ਖੇਡਾਂ
ਕ੍ਰਿਕਟਰ ਰਾਸ਼ਿਦ ਖਾਨ ਦੀ ਵਿਸ਼ਵ ਨੇਤਾਵਾਂ ਨੂੰ ਭਾਵੁਕ ਅਪੀਲ- 'ਸਾਨੂੰ ਮੁਸੀਬਤ ਵਿਚ ਨਾ ਛੱਡੋ'
ਤਾਲਿਬਾਨ ਨੇ ਅਫ਼ਗ਼ਾਨਿਸਤਾਨ ਦੇ ਬਾਹਰੀ ਇਲਾਕਿਆਂ 'ਤੇ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਹ ਸੂਬਿਆਂ ਦੀਆਂ ਰਾਜਧਾਨੀਆਂ ਵੱਲ ਵਧ ਰਹੇ ਹਨ।
ਪੈਰ ਦੀ ਸੱਟ ਕਾਰਨ Cincinnati ‘ਚ ਹੋਣ ਵਾਲੇ ਟੈਨਿਸ ਟੂਰਨਾਮੈਂਟ ਤੋਂ ਹਟੇ Rafael Nadal
ਇਸ ਤੋਂ ਇਲਾਵਾ ਨੋਵਾਕ ਜੋਕੋਵਿਚ, ਸੇਰੇਨਾ ਵਿਲੀਅਮਜ਼ ਤੇ ਵੀਨਸ ਵਿਲੀਅਮਜ਼ ਵਰਗੇ ਸਟਾਰ ਖਿਡਾਰੀ ਵੀ ਇਸ ਟੂਰਨਾਮੈਂਟ ਵਿਚ ਨਹੀਂ ਖੇਡ ਰਹੇ।
ਇਤਿਹਾਸ ਰਚਣ ਤੋਂ ਬਾਅਦ ਘਰ ਪਹੁੰਚੇ ਹਾਕੀ ਕਪਤਾਨ ਮਨਪ੍ਰੀਤ ਸਿੰਘ, ਲਿਆ ਮਾਂ ਦਾ ਆਸ਼ੀਰਵਾਦ
ਉਲੰਪਿਕ ਵਿਚ ਇਤਿਹਾਸ ਰਚਣ ਤੋਂ ਬਾਅਦ ਭਾਰਤੀ ਹਾਕੀ ਟੀਮ ਵਤਨ ਪਰਤੀ ਹੈ। ਦੇਸ਼ ਭਰ ਵਿਚ ਉਲੰਪਿਕ ਖਿਡਾਰੀਆਂ ਦਾ ਸ਼ਾਨਦਾਰ ਸਵਾਗਤ ਕੀਤਾ ਜਾ ਰਿਹਾ ਹੈ।
Olympics ਮਿਸ਼ਨ ਦਾ ਸਿਹਰਾ ਲੈਣ ਲਈ ਦਿੱਲੀ ਸਰਕਾਰ ਨੇ ਬੈਨਰ ਤਾਂ ਲਗਵਾਏ ਪਰ ਮਦਦ ਨਹੀਂ ਕੀਤੀ- ਐਥਲੀਟ
ਟੋਕੀਉ ਉਲੰਪਿਕ 2020 ਭਾਰਤ ਲਈ ਬੇਹੱਦ ਖ਼ਾਸ ਰਿਹਾ। ਭਾਰਤ ਨੇ ਹੁਣ ਤੱਕ ਉਲੰਪਿਕ ਇਤਿਹਾਸ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਕਰਦਿਆਂ ਕੁੱਲ 7 ਮੈਡਲ ਅਪਣੇ ਨਾਂਅ ਕੀਤੇ।
ਭਾਰਤੀ ਕ੍ਰਿਕਟ ਵਿਚ ਹੋਵੇਗਾ ਵੱਡਾ ਬਦਲਾਅ: ਟੀਮ ਤੋਂ ਵੱਖ ਹੋ ਸਕਦੇ ਹਨ ਮੁੱਖ ਕੋਚ ਰਵੀ ਸ਼ਾਸਤਰੀ
ਰਿਪੋਰਟ ਅਨੁਸਾਰ ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਵੀ ਜਲਦ ਹੀ ਟੀਮ ਇੰਡੀਆ ਤੋਂ ਵੱਖ ਹੋ ਸਕਦੇ ਹਨ।
ਮੀਰਾਬਾਈ ਚਾਨੂ ਨੇ ਸਚਿਨ ਤੇਂਦੁਲਕਰ ਨਾਲ ਕੀਤੀ ਮੁਲਾਕਾਤ, ਦਿਖਾਇਆ ਆਪਣਾ ਮੈਡਲ
ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ
ਗੰਭੀਰ ਬਿਮਾਰੀ ਨਾਲ ਜੂਝ ਰਹੇ ਨਿਊਜ਼ੀਲੈਂਡ ਦੇ ਸਾਬਕਾ ਕ੍ਰਿਕਟਰ ਕ੍ਰਿਸ ਕੇਅਰਨਜ਼, ਹਸਪਤਾਲ 'ਚ ਭਰਤੀ
ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ (Former New Zealand cricketer ) ਕ੍ਰਿਸ ਕੇਅਰਨਜ਼ (Chris Cairns) ਇਸ ਸਮੇਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਹਨ।
ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਾਕੀ ਖਿਡਾਰੀ, ਪੰਜਾਬ ਸਰਕਾਰ ਵਲੋਂ ਭਲਕੇ ਕੀਤਾ ਜਾਵੇਗਾ ਸਨਮਾਨਤ
ਖਿਡਾਰੀਆਂ ਨੂੰ ਸਨਮਾਨਤ ਕਰਨ ਲਈ 12 ਅਗਸਤ ਨੂੰ ਵਿਸ਼ੇਸ਼ ਤੌਰ ’ਤੇ ਸਮਾਗਮ ਕਰਵਾਇਆ ਜਾਵੇਗਾ।
ਦੇਸ਼ ਲਈ 7 ਗੋਲਡ ਮੈਡਲ ਜਿੱਤਣ ਵਾਲਾ ਖਿਡਾਰੀ ਭੁੱਬਾਂ ਮਾਰ-ਮਾਰ ਰੋਇਆ, ਖੇਡ ਲਈ ਘਰ ਰੱਖ ਦਿੱਤਾ ਗਹਿਣੇ
ਦੇਸ਼ ਲਈ 7 ਗੋਲਡ ਮੈਡਲ ਜਿੱਤਣ ਵਾਲਾ ਖਿਡਾਰੀ ਤਰੁਣ ਸ਼ਰਮਾ ਸੜਕ ਕੰਢੇ ਲੋਕਾਂ ਦੇ ਬੂਟ ਪਾਲਿਸ਼ ਕਰਨ ਨੂੰ ਮਜਬੂਰ ਹੈ।
ਦੇਸ਼ ਦਾ ਨਾਂ ਰੌਸ਼ਨ ਕਰ ਕੇ ਵਤਨ ਪਰਤੇ ਭਾਰਤੀ ਖਿਡਾਰੀ, ਹੋਇਆ ਸ਼ਾਨਦਾਰ ਸਵਾਗਤ
ਭਾਰਤ ਨੇ ਟੋਕੀਉ ਵਿਚ ਆਪਣੇ ਉਲੰਪਿਕ ਇਤਿਹਾਸ ਵਿਚ ਹੁਣ ਤੱਕ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਕੀਤਾ ਹੈ।