ਖੇਡਾਂ
ਹੁਣ ਕਿਸੇ ਵਿਦੇਸ਼ੀ T20 ਲੀਗ 'ਚ ਨਹੀਂ ਖੇਡ ਸਕਣਗੇ ਪਾਕਿਸਤਾਨੀ ਖਿਡਾਰੀ
ਏਸ਼ੀਆ ਕੱਪ 'ਚ ਕਰਾਰੀ ਹਾਰ ਮਗਰੋਂ PCB ਨੇ ਕੀਤਾ ਵੱਡਾ ਫ਼ੈਸਲਾ
T20 captain ਸੂਰਿਆ ਕੁਮਾਰ ਯਾਦਵ ਭਾਰਤੀ ਫ਼ੌਜ ਨੂੰ ਦੇਣਗੇ ਆਪਣੀ ਸਾਰੀ ਮੈਚ ਫ਼ੀਸ
ਏਸ਼ੀਆ ਕੱਪ 2025 ਦਾ ਫਾਈਨਲ ਮੈਚ ਜਿੱਤਣ ਤੋਂ ਬਾਅਦ ਕੀਤਾ ਐਲਾਨ
Cricket Asia Cup ਜਿੱਤ ਚੈਂਪੀਅਨ ਬਣੀ ਟੀਮ ਇੰਡੀਆ 'ਤੇ ਹੋਈ ਪੈਸਿਆਂ ਦੀ ਬਰਸਾਤ
ਭਾਰਤ ਨੇ 9ਵੀਂ ਵਾਰ ਜਿੱਤਿਆ ਏਸ਼ੀਆ ਕੱਪ
Asia Cup : ਭਾਰਤ ਬਣਿਆ ਚੈਂਪੀਅਨ, ਰੋਮਾਂਚਕ ਫ਼ਾਈਨਲ ਮੈਚ ਵਿਚ ਪਾਕਿਸਤਾਨ ਨੂੰ 5 ਵਿਕਟਾਂ ਨਾਲ ਹਰਾਇਆ
ਤਿਲਕ ਵਰਮਾ ਨੇ 53 ਗੇਂਦਾਂ ਵਿੱਚ ਨਾਬਾਦ 69 ਦੌੜਾਂ ਬਣਾਈਆਂ, ਸ਼ਿਵਮ ਦੂਬੇ ਨੇ 33 ਦੌੜਾਂ ਦਾ ਪਾਇਆ ਯੋਗਦਾਨ
Asia Cup Trophy: ਟੀਮ ਇੰਡੀਆ ਨੇ ਏਸ਼ੀਆ ਕੱਪ ਟਰਾਫ਼ੀ ਤੋਂ ਬਿਨਾਂ ਮਨਾਇਆ ਜਸ਼ਨ, ਪਾਕਿਸਤਾਨ ਬੋਰਡ ਮੁਖੀ ਖ਼ੁਦ ਟਰਾਫ਼ੀ ਦੇਣ 'ਤੇ ਸਨ ਅੜੇ
Asia Cup Trophy: ਪਰ ਭਾਰਤੀ ਖਿਡਾਰੀਆਂ ਨੇ ਨਕਵੀ ਤੋਂ ਟਰਾਫ਼ੀ ਲੈਣ ਤੋਂ ਕੀਤਾ ਇਨਕਾਰ
ਏਸ਼ੀਆ ਕੱਪ ਫਾਈਨਲ : ਪਾਕਿਸਤਾਨ ਦੀ ਪੂਰੀ ਟੀਮ 146 ਦੌੜਾਂ ਉਤੇ ਆਊਟ
ਪਾਕਿਸਤਾਨ ਨੇ ਭਾਰਤ ਨੂੰ 147 ਦੌੜਾਂ ਦਾ ਦਿੱਤਾ ਟੀਚਾ
ਏਸ਼ੀਆ ਕੱਪ 2025 : ਫ਼ਾਈਨਲ ਮੈਚ ਤੋਂ ਪਹਿਲਾਂ ਵੀ ਪਾਕਿਸਤਾਨ ਨੇ ਕੀਤਾ ਡਰਾਮਾ, ਇਤਿਹਾਸ 'ਚ ਪਹਿਲੀ ਵਾਰ...
ਇਤਿਹਾਸ 'ਚ ਪਹਿਲੀ ਵਾਰੀ ਟਾਸ ਮਗਰੋਂ ਦੋਹਾਂ ਕਪਤਾਨਾਂ ਨੇ ਵੱਖੋ-ਵੱਖ ‘ਪਰੈਜ਼ੈਟਰਸ' ਨਾਲ ਕੀਤੀ ਗੱਲ
BCCI ਨੂੰ ਮਿਲਿਆ ਨਵਾਂ ਪ੍ਰੈਜੀਡੈਂਟ, ਮਿਥੁਨ ਮਨਹਾਸ ਬਣੇ BCCI ਚੀਫ਼
ਰੋਜਰ ਬਿੰਨੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਤੋਂ ਕੀਤੀ ਗਈ ਚੋਣ
World Para Archery Championship : ਸ਼ੀਤਲ ਦੇਵੀ 18 ਸਾਲ ਦੀ ਉਮਰ 'ਚ ਬਣੀ ਵਿਸ਼ਵ ਚੈਂਪੀਅਨ
World Para Archery Championship: ਮਹਿਲਾ ਕੰਪਾਊਂਡ ਵਿਅਕਤੀਗਤ ਮੁਕਾਬਲੇ ਵਿਚ ਜਿੱਤਿਆ ਸੋਨ ਤਮਗ਼ਾ
Asia Cup Final: ਏਸ਼ੀਆ ਕੱਪ ਦੇ ਫ਼ਾਈਨਲ ਵਿਚ ਅੱਜ ਭਿੜਨਗੇ ਭਾਰਤ ਅਤੇ ਪਾਕਿਸਤਾਨ
Asia Cup Final: ਭਾਰਤ ਨੇ ਹੁਣ ਤਕ ਟੂਰਨਾਮੈਂਟ ਵਿਚ ਛੇ ਮੈਚ ਖੇਡੇ ਹਨ, ਜਿਨ੍ਹਾਂ ਵਿਚੋਂ ਸਾਰੇ ਜਿੱਤੇ ਹਨ।