ਖੇਡਾਂ
Bathinda News : ਨਿੱਕੀ ਉਮਰੇ ਵੱਡੀਆਂ ਪੁਲਾਂਘਾਂ, ਬਠਿੰਡਾ ਦੇ ਇਸ਼ਮੀਤ ਨੇ ਵਰਲਡ ਬੁੱਕ ਵਿਚ ਕਰਵਾਇਆ ਨਾਮ ਦਰਜ
Bathinda News : ਇਸ ਤੋਂ ਪਹਿਲਾਂ ‘ਇੰਡੀਆ ਬੁੱਕ ਆਫ਼ ਰਿਕਾਰਡ’ ’ਚ ਨਾਮ ਦਰਜ ਕਰਵਾ ਚੁੱਕੈ ਇਸ਼ਮੀਤ
IPL-2025 News: ਮੈਦਾਨ 'ਤੇ ਹੋਈ ਝੜਪ ਤੋਂ ਬਾਅਦ ਦਿਗਵੇਸ਼ ਸਿੰਘ ਰਾਠੀ 'ਤੇ ਇਕ ਮੈਚ ਦੀ ਪਾਬੰਦੀ
IPL-2025 News: ਅਭਿਸ਼ੇਕ ਸ਼ਰਮਾ ਨੂੰ ਵੀ ਲੱਗਿਆ ਜੁਰਮਾਨਾ
Asia Cup 2025 : ਭਾਰਤ ਨੇ ਪਾਕਿਸਤਾਨ ਤਣਾਅ ਦੌਰਾਨ ਟੀਮ ਇੰਡੀਆ ਏਸ਼ੀਆ ਕੱਪ ਨਹੀਂ ਖੇਡੇਗੀ, BCCI ਦਾ ਵੱਡਾ ਫੈਸਲਾ!
Asia Cup 2025 : ਏਸ਼ੀਆ ਕ੍ਰਿਕਟ ਕੌਂਸਲ ਦਾ ਪ੍ਰਧਾਨ ਪਾਕਿਸਤਾਨ ਦਾ ਮੰਤਰੀ ਹੋਣ ਕਾਰਨ ਲਿਆ ਫ਼ੈਸਲਾ
Kettlebell World Championship : ਸੁਸ਼ਮਾ ਬਾਜਵਾ ਤੇ ਸੰਦੀਪ ਕੌਰ ਨੇ ਕਿਰਗਿਜ਼ਸਤਾਨ ’ਚ ਗੱਡੇ ਝੰਡੇ
Kettlebell World Championship : ਕੈਟਲਬੈੱਲ ਵਿਸ਼ਵ ਚੈਂਪੀਅਨਸ਼ਿਪ ’ਚ ਜਿੱਤੇ ਸੋਨੇ-ਚਾਂਦੀ ਦੇ ਤਮਗ਼ੇ
IPL-2025 ਆਈਪੀਐਲ ਪਲੇਆਫ਼ ਦਾ ਰਸਤਾ ਹੋਇਆ ਸਾਫ਼
IPL-2025 ਪੰਜਾਬ, ਗੁਜਰਾਤ ਤੇ ਬੰਗਲੌਰ ਨੇ ਕੀਤਾ ਕੁਆਲੀਫ਼ਾਈ
Nehal Singh Wala News : ਨਿਹਾਲ ਸਿੰਘ ਵਾਲਾ 'ਚ ਉੱਘੇ ਕਬੱਡੀ ਖਿਡਾਰੀ ਦੀ ਮੌਤ, ਸਾਥੀ ਗੰਭੀਰ ਜ਼ਖ਼ਮੀ
Nehal Singh Wala News : ਉਸਾਰੀ ਅਧੀਨ ਅਧੂਰੀ ਪਈ ਪੁਲੀ ਕਾਰਨ ਵਾਪਰਿਆ ਭਿਆਨਕ ਸੜਕ ਹਾਦਸਾ
Jalandhar News : ਜਲੰਧਰ ਦੀ 16 ਸਾਲਾ ਸੁਖਦੀਪ ਨੇ ਪਟਨਾ ’ਚ ਆਯੋਜਿਤ ਖੇਲੋ ਇੰਡੀਆ ਗੇਮਜ਼ ਯੂਥ ’ਚ ਕੁਸ਼ਤੀ ’ਚ ਬ੍ਰਾਊਨਜ਼ ਮੈਡਲ ਜਿੱਤਿਆ
Jalandhar News : ਪਿਤਾ ਆਟੋ ਚਲਾਉਂਦਾ ਹੈ ਅਤੇ ਮਾਂ ਘਰ ਚਲਾਉਣ ਲਈ ਫੁੱਟਬਾਲ ਸਿਲਾਈ ਕਰਦੀ
Neeraj Chopra: ਨੀਰਜ ਚੋਪੜਾ ਨੇ ਰਚਿਆ ਇਤਿਹਾਸ, 90.23 ਮੀਟਰ ਦੂਰ ਸੁੱਟਿਆ ਜੈਵਲਿਨ
ਅਜਿਹਾ ਕਰਨ ਵਾਲੇ ਬਣੇ ਤੀਜੇ ਏਸ਼ੀਆਈ ਖਿਡਾਰੀ
IPL 2025 Part-2 News : ਨਵਾਂ ਸ਼ਡਿਊਲ ਨਾਲ ਭਲਕੇ ਸ਼ੁਰੂ ਹੋਵੇਗਾ IPL 2025 ਭਾਗ-2
IPL 2025 Part-2 News : ਦੁਬਾਰਾ ਖੇਡਿਆ ਜਾਵੇਗਾ PBKS ਬਨਾਮ DC ਮੈਚ
IPL 2025: ਦਿੱਲੀ ਕੈਪੀਟਲਜ਼ ਨੂੰ ਝਟਕਾ, ਸਟਾਰਕ ਨੇ IPL ਦੇ ਬਾਕੀ ਮੈਚਾਂ ਵਿੱਚ ਨਾ ਖੇਡਣ ਦਾ ਕੀਤਾ ਫ਼ੈਸਲਾ
ਸਰਕਾਰ ਤੋਂ ਲੋੜੀਂਦੀ ਪ੍ਰਵਾਨਗੀ ਮਿਲਣ ਤੋਂ ਬਾਅਦ 17 ਮਈ ਤੋਂ ਟੂਰਨਾਮੈਂਟ ਮੁੜ ਸ਼ੁਰੂ ਕੀਤਾ ਜਾਵੇਗਾ