿਛਲੇ ਕਰੀਬ 19 ਸਾਲਾਂ ਤੋਂ ਮਨੀਲਾ ਵਿਖੇ ਫਾਈਨਾਂਸ ਦਾ ਕਾਰੋਬਾਰ ਕਰ ਰਿਹਾ ਸੀ।