ਪੰਜਾਬੀ ਪਰਵਾਸੀ
ਤੇਂਦੂਏ ਨੂੰ ਰੈਸਕਿਊ ਕਰਨ ਗਈ ਟੀਮ 'ਤੇ ਹੀ ਕੀਤਾ ਤੇਂਦੂਏ ਨੇ ਹਮਲਾ, SHO ਸਮੇਤ 4 ਜ਼ਖ਼ਮੀ
ਪਾਨੀਪਤ ਦੇ ਪਿੰਡ ਬਹਿਰਾਮਪੁਰ 'ਚ ਵਾਪਰੀ ਘਟਨਾ, 5 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਤੇਂਦੂਏ ਨੂੰ ਕੀਤਾ ਕਾਬੂ
ਭਾਰਤੀ ਕੌਂਸਲੇਟ ਵਲੋਂ ਕੀਤੇ ਵਿਰੋਧ ਦੇ ਬਾਵਜੂਦ ਅਮਰੀਕਾ ਵਿਚ ਦਸਤਾਰ ਬਿੱਲ ਪਾਸ : ਵਰਲਡ ਸਿੱਖ ਪਾਰਲੀਮੈਂਟ
ਇਸ ਬਿੱਲ ਦੇ ਸਬੰਧ ’ਚ ਹੋਈ ਵੋਟਿੰਗ 36 ’ਚੋਂ 35 ਵੋਟਾਂ ਹੱਕ ’ਚ ਪਈਆਂ ਹਨ
ਟੂਰਿਸਟ ਵੀਜ਼ੇ 'ਤੇ ਆਸਟ੍ਰੇਲੀਆ ਗਏ ਬਜ਼ੁਰਗ ਮਾਤਾ ਦਾ ਹੋਇਆ ਦੇਹਾਂਤ
ਦਿਲ ਦੀ ਧੜਕਣ ਰੁਕ ਜਾਣ ਕਾਰਨ ਹੋਈ ਮੌਤ
ਰੋਜ਼ੀ ਰੋਟੀ ਲਈ ਵਿਦੇਸ਼ ਗਏ ਪੰਜਾਬੀ ਵਿਅਕਤੀ ਦੀ ਭੇਦਭਰੇ ਹਾਲਾਤ 'ਚ ਮਿਲੀ ਦੇਹ
ਮ੍ਰਿਤਕ ਵਿਅਕਤੀ ਪਰਿਵਾਰ ਦਾ ਇਕੱਲਾ ਜੀਅ ਸੀ ਕਮਾਉਣ ਵਾਲਾ
CIA ਨੂੰ ਮਿਲਿਆ ਨਵਾਂ CTO, CIA ਦੇ ਪਹਿਲੇ ਚੀਫ਼ ਟੈਕਨਾਲੋਜੀ ਅਫ਼ਸਰ ਬਣੇ ਭਾਰਤੀ ਮੂਲ ਦੇ ਨੰਦ ਮੂਲਚੰਦਾਨੀ
ਨੰਦ ਮੂਲਚੰਦਾਨੀ ਦੀ ਸਕੂਲੀ ਪੜ੍ਹਾਈ ਦਿੱਲੀ ਵਿਚ ਹੋਈ।
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਨਾਲ ਗਈ ਜਾਨ
ਨੌਜਵਾਨ ਨੂੰ ਤੁਰੰਤ ਈਟੋਬੀਕੋ ਜਨਰਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ ਪਰ ਉਸ ਦੀ ਜਾਨ ਨਹੀਂ ਬਚ ਸਕੀ
ਅਮਰੀਕਾ ਦੀ ਸਟੇਟ ਕਨੈਕਟੀਕਟ ਨੇ 29 ਅਪ੍ਰੈਲ ਨੂੰ ‘ਸਿੱਖ ਆਜ਼ਾਦੀ ਦਿਵਸ ਦੇ ਐਲਾਨਨਾਮੇ’ ਵਜੋਂ ਦਿਤੀ ਮਾਨਤਾ
ਕਨੈਕਟੀਕਟ ਸਟੇਟ ਦੀ ਜਨਰਲ ਅਸੈਂਬਲੀ ਨੇ ਸਿੱਖ ਕੌਮ ਨੂੰ ਦਿਤੀਆਂ ਵਧਾਈਆਂ
ਇਟਲੀ: 13 ਸਾਲਾ ਸਿੱਖ ਬੱਚੇ 'ਤੇ ਨਸਲੀ ਹਮਲਾ, 4 ਗੋਰਿਆਂ ਨੇ ਕੀਤੀ ਕੁੱਟਮਾਰ
ਸਿੱਖ ਆਗੂਆਂ ਦਾ ਕਹਿਣਾ ਹੈ ਕਿ ਉਹ ਪੀੜਤ ਪਰਿਵਾਰ ਦੇ ਮੈਂਬਰਾਂ ਨੂੰ ਨਾਲ ਲੈ ਕੇ ਇਸ ਮਾਮਲੇ ਦੀ ਡੂੰਘਾਈ ਤੱਕ ਜਾਣਗੇ |
18ਵੀਂ ਮਾਸਟਰਜ਼ ਗੇਮਜ਼ : ਨਿਊਜ਼ੀਲੈਂਡ ਦੇ ਬਾਬਿਆਂ ਨੇ ਆਸਟਰੇਲੀਆ 'ਚ ਜਿੱਤੇ 5 ਸੋਨੇ, 8 ਚਾਂਦੀ ਅਤੇ 3 ਕਾਂਸੀ ਦੇ ਤਮਗ਼ੇ
84 ਸਾਲਾ ਜਗਜੀਤ ਸਿੰਘ ਕਥੂਰੀਆ ਨੇ 13 ਖੇਡਾਂ ਵਿਚ ਲਿਆ ਹਿੱਸਾ ਤੇ 12 'ਚ ਹਾਸਲ ਕੀਤੇ ਇਨਾਮ
ਵਿਦੇਸ਼ 'ਚ ਚਮਕੀ ਭਾਰਤੀ ਵਿਅਕਤੀ ਦੀ ਕਿਸਮਤ, ਜਿੱਤੇ 62 ਲੱਖ ਰੁਪਏ
ਜੇਤੂ ਟਿਕਟ ਦਾ ਨੰਬਰ 108475 ਹੈ ਜੋ ਤਾਰਿਕ ਦੇ ਪੁੱਤਰ ਦੁਆਰਾ ਚੁਣਿਆ ਗਿਆ ਸੀ