ਖੇਡਾਂ
ਭਾਜਪਾ ਆਗੂ ਤਰੁਣ ਚੁੱਘ ਦੀ ਪਤਨੀ ਰਾਧਿਕਾ ਚੁੱਘ ਬਣੀ ਪੰਜਾਬ ਸੋਫ਼ਟ ਹਾਕੀ ਦੀ ਪ੍ਰਧਾਨ
7 ਸਾਲ ਦੀ ਉਮਰ ਵਿੱਚ ਬੱਚਾ ਕਰ ਸਕਦਾ ਸੋਫ਼ਟ ਹਾਕੀ ਖੇਡਣ ਦੀ ਸ਼ੁਰੂਆਤ
ਭਾਰਤ ਦੀ ਧਰਤੀ 'ਤੇ ਦੱਖਣੀ ਅਫਰੀਕਾ ਨੇ 15 ਸਾਲ ਬਾਅਦ ਜਿੱਤਿਆ ਟੈਸਟ ਮੈਚ
124 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਭਾਰਤੀ ਟੀਮ 93 ਦੌੜਾਂ 'ਤੇ ਹੋਈ ਆਊਟ
ਕ੍ਰਿਕਟਰ ਸ਼ੁਭਮਨ ਗਿੱਲ ਹਸਪਤਾਲ 'ਚ ਦਾਖ਼ਲ
ਦੱਖਣੀ ਅਫ਼ਰੀਕਾ ਵਿਰੁੱਧ ਬੱਲੇਬਾਜ਼ੀ ਕਰਦੇ ਸਮੇਂ ਗਰਦਨ ਵਿਚ ਹੋਇਆ ਸੀ ਦਰਦ
ਦੱਖਣੀ ਅਫਰੀਕਾ ਨੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਬਣਾਈਆਂ 7 ਵਿਕਟਾਂ ਗੁਆ ਕੇ 93 ਦੌੜਾਂ
ਭਾਰਤ ਬਨਾਮ ਦੱਖਣੀ ਅਫਰੀਕਾ: ਪਹਿਲਾ ਟੈਸਟ ਮੈਚ
ਭਾਰਤ ਬਨਾਮ ਦੱਖਣੀ ਅਫਰੀਕਾ: ਪਹਿਲਾ ਟੈਸਟ ਮੈਚ
ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ ਇੱਕ ਵਿਕਟ ਗੁਆ ਕੇ 37 ਦੌੜਾਂ ਬਣਾ ਲਈਆਂ
Power Slap 'ਚ ਇਕ ਹੋਰ ਪੰਜਾਬੀ ਨੌਜਵਾਨ ਜਸਕਰਨ ਸਿੰਘ ਨੇ ਰਚਿਆ ਇਤਿਹਾਸ
ਸਾਊਦੀ ਅਰਬ 'ਚ ਜਸਕਰਨ ਸਿੰਘ ਨੇ ਅਮਰੀਕੀ ਖਿਡਾਰੀ ਨੂੰ ਹਰਾਇਆ
30 ਸਾਲਾ ਬ੍ਰਿਟਿਸ਼ Boxer Ismail Davis 15 ਨੂੰ ਭਿੜਣਗੇ England ਦੇ ਸੈਮ ਗਿਲੀ ਨਾਲ
14 ਸਾਲ ਦੀ ਉਮਰ ਵਿਚ ਬਣੇ ਪਿਤਾ, ਪਰ ਮਾੜੀ ਸੰਗਤ ਕਾਰਨ 18 ਸਾਲ ਦੀ ਉਮਰ ਵਿਚ ਗਿਆ ਜੇਲ
Rohtash Chaudhary ਨੇ ਪਿੱਠ 'ਤੇ 27 ਕਿਲੋਗ੍ਰਾਮ ਭਾਰ ਰੱਖ ਕੇ ਮਾਰੇ 847 ਡੰਡ, ਬਣਾਇਆ ਰਿਕਾਰਡ
ਸੜਕ ਹਾਦਸਾ ਵੀ ਰੋਹਤਾਸ ਦੇ ਹੌਸਲੇ ਨੂੰ ਨਹੀਂ ਲਾ ਸਕਿਆ ਢਾਹ
ਮੇਘਾਲਿਆ ਦੇ ਆਕਾਸ਼ ਚੌਧਰੀ ਨੇ ਰਣਜੀ 'ਚ ਲਗਾਤਾਰ 8 ਛੱਕੇ ਲਗਾਉਣ ਦਾ ਕਾਇਮ ਕੀਤਾ ਰੀਕਾਰਡ
11 ਗੇਂਦਾਂ 'ਤੇ ਬਣਾ ਲਿਆ ਅਰਧ ਸੈਂਕੜਾ
ਰਿਆਨ ਵਿਲੀਅਮ ਭਾਰਤੀ ਫੁਟਬਾਲ ਟੀਮ 'ਚ ਸ਼ਾਮਲ
ਭਾਰਤ ਵੱਲੋਂ ਖੇਡਣ ਲਈ ਛੱਡੀ ਸੀ ਆਸਟਰੇਲੀਆਈ