ਖੇਡਾਂ
ਵਿਕਰਮ ਵੀਰ ਸਿੰਘ ਬਾਵਾ ਨੇ ਗਰੀਸ 'ਚ ਜਿੱਤਿਆ ਆਇਰਨ ਮੈਨ ਦਾ ਖ਼ਿਤਾਬ
ਵਿਕਰਮ ਵੀਰ ਸਿੰਘ ਨੇ ਅਪਣੇ ਖਾਤੇ ਵਿਚ ਹੁਣ ਤਕ ਤਿੰਨ ਖ਼ਿਤਾਬ ਹਾਸਲ ਕੀਤੇ
ਭਾਰਤ ਨੇ ਆਸਟਰੇਲੀਆ ਵਿਰੁਧ ਟੀ-20 ਸੀਰੀਜ਼ 2-1 ਨਾਲ ਜਿੱਤੀ
ਸੀਰੀਜ਼ ਦਾ 5ਵਾਂ ਮੈਚ ਮੀਂਹ ਕਾਰਨ ਹੋਇਆ ਰੱਦ
ਕਬੱਡੀ ਖਿਡਾਰੀ ਬਿੱਟੂ ਬਲਿਆਲ ਦੀ ਮੌਤ, ਰੇਡ ਪਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ
ਸੰਗਰੂਰ ਦੇ ਪਿੰਡ ਬਲਿਆਲ ਨਾਲ ਸਬੰਧਿਤ ਸੀ ਕਬੱਡੀ ਖਿਡਾਰੀ
ਚੰਡੀਗੜ੍ਹ ਵਿੱਚ ਵਿਸ਼ਵ ਚੈਂਪੀਅਨਾਂ ਦਾ ਸਵਾਗਤ, ਅਮਨਜੋਤ ਅਤੇ ਹਰਲੀਨ ਨੂੰ ਦੇਖਣ ਲਈ ਭਾਰੀ ਭੀੜ ਹੋਈ ਇਕੱਠੀ ਹੋਈ
ਮੰਤਰੀ ਹਰਪਾਲ ਚੀਮਾ ਤੇ MP ਮੀਤ ਹੇਅਰ ਨੇ ਕੀਤਾ ਸਨਮਾਨਿਤ
ਚੌਥੇ ਟੀ-20 ਮੁਕਾਬਲੇ 'ਚ ਭਾਰਤ ਨੇ ਆਸਟਰੇਲੀਆ ਨੂੰ 48 ਦੌੜਾਂ ਨਾਲ ਹਰਾਇਆ
168 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਆਸਟਰੇਲੀਆ ਦੀ ਟੀਮ 119 ਦੌੜਾਂ 'ਤੇ ਹੋਈ ਆਲ ਆਊਟ
Kabaddi Player Jeet Kotli: ਨਹੀਂ ਰਹੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜੀਤ ਕੋਟਲੀ, ਗੁਰਦਿਆਂ ਦੀ ਬਿਮਾਰੀ ਤੋਂ ਸਨ ਪੀੜਤ
Kabaddi Player Jeet Kotli: ਬਠਿੰਡਾ ਦੇ ਪਿੰਡ ਕੋਟਲੀ ਖੁਰਦ ਨਾਲ ਸਨ ਸਬੰਧਿਤ
ਭਾਰਤ ਤੇ ਆਸਟ੍ਰੇਲੀਆ ਵਿਚਾਲੇ ਭਲਕੇ ਹੋਵੇਗਾ ਚੌਥਾ ਟੀ-20
5 ਮੈਚਾਂ ਦੀ ਲੜੀ ਦਾ ਚੌਥਾ ਮੈਚ ਹੈ
ਪ੍ਰਧਾਨ ਮੰਤਰੀ ਮੋਦੀ ਨੇ ਜੇਤੂ ਭਾਰਤੀ ਮਹਿਲਾ ਕ੍ਰਿਕਟ ਟੀਮ ਨਾਲ ਕੀਤੀ ਮੁਲਾਕਾਤ
ਪ੍ਰਧਾਨ ਮੰਤਰੀ ਨੇ ਵਿਸ਼ਵ ਕੱਪ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰਨਾਂ ਦੀਆਂ ਤਾਰੀਫ਼ਾਂ ਦੇ ਪੁਲ ਬੰਨ੍ਹੇ
ਕਦੇ ਵੀ ਸੁਪਨਾ ਵੇਖਣਾ ਨਾ ਛੱਡੋ, ਤੁਹਾਨੂੰ ਨਹੀਂ ਪਤਾ ਕਿਸਮਤ ਕਿਥੇ ਲੈ ਜਾਵੇਗੀ : ਹਰਮਨਪ੍ਰੀਤ ਕੌਰ
ਆਪਣੇ ਬਚਪਨ ਦੇ ਸੁਪਨੇ ਨੂੰ ਸਾਕਾਰ ਕਰਨ ਤੋਂ ਬਾਅਦ ਆਰਾਮਦਾਇਕ ਅਤੇ ਨਿਮਰ ਮਹਿਸੂਸ ਕਰ ਰਹੀ ਹੈ।
ਮਹਿਲਾ ਵਿਸ਼ਵ ਕੱਪ ਜਿੱਤਣ 'ਤੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਰੇਣੂਕਾ ਠਾਕੁਰ ਲਈ 1 ਕਰੋੜ ਰੁਪਏ ਦਾ ਕੀਤਾ ਐਲਾਨ
ਕ੍ਰਿਕਟਰ ਰੇਣੂਕਾ ਠਾਕੁਰ ਲਈ 1 ਕਰੋੜ ਰੁਪਏ ਦਾ ਕੀਤਾ ਐਲਾਨ