ਖੇਡਾਂ
India vs Australia: ਚੈਂਪੀਅਨਜ਼ ਟਰਾਫ਼ੀ 2025 ਦਾ ਸੈਮੀਫ਼ਾਈਨਲ, ਅੱਜ ਭਾਰਤ ਤੇ ਆਸਟ੍ਰੇਲੀਆ ਦੀਆਂ ਟੀਮਾਂ ਹੋਣਗੀਆਂ ਆਹਮੋ ਸਾਹਮਣੇ
India vs Australia: ਦੁਬਈ ਵਿਚ ਪਹਿਲੀ ਵਾਰ ਭਿੜਨਗੀਆਂ ਦੋਵੇਂ ਟੀਮਾਂ, ਦੁਪਹਿਰ 2:30 ਵਜੇ ਖੇਡਿਆ ਜਾਵੇਗਾ ਮੁਕਾਬਲਾ
ਆਸਟਰੇਲੀਆ ਵਿਰੁਧ 14 ਸਾਲਾਂ ਦੀਆਂ ਅਸਫਲਤਾਵਾਂ ਦਾ ਹਿਸਾਬ ਚੁਕਤਾ ਕਰਨ ਉਤਰੇਗੀ ਟੀਮ ਇੰਡੀਆ
ਟੂਰਨਾਮੈਂਟ ਤੋਂ ਪਹਿਲਾਂ 5 ਸਪਿਨਰਾਂ ਨੂੰ ਟੀਮ ’ਚ ਸ਼ਾਮਲ ਕਰਨ ਦੇ ਫੈਸਲੇ ਦੀ ਭਾਰੀ ਆਲੋਚਨਾ ਹੋਈ ਸੀ ਪਰ ਦੁਬਈ ਦੀਆਂ ਹੌਲੀ ਪਿਚਾਂ ’ਤੇ ਇਹ ਮਾਸਟਰਸਟਰੋਕ ਸਾਬਤ ਹੋ ਰਿਹੈ
ਚੈਂਪੀਅਨਜ਼ ਟਰਾਫ਼ੀ : ਭਾਰਤ ਨੇ ਹੁਣ ਨਿਊਜ਼ੀਲੈਂਡ ਨੂੰ ਦਰੜਿਆ, ਗਰੁਪ ’ਚੋਂ ਜੇਤੂ ਬਣ ਕੇ ਸੈਮੀਫ਼ਾਈਨਲ ’ਚ ਪਹੁੰਚਿਆ ਭਾਰਤ
ਸੈਮੀਫ਼ਾਈਨਲ ’ਚ 4 ਮਾਰਚ ਨੂੰ ਭਾਰਤ ਦਾ ਮੁਕਾਬਲਾ ਹੋਵੇਗਾ ਆਸਟਰੇਲੀਆ ਨਾਲ
ICC Champions Trophy, 2025: ਅੱਜ ਨਿਊਜ਼ੀਲੈਂਡ ਤੇ ਭਾਰਤ ਵਿਚਕਾਰ ਹੋਵੇਗਾ ਸਖ਼ਤ ਮੁਕਾਬਲਾ
ਮੈਚ ਬਾਅਦ ਦੁਪਹਿਰ 2:30 ਵਜੇ ਸ਼ੁਰੂ ਹੋਵੇਗਾ
ਚੈਂਪੀਅਨਜ਼ ਟਰਾਫ਼ੀ 2025 : ਦਖਣੀ ਅਫ਼ਰੀਕਾ ਸੈਮੀਫ਼ਾਈਨਲ ’ਚ, ਇੰਗਲੈਂਡ ਸੱਤ ਵਿਕਟਾਂ ਨਾਲ ਹਾਰਿਆ
1998 ਮਗਰੋਂ ਦੂਜੀ ਵਾਰੀ ਇੰਗਲੈਂਡ ਚੈਂਪੀਅਨਜ਼ ਟਰਾਫ਼ੀ ’ਚ ਇਕ ਵੀ ਜਿੱਤ ਦਰਜ ਨਹੀਂ ਕਰ ਸਕਿਆ
Champions Trophy 2025: ਆਸਟ੍ਰੇਲੀਆ ਦਾ ਜ਼ਖ਼ਮੀ ਓਪਨਰ ਮੈਥਿਊ ਸ਼ਾਰਟ ਚੈਂਪੀਅਨਜ਼ ਟਰਾਫੀ ਸੈਮੀਫਾਈਨਲ ਤੋਂ ਬਾਹਰ
ਬਾਰਿਸ਼ ਕਾਰਨ ਰੱਦ ਹੋਏ ਮੈਚ ਵਿੱਚ ਸ਼ਾਰਟ ਨੇ 15 ਗੇਂਦਾਂ ਵਿੱਚ 20 ਦੌੜਾਂ ਬਣਾਈਆਂ।
ਆਸਟਰੇਲੀਆ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ’ਚ ਪਹੁੰਚਿਆ, ਅਫਗਾਨਿਸਤਾਨ ਵਿਰੁਧ ਮੈਚ ਮੀਂਹ ਕਾਰਨ ਰੱਦ
ਹੁਣ ਅਫਗਾਨਿਸਤਾਨ ਦੀਆਂ ਆਖਰੀ ਚਾਰ ਵਿਚ ਪਹੁੰਚਣ ਦੀਆਂ ਉਮੀਦਾਂ ਘੱਟ ਹਨ, ਉਸ ਨੂੰ ਦਖਣੀ ਅਫਰੀਕਾ-ਇੰਗਲੈਂਡ ਮੈਚ ਦੇ ਨਤੀਜੇ ਦਾ ਇੰਤਜ਼ਾਰ ਕਰਨਾ ਪਵੇਗਾ
ਜੋਸ ਬਟਲਰ ਨੇ ਛੱਡੀ ਇੰਗਲੈਂਡ ਕ੍ਰਿਕੇਟ ਟੀਮ ਦੀ ਕਪਤਾਨੀ, ਚੈਂਪੀਅਨਜ਼ ਟਰਾਫ਼ੀ ਤੋਂ ਬਾਹਰ ਹੋਣ ਦੀ ਜ਼ਿੰਮੇਵਾਰ ਲਈ
ਬਟਲਰ ਨੇ ਇੰਗਲੈਂਡ ਦੀ ਸੀਮਤ ਓਵਰਾਂ ਦੀ ਕਪਤਾਨੀ ਛੱਡਣ ਦਾ ਕੀਤਾ ਐਲਾਨ
CT 2025: ਬਦਲ ਸਕਦਾ ਹੈ ਭਾਰਤ ਦਾ ਕਪਤਾਨ, ਕੀ ਸ਼ੁਭਮਨ ਗਿੱਲ ਨੂੰ ਮਿਲੇਗੀ ਟੀਮ ਇੰਡੀਆ ਦੀ ਕਮਾਨ?
ਸ਼ੁਭਮਨ ਗਿੱਲ ਨੂੰ ਚੈਂਪੀਅਨਜ਼ ਟਰਾਫੀ ਲਈ ਟੀਮ ਇੰਡੀਆ ਦਾ ਉਪ-ਕਪਤਾਨ ਬਣਾਇਆ ਗਿਆ ਹੈ
Haryana News: ਅਰਜੁਨ ਪੁਰਸਕਾਰ ਜੇਤੂ ਸਵੀਟੀ ਬੋਰਾ ਨੇ ਆਪਣੇ ਪਤੀ ਦੀਪਕ ਤੋਂ ਮੰਗਿਆ ਤਲਾਕ
ਢਾਈ ਸਾਲ ਪਹਿਲਾਂ ਹੋਇਆ ਸੀ ਵਿਆਹ