ਪੰਜਾਬੀ ਪਰਵਾਸੀ
ਪੜ੍ਹਾਈ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਮੌਤ
ਨੌਜਵਾਨ ਦੀ ਪਚਾਣ ਸੰਦੀਪ ਸਿੰਘ ਵਜੋਂ ਹੋਈ ਹੈ।
ਗੁਰੂ ਘਰ ਮੱਥਾ ਟੇਕਣ ਪਹੁੰਚੀ ਪੈਮ ਗੋਸਲ, ਸਿਰੋਪਾਓ ਪਾ ਕੇ ਕੀਤਾ ਸਨਮਾਨਿਤ
ਸਕਾਟਲੈਂਡ 'ਚ ਪਹਿਲੀ ਸਿੱਖ ਮਹਿਲਾ ਐੱਮਪੀ ਬਣੀ ਹੈ ਪੈਮ ਗੋਸਲ
ਭਾਰਤ ਦੀ ਮਦਦ ਲਈ ਅੱਗੇ ਆਈ ਕੈਨੇਡਾ ਦੀ ਸਾਬਕਾ MP ਡਾ. ਰੂਬੀ ਢਾਲਾ, ਸਿੱਖਾਂ ਨੂੰ ਕੀਤੀ ਅਪੀਲ
ਆਕਸੀਜਨ ਯੰਤਰਾਂ ਦੀ ਖਰੀਦ ਲਈ ਫੰਡ ਇਕੱਠਾ ਕਰਨ ਲਈ ਸ਼ੁਰੂ ਕੀਤੀ ਐਨਜੀਓ
ਪੰਜਾਬ ਦੀ ਧੀ ਨੇ ਕੈਨੇਡਾ ਵਿਚ ਵਧਾਇਆ ਮਾਣ, 2 ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣੀ ਵੈਂਡੀ ਮੇਹਟ
ਪੰਜਾਬ ਦੀ ਧੀ ਵੈਂਡੀ ਮੇਹਟ ਨੇ ਕੈਨੇਡਾ ਵਿਚ ਦੋ ਸ਼ਹਿਰਾਂ ਦੀ ਪੁਲਿਸ ਸੁਪਰਡੈਂਟ ਬਣ ਕੇ ਪੰਜਾਬੀਆਂ ਦਾ ਮਾਣ ਵਧਾਇਆ ਹੈ।
ਸਿੱਖਾਂ ਦਾ ਵਧਿਆ ਮਾਣ, ਸਕਾਟਲੈਂਡ 'ਚ ਪਹਿਲੀ ਸਿੱਖ ਮਹਿਲਾ ਬਣੀ ਐੱਮਪੀ
ਪੈਮ ਗੋਸਲ ਦਾ ਜਨਮ ਗਲਾਸਗੋ ਵਿਚ ਹੋਇਆ ਸੀ ਅਤੇ ਉਸ ਨੇ ਆਪਣੀ ਜ਼ਿੰਦਗੀ ਦਾ ਬਹੁਤਾ ਸਮਾਂ ਸਕਾਟਲੈਂਡ ਵਿਚ ਹੀ ਗੁਜ਼ਾਰਿਆ।
ਕੋਰੋਨਾ ਮਰੀਜ਼ਾਂ ਦਾ ਇਲ਼ਾਜ ਕਰਨ ਲਈ ਨਿਊਯਾਰਕ ਤੋਂ ਪੰਜਾਬ ਪਰਤੇ ਸਿੱਖ ਡਾਕਟਰ ਹਰਮਨਦੀਪ ਸਿੰਘ
ਹਰਮਨਦੀਪ ਸਿੰਘ ਇਸ ਵਰ੍ਹੇ 1 ਅਪ੍ਰੈਲ ਨੂੰ ਨਿਊ ਯਾਰਕ ਤੋਂ ਭਾਰਤ ਪਰਤੇ ਸਨ
ਪੀ.ਏ.ਡੀ.ਬੀ ਪਟਿਆਲਾ ਚੋਣਾਂ ਕਰਵਾਉਣਾ ਕਰੋਨਾ ਨਿਯਮਾਂ ਦੀ ਉਲੰਘਣਾ : ਪ੍ਰੋ. ਚੰਦੂਮਾਜਰਾ
ਚੋਣ ਰੱਦ ਕਰਵਾਉਣ ਲਈ ਮੁੱਖ ਮੰਤਰੀ ਨੂੰ ਲਿਖਿਆ ਪੱਤਰ
ਪਿੰਡ ਭੱਠਲਾਂ ਦੇ ਨੌਜਵਾਨ ਦਾ ਕੈਨੇਡਾ 'ਚ ਗੋਲੀ ਮਾਰ ਕੇ ਕੀਤਾ ਕਤਲ
ਡੇਢ ਸਾਲ ਪਹਿਲਾ ਪੜ੍ਹਾਈ ਕਰਨ ਲਈ ਆਇਆ ਸੀ ਕੈਨੇਡਾ
ਰੋਜ਼ੀ ਰੋਟੀ ਲਈ ਮਨੀਲਾ ਗਏ ਪੰਜਾਬੀ ਨੌਜਵਾਨ ਦੀ ਹੋਈ ਮੌਤ
ਤਕਰੀਬਨ 7 ਸਾਲ ਪਹਿਲਾਂ ਗਿਆ ਸੀ ਮਨੀਲਾ
ਕੈਨੇਡਾ: 80 ਸਾਲਾ ਵਿਅਕਤੀ ਕੋਲੋਂ ਪੈਸੇ ਵਸੂਲਣ ਦੇ ਦੋਸ਼ ’ਚ ਤਿੰਨ ਪੰਜਾਬੀ ਨੌਜਵਾਨ ਗ੍ਰਿਫ਼ਤਾਰ
10 ਜੂਨ ਨੂੰ ਅਦਾਲਤ ਵਿਚ ਪੇਸ਼ੀ