ਪੰਜਾਬੀ ਪਰਵਾਸੀ
ਰੋਜ਼ੀ ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਲਗਭਗ ਪੰਜ ਸਾਲ ਪਹਿਲਾਂ ਗਿਆ ਸੀ ਮਨੀਲਾ
ਮੁਸਲਿਮ ਔਰਤਾਂ ਦੀ ਸ਼ਰ੍ਹੇਆਮ ਬੋਲੀ ਲਗਾਉਣ ਵਾਲਾ ਗ੍ਰਿਫ਼ਤਾਰ, ਕਰ ਰਿਹਾ ਸੀ ਸਿੱਖਾਂ ਦਾ ਅਕਸ ਖ਼ਰਾਬ
ਐਪ ਰਾਹੀਂ ਧੱਕੇਸ਼ਾਹੀ ਕਰਨ ਵਾਲੀ ਉੱਤਰਾਖੰਡ ਦੀ ਔਰਤ ਨਿਕਲੀ ਮਾਸਟਰਮਾਈਂਡ, ਬਿਹਾਰ ਦਾ ਇੰਜੀਨੀਅਰ ਬੈਂਗਲੁਰੂ ਤੋਂ ਗ੍ਰਿਫ਼ਤਾਰ
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ
ਜਨਵਰੀ 2022 'ਚ ਮਿਲਣੀ ਸੀ PR
ਨਿਊਯਾਰਕ ਵਿਚ ਦਸੰਬਰ ਮਹੀਨਾ ਸਿੱਖ ਧਾਰਮਕ ਆਜ਼ਾਦੀ ਦਿਹਾੜਾ ਪ੍ਰਵਾਨਿਆ
ਅਸੈਂਬਲੀ ਮੈਂਬਰ ਵੁਮੈਨ ਜੈਸਿਕਾ ਗੋਂਜ਼ਾਲੇਸ ਨੇ ਖ਼ੁਦ ਸ਼ਹੀਦਾਂ ਨੂੰ ਕੀਤਾ ਸਿਜਦਾ
ਜਗਦੀਪ ਸਿੰਘ ਨੇ QuantumScape ਦੇ CEO ਵਜੋਂ ਸੰਭਾਲਿਆ ਅਹੁਦਾ, 17486 ਕਰੋੜ ਰੁਪਏ ਕਮਾ ਰਿਹਾ ਪੰਜਾਬੀ
ਭਾਰਤੀ ਮੂਲ ਦੇ ਜਗਦੀਪ ਸਿੰਘ ਊਰਜਾ ਸਟੋਰੇਜ ਅਮਰੀਕੀ ਸਟਾਰਟਅੱਪ ਕੰਪਨੀ ਕੁਆਂਟਮਸਕੇਪ ਕਾਰਪੋਰੇਸ਼ਨ ਦੇ ਸੀਈਓ ਹਨ।
Omicron ਤੋਂ ਬਚਣ ਲਈ ਸਿਰਫ਼ ਟੀਕਾਕਰਨ ਹੀ ਨਹੀਂ ਸਗੋਂ ਸਾਵਧਾਨੀਆਂ ਵੀ ਅਤਿ ਜ਼ਰੂਰੀ
ਓਮੀਕਰੋਨ ਦੇ 50 ਫ਼ੀ ਸਦੀ ਮਾਮਲੇ ਅਜਿਹੇ ਹਨ ਜਿਨ੍ਹਾਂ ਨੂੰ ਪੂਰਨ ਟੀਕਾਕਰਨ ਅਤੇ ਬੂਸਟਰ ਡੋਜ਼ ਵੀ ਮਿਲ ਚੁੱਕੀ ਹੈ -ਅਧਿਕਾਰੀ
ਪੇਸ਼ਾਵਰ ਹਾਈਕੋਰਟ ਦਾ ਸਿੱਖਾਂ ਲਈ ਹੁਕਮ, 'ਕਿਰਪਾਨ ਰੱਖਣੀ ਹੈ ਤਾਂ ਲਾਇਸੈਂਸ ਲਓ'
ਅਦਾਲਤ ਦੇ ਇਸ ਫੈਸਲੇ ਨਾਲ ਪਾਕਿਸਤਾਨ ਵਿਚ ਰਹਿੰਦੇ ਹਜ਼ਾਰਾਂ ਸਿੱਖ ਰੋਸ ਵਿਚ ਹਨ।
ਪੰਜਾਬ ਦੇ ਨੌਜਵਾਨ ਨੇ ਕੈਨੇਡਾ 'ਚ ਕਰਾਈ ਬੱਲੇ-ਬੱਲੇ, ਜੇਲ੍ਹ ਮਹਿਕਮੇ 'ਚ ਬਣਿਆ ਪੁਲਿਸ ਅਫ਼ਸਰ
ਮਾਪਿਆਂ ਨੂੰ ਆਪਣੇ ਹੋਣਹਾਰ ਸਪੁੱਤਰ ਦੀ ਪ੍ਰਾਪਤੀ 'ਤੇ ਮਾਣ
ਬੇਅਦਬੀ ਮਾਮਲੇ ’ਤੇ UK ਦੀ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਦਾ ਟਵੀਟ, ‘ਲਿੰਚਿੰਗ ਸਵੀਕਾਰਯੋਗ ਨਹੀਂ’
ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਘਟਨਾ ਤੋਂ ਬਾਅਦ ਸਿੱਖਾਂ ਵਿਚ ਭਾਰੀ ਰੋਸ ਹੈ।
ਕੈਨੇਡਾ ਪੁਲਿਸ ਨੇ ਬਰਾਮਦ ਕੀਤੀ 12 ਮਿਲੀਅਨ ਡਾਲਰ ਕੀਮਤ ਦੀ ਕੋਕੀਨ, 2 ਪੰਜਾਬੀ ਨੌਜਵਾਨ ਗ੍ਰਿਫ਼ਤਾਰ
112 ਕਿਲੋ ਕੋਕੀਨ ਬਰਾਮਦ