ਖੇਡਾਂ
ਰਵਿੰਦਰ ਅਤੇ ਬ੍ਰੇਸਵੈਲ ਨੇ ਨਿਊਜ਼ੀਲੈਂਡ ਨੂੰ ਸੈਮੀਫਾਈਨਲ ’ਚ ਪਹੁੰਚਾਇਆ, ਭਾਰਤ ਵੀ ਆਖਰੀ ਚਾਰ ’ਚ
ਬੰਗਲਾਦੇਸ਼ ਦੀ ਹਾਰ ਨਾਲ ਮੇਜ਼ਬਾਨ ਅਤੇ ਮੌਜੂਦਾ ਚੈਂਪੀਅਨ ਪਾਕਿਸਤਾਨ ਵੀ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਿਆ
ਭਾਰਤ-ਪਾਕਿ ਚੈਂਪੀਅਨਜ਼ ਟਰਾਫੀ 2025 ਦੇ ਮੈਚ ਦੌਰਾਨ ‘ਤਸਬੀਹ’ ਨਾਲ ਦਿਖੇ ਰਿਜ਼ਵਾਨ, ਸੁਰੇਸ਼ ਰੈਨਾ ਨੇ ਉਡਾਇਆ ਮਜ਼ਾਕ
ਰੈਨਾ ਨੇ ਦਾਅਵਾ ਕੀਤਾ ਕਿ ਭਾਰਤ ਦਾ ਕਪਤਾਨ ਰੋਹਿਤ ਸ਼ਰਮਾ ਵੀ 'ਮਹਾਮ੍ਰਿਤਯੁੰਜਯ ਮੰਤਰ' ਪੜ੍ਹ ਰਹੇ ਹਨ
India-Pakistan Champions Trophy match: ਭਾਰਤ-ਪਾਕਿਸਤਾਨ ਚੈਂਪੀਅਨਜ਼ ਟਰਾਫੀ ਮੈਚ ਨੂੰ ਜੀਓ ਹੌਟਸਟਾਰ 'ਤੇ 60.2 ਕਰੋੜ ਦਰਸ਼ਕਾਂ ਨੇ ਦੇਖਿਆ
ਜੀਓ ਹੌਟਸਟਾਰ ਪੁਰਾਣੇ ਜੀਓ ਸਿਨੇਮਾ ਅਤੇ ਡਿਜ਼ਨੀ ਹੌਟਸਟਾਰ ਦੇ ਰਲੇਵੇਂ ਨਾਲ ਬਣਿਆ ਹੈ
ਇਆਨ ਚੈਪਲ ਨੇ ਅਪਣੇ ਪੰਜ ਦਹਾਕਿਆਂ ਦੇ ਪੱਤਰਕਾਰੀ ਕਰੀਅਰ ਤੋਂ ਸੰਨਿਆਸ ਲਿਆ
ਆਖਰੀ ਕਾਲਮ ਵਿਚ 81 ਸਾਲ ਦੇ ਚੈਪਲ ਨੇ ਅਪਣੇ ਲਿਖੇ ਕੁੱਝ ਬਿਹਤਰੀਨ ਪਲਾਂ ਨੂੰ ਯਾਦ ਕੀਤਾ
ਚੈਂਪੀਅਨਜ਼ ਟਰਾਫ਼ੀ : ਭਾਰਤ ਨੇ ਪਾਕਿਸਤਾਨ ਨੂੰ ਲਾਇਆ ਖੂੰਜੇ, ਟੂਰਨਾਮੈਂਟ ’ਚ ਹਰਾ ਕੇ ਲਿਆ 2017 ਦਾ ਬਦਲਾ
ਕੋਹਲੀ ਨੇ ਸੱਭ ਤੋਂ ਤੇਜ਼ 14000 ਦੌੜਾਂ ਬਣਾਈਆਂ, ਕੋਹਲੀ ਨੇ ਆਖ਼ਰ ਤਕ ਬੱਲੇਬਾਜ਼ੀ ਕਰ ਕੇ ਜੜਿਆ ਸੈਂਕੜਾ
IND Vs PAK : ਪਾਕਿਸਤਾਨ ਦੀ ਪਾਰੀ ਖ਼ਤਮ, 241 ਦੌੜਾਂ 'ਤੇ ਆਲ ਆਊਟ
ਭਾਰਤ ਨੂੰ ਮਿਲਿਆ 242 ਦੌੜਾਂ ਦਾ ਟੀਚਾ
ICC Champions Trophy 2025 : ਕੀ ਭਾਰਤ ਤੋਂ ਹਾਰਨ ਨਾਲ ਪਾਕਿਸਤਾਨ ਚੈਂਪੀਅਨਜ਼ ਟਰਾਫ਼ੀ ਤੋਂ ਬਾਹਰ ਹੋ ਜਾਵੇਗਾ?
ICC Champions Trophy 2025 : ਅੱਠ ਟੀਮਾਂ ਚੋਟੀ ਦੇ ਸਨਮਾਨਾਂ ਲਈ ਮੈਦਾਨ ਵਿੱਚ ਹਨ, ਦੋਵਾਂ ਗਰੁੱਪਾਂ ਵਿੱਚ ਚਾਰ-ਚਾਰ ਟੀਮਾਂ ਸ਼ਾਮਲ ਹਨ
ਪਾਕਿਸਤਾਨ ਨੇ ਟਾਸ ਜਿੱਤ ਕੇ ਭਾਰਤ ਵਿਰੁੱਧ ਪਹਿਲਾਂ ਬੱਲੇਬਾਜ਼ੀ ਕਰਨ ਦਾ ਕੀਤਾ ਫੈਸਲਾ
ਬੱਲੇਬਾਜ਼ ਫਖਰ ਜ਼ਮਾਨ ਦੀ ਜਗ੍ਹਾ ਇਮਾਮ ਉਲ ਹੱਕ
ਡਕੇਟ ਦੇ ਸੈਂਕੜੇ ’ਤੇ ਭਾਰੀ ਪਈ ਇੰਗਲਿਸ ਦੀ ਪਾਰੀ, ਰੋਮਾਂਚ ਮੈਚ ’ਚ ਆਸਟਰੇਲੀਆ ਨੇ ਇੰਗਲੈਂਡ ਨੂੰ 5 ਵਿਕੇਟਾਂ ਨਾਲ ਹਰਾਇਆ
ਗੱਦਾਫੀ ਸਟੇਡੀਅਮ ਦੀ ਸਪਾਟ ਪਿਚ ਅਤੇ ਫਾਸਟ ਆਊਟਫੀਲਡ ’ਤੇ ਆਸਾਨੀ ਨਾਲ ਦੌੜਾਂ ਬਣ ਰਹੀਆਂ ਸਨ