ਖੇਡਾਂ
IPL 2025: ਦਿੱਲੀ ਕੈਪੀਟਲਜ਼ ਦੇ ਕਪਤਾਨ ਅਕਸ਼ਰ ਪਟੇਲ ਨੂੰ 12 ਲੱਖ ਰੁਪਏ ਜੁਰਮਾਨਾ
ਇਸ ਮੈਚ ਵਿੱਚ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਮੁੰਬਈ ਇੰਡੀਅਨਜ਼ ਨੇ ਪੰਜ ਵਿਕਟਾਂ 'ਤੇ 205 ਦੌੜਾਂ ਬਣਾਈਆਂ।
ਜਾਣੋ ਬੇਨ ਸਟੋਕਸ ਕਦੋਂ ਤੇ ਕਿਸ ਟੀਮ ਵਿਰੁਧ ਕਰਨਗੇ ਵਾਪਸੀ?
ਰੌਬ ਕੀ ਨੇ ਬੇਨ ਸਟੋਕਸ ਦੇ ਕ੍ਰਿਕਟ ’ਚ ਭਵਿੱਖ ਬਾਰੇ ਇਕ ਵੱਡਾ ਦਿਤਾ ਅਪਡੇਟ
Los Angeles 2028 Olympics : 128 ਸਾਲਾਂ ਬਾਅਦ ਓਲੰਪਿਕ ’ਚ ਕ੍ਰਿਕਟ ਦੀ ਵਾਪਸੀ, 6 ਟੀਮਾਂ ਖੇਡਣਗੀਆਂ, 90 ਖਿਡਾਰੀ ਹਿੱਸਾ ਲੈਣਗੇ
Los Angeles 2028 Olympics : ਕ੍ਰਿਕਟ ਦੀ ਖੇਡ ਨੂੰ ਲਾਸ ਏਂਜਲਸ 2028 ਦੀਆਂ ਓਲੰਪਿਕ ਖੇਡਾਂ ’ਚ ਕੀਤਾ ਜਾਵੇਗਾ ਸ਼ਾਮਲ
IPL 2025: ਕਪਤਾਨ ਰੁਤੂਰਾਜ ਗਾਇਕਵਾੜ ਹੇਅਰ ਲਾਈਨ ਫ੍ਰੈਕਚਰ ਕਰਕੇ IPL ਤੋਂ ਹੋਏ ਬਾਹਰ
ਹੁਣ ਟੀਮ ਦੀ ਕਮਾਨ ਸੰਭਾਲਣਗੇ ਐਮ.ਐਸ. ਧੋਨੀ
IPL 2025 : ਵਿਰਾਟ ਅਤੇ ਰਾਹੁਲ ਵਿਚਕਾਰ ਮੁਕਾਬਲਾ: RCB-DC ਅੱਜ ਸ਼ਾਮ 7:30 ਵਜੇ ਟਕਰਾਅ
IPL 2025 : ਦਿੱਲੀ ਦਾ ਸਾਹਮਣਾ ਬੰਗਲੌਰ ਨਾਲ ਹੋਵੇਗਾ
IPL 2025: ਪੰਜਾਬ ਕਿੰਗਜ਼ ਦੇ ਇਸ ਸਟਾਰ 'ਤੇ BCCI ਨੇ ਲਗਾਇਆ ਭਾਰੀ ਜੁਰਮਾਨਾ, ਇਹ ਗ਼ਲਤੀ ਹੋਈ ਮਹਿੰਗੀ ਸਾਬਤ
36 ਸਾਲਾ ਮੈਕਸਵੈੱਲ ਨੇ ਧਾਰਾ 2.2 ਦੇ ਤਹਿਤ ਲੈਵਲ 1 ਦੇ ਅਪਰਾਧ ਦਾ ਦੋਸ਼ੀ ਮੰਨਿਆ, ਜੋ ਕਿ ਮੈਚ ਦੌਰਾਨ ਉਪਕਰਣਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹੈ।
IPL News: ਮੁੱਲਾਂਪੁਰ ਵਿੱਚ ਅੱਜ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ ਵਿਚਾਲੇ ਹੋਵੇਗਾ ਮੈਚ
IPL News: ਸ਼ਾਮ 7 ਵਜੇ ਟੀਮਾਂ ਹੋਣਗੀਆਂ ਆਹਮੋ ਸਾਹਮਣੇ
Sports News: ਕਬੱਡੀ ਦੇ ਉੱਘੇ ਖਿਡਾਰੀ ਦਾ ਹੋਇਆ ਦਿਹਾਂਤ, 55 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
Sports News: ਕਾਫ਼ੀ ਸਮਾਂ ਪੰਜਾਬ ਪੁਲਿਸ ਦੀ ਟੀਮ ਵਲੋਂ ਖੇਡਦੇ ਰਹੇ ਸਨ।
Sports News: ਭਾਰਤ ਨੇ ਵਿਸ਼ਵ ਮੁੱਕੇਬਾਜ਼ੀ ਕੱਪ ਵਿਚ ਜਿੱਤੇ ਛੇ ਤਮਗ਼ੇ
Sports News: ਹਿਤੇਸ ਵਿਸ਼ਵ ਮੁੱਕੇਬਾਜੀ ਕੱਪ ਵਿੱਚ ਸੋਨ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਮੁੱਕੇਬਾਜ਼ ਬਣ ਗਿਆ ਹੈ।
ਗੁਜਰਾਤ ਟਾਈਟਨਜ਼ ਨੇ IPL 2025 ’ਚ ਦਰਜ ਕੀਤੀ ਚੌਥੀ ਜਿੱਤ, ਸਨਰਾਈਜਰਜ਼ ਹੈਦਰਾਬਾਦ ਨੂੰ 7 ਵਿਕਟਾਂ ਨਾਲ ਹਰਾਇਆ
ਕਪਤਾਨ ਦੀ ਪਾਰੀ ਖੇਡਦਿਆਂ ਗਿੱਲ ਨੇ ਸਭ ਤੋਂ ਜ਼ਿਆਦਾ 61 ਦੌੜਾਂ ਬਣਾਈਆਂ