ਖੇਡਾਂ
ਅਨਬਾਕਸਿੰਗ ਤੋਂ ਪਹਿਲਾਂ ਹੀ ਗਾਇਬ ਹੋਇਆ ਵਿਰਾਟ ਕੋਹਲੀ ਦਾ ਫੋਨ!
ਟਵੀਟ ਕਰ ਕਿਹਾ- ਇਸ ਤੋਂ ਮਾੜਾ ਕੁਝ ਨਹੀਂ ਹੋ ਸਕਦਾ
ਕਬੱਡੀ ਖਿਡਾਰਨ ਨੇ ਕੋਚ 'ਤੇ ਲਗਾਏ ਜਿਨਸੀ ਸ਼ੋਸ਼ਣ, ਬਲੈਕਮੇਲ ਦੇ ਦੋਸ਼
ਕੋਚ ਦੇ ਬੈਂਕ ਖਾਤੇ 'ਚ 43.5 ਲੱਖ ਰੁਪਏ ਟਰਾਂਸਫ਼ਰ ਕਰਨ ਦਾ ਕੀਤਾ ਦਾਅਵਾ
Aaron Finch: ਆਸਟ੍ਰੇਲੀਆ ਦੇ T20 ਕਪਤਾਨ Aaron Finch ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ
2021 ਵਿੱਚ ਜਿੱਤਿਆ ਸੀ ਵਿਸ਼ਵ ਕੱਪ
ਭਾਰਤੀ ਬੈਡਮਿੰਟਨ ਖਿਡਾਰਨ ਤਾਨਿਆ ਹੇਮੰਤ ਨੇ ਈਰਾਨ 'ਚ ਜਿੱਤਿਆ ਸੋਨ ਤਮਗ਼ਾ
ਤਮਗ਼ਾ ਲੈਣ ਵਾਸਤੇ ਸਿਰ 'ਤੇ ਹਿਜਾਬ ਪਾਉਣ ਲਈ ਕੀਤਾ ਗਿਆ ਮਜਬੂਰ
ਰੀਓ ਓਲੰਪਿਕ 'ਚ ਇਤਿਹਾਸ ਰਚਣ ਵਾਲੀ ਦੀਪਾ ਕਰਮਾਕਰ 'ਤੇ ਲੱਗੀ ਪਾਬੰਦੀ 10 ਜੁਲਾਈ ਨੂੰ ਹੋਵੇਗੀ ਖ਼ਤਮ
ਡੋਪ ਟੈਸਟ 'ਚ ਫੇਲ੍ਹ ਹੋਣ ਮਗਰੋਂ ITA ਨੇ ਲਗਾਈ ਸੀ 21 ਮਹੀਨਿਆਂ ਦੀ ਪਾਬੰਦੀ
ਆਈ.ਬੀ.ਏ. ਵਿਸ਼ਵ ਮੁੱਕੇਬਾਜ਼ੀ ਰੈੰਕਿੰਗ 'ਚ ਭਾਰਤ ਤੀਜੇ ਸਥਾਨ 'ਤੇ
ਅਮਰੀਕਾ ਤੇ ਕਿਊਬਾ ਵਰਗੇ ਮੁਲਕਾਂ ਨੂੰ ਪਛਾੜ 44ਵੇਂ ਸਥਾਨ ਤੋਂ ਪਹੁੰਚਿਆ ਤੀਜੇ 'ਤੇ
ਸ਼ੁਭਮਨ ਗਿੱਲ ਨੇ 6 ਮਹੀਨਿਆਂ 'ਚ ਤਿੰਨਾਂ ਫਾਰਮੈਟਾਂ 'ਚ ਲਗਾਏ 6 ਸੈਂਕੜੇ
ਸ਼ੁਭਮਨ ਗਿੱਲ ਤਿੰਨਾਂ ਫਾਰਮੈਟਾਂ ਵਿੱਚ ਸੈਂਕੜਾ ਲਗਾਉਣ ਵਾਲੇ ਬਣੇ ਦੁਨੀਆ ਦੇ ਦੂਜੇ ਸਭ ਤੋਂ ਨੌਜਵਾਨ ਬੱਲੇਬਾਜ਼
ਪੱਲੇਦਾਰੀ ਕਰਨ ਵਾਲੇ ਸਾਬਕਾ ਹਾਕੀ ਖਿਡਾਰੀ ਨੂੰ ਮਿਲੀ ਨੌਕਰੀ, ਪੰਜਾਬ ਸਰਕਾਰ ਨੇ ਪਰਮਜੀਤ ਕੁਮਾਰ ਨੂੰ ਨਿਯੁਕਤ ਕੀਤਾ ਕੋਚ
ਕੌਮੀ ਪੱਧਰ 'ਤੇ ਪੰਜਾਬ ਲਈ ਲਿਆ ਚੁੱਕਿਆ ਹੈ ਅਨੇਕਾਂ ਤਮਗ਼ੇ
ਰਿਸ਼ਭ ਪੰਤ ਨੂੰ ਲੈ ਕੇ ਡਾਕਟਰਾਂ ਨੇ ਦਿੱਤੀ ਖੁਸ਼ਖ਼ਬਰੀ, ਕ੍ਰਿਕਟਰ ਨੇ ਲਿਖੀ ਭਾਵੁਕ ਪੋਸਟ
ਬੀਸੀਸੀਆਈ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦੀ ਸਿਹਤ ਵਿੱਚ ਤੇਜ਼ੀ ਨਾਲ ਸੁਧਾਰ ਹੋ ਰਿਹਾ ਹੈ।
ਭਾਰਤੀ ਪੁਰਸ਼ ਹਾਕੀ ਟੀਮ ਦੇ ਕੋਚ ਗ੍ਰਾਹਮ ਰੀਡ ਵੱਲੋਂ ਅਸਤੀਫ਼ਾ
ਸਹਾਇਕ ਸਟਾਫ਼ ਦੇ ਦੋ ਮੈਂਬਰਾਂ ਵੱਲੋਂ ਵੀ ਅਸਤੀਫ਼ਾ, ਹਾਕੀ ਇੰਡੀਆ ਵੱਲੋਂ ਪ੍ਰਵਾਨ