ਖੇਡਾਂ
ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਪਹਿਲੀ ਖੇਡ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ
ਮੁੱਖ ਮੰਤਰੀ ਨੇ ਦੁਸ਼ਹਿਰੇ ਮੌਕੇ ਪਟਿਆਲਾ ਵਿਖੇ ਚਾਰ ਵੱਡੇ ਪ੍ਰੋਜੈਕਟਾਂ ਦੀ ਕੀਤੀ ਸ਼ੁਰੂਆਤ
ਹਸਪਤਾਲ ਤੋਂ ਸਾਹਮਣੇ ਆਈ ਕਪਿਲ ਦੇਵ ਦੀ ਪਹਿਲੀ ਤਸਵੀਰ, ਦੁਆਵਾਂ ਦੇਣ ਵਾਲਿਆਂ ਦਾ ਕੀਤਾ ਧੰਨਵਾਦ
ਸ਼ੁੱਕਰਵਾਰ ਨੂੰ ਦਿਲ ਦੀ ਬਿਮਾਰੀ ਦੇ ਚਲਦਿਆਂ ਹਸਪਤਾਲ 'ਚ ਦਾਖਲ ਹੋਏ ਸੀ ਕਪਿਲ ਦੇਵ
ਕਪਿਲ ਦੇਵ ਨੂੰ ਪਿਆ ਦਿਲ ਦਾ ਦੌਰਾ, ਏਂਜਿਓਪਲਾਸਟੀ ਸਰਜਰੀ ਤੋਂ ਬਾਅਦ ਹਾਲਤ ਸਥਿਰ
ਕ੍ਰਿਕਟ ਬਾਰੇ ਆਪਣੇ ਵਿਚਾਰਾਂ ਨਾਲ 2020 ਦੀ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਬਹੁਤ ਸਰਗਰਮ ਰਹੇ
ਆਈ. ਪੀ. ਐਲ. ਖੇਡ ਰਹੇ ਪੰਜਾਬ ਦੇ ਕ੍ਰਿਕਟਰ ਮਨਦੀਪ ਸਿੰਘ ਦੇ ਪਿਤਾ ਦਾ ਦਿਹਾਂਤ
ਮਨਦੀਪ ਆਈ. ਪੀ. ਐਲ. 'ਚ 'ਕਿੰਗਜ਼ ਇਲੈਵਨ ਪੰਜਾਬ' ਵਲੋਂ ਖੇਡਦੇ ਹਨ।
IPL 2020: Kings XI Punjab ਨਾਲ ਹੋਵੇਗਾ Delhi Capitals ਦਾ ਸਾਹਮਣਾ
ਦੁਬਈ ਦੇ ਅੰਤਰਰਾਸ਼ਟਰੀ ਕ੍ਰਿਕਟ ਸਟੇਡੀਅਮ ਵਿਚ 7.30 ਵਜੇ ਖੇਡਿਆ ਜਾਵੇਗਾ ਮੈਚ
IPL 2020 ਵਿਚ ਚੇੱਨਈ ਸੁਪਰ ਕਿੰਗ ਦੀ ਟੀਮ ਨੂੰ ਲੱਗਿਆ ਇਕ ਹੋਰ ਵੱਡਾ ਝਟਕਾ
ਚੇੱਨਈ ਸੁਪਰ ਕਿੰਗ ਦਾ ਇਕ ਹੋਰ ਸਟਾਰ ਪਲੇਅਰ ਅਤੇ ਟੀਮ ਦੇ ਬੇਹਤਰੀਨ ਆਲ -ਰਾਉਂਡਰ ਦਵੇਨ ਬ੍ਰਾਵੋ ਜਖ਼ਮੀ
ਮੁੰਬਈ ਇੰਡੀਅਨਜ਼ ਅਤੇ ਕਿੰਗਜ਼ ਇਲੈਵਨ ਪੰਜਾਬ ਵਿਚਕਾਰ ਮੁਕਾਬਲਾ ਅੱਜ
ਆਨਲਾਈਨ ਸਟ੍ਰੀਮਿੰਗ ਦੇਖੋ Hotstar ਅਤੇ Star Network 'ਤੇ
ਧਾਕੜ ਰਿਹਾ ਦਿੱਲੀ ਤੇ ਚੇਨਈ ਦਾ ਮੁਕਾਬਲਾ, ਧਵਨ ਨੇ ਜੜ੍ਹਿਆ ਪਹਿਲਾ ਆਈਪੀਐਲ ਸੈਂਕੜਾ
ਇਸ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਸ਼ੁਰੂ ਕੀਤੀ ਅਤੇ ਇਹ ਚੰਗੀ ਸ਼ੁਰੂਆਤ ਨਹੀਂ ਸੀ।
ਗੋਲਫ਼ : ਕੋਰੋਨਾ ਤੋਂ ਸਿਹਤਯਾਬ ਹੋਏ ਚੌਰਸੀਆ ਦੀ ਸ਼ਾਨਦਾਰ ਵਾਪਸੀ
ਅਗੱਸਤ ਵਿਚ ਕੋਵਿਡ-19 ਨਾਲ ਪੀੜਤ ਹੋਣ ਵਾਲੇ 42 ਸਾਲਾ ਚੌਰਸੀਆ ਨੇ 6 ਬਰਡੀ ਬਣਾਈ
ਧੋਨੀ ਦੀ ਟੀਮ ਵਿਚ ਸ਼ਾਮਲ ਹੋਵੇਗਾ ਸਟਾਰ ਖਿਡਾਰੀ, ਹੋਇਆ ਵੱਡਾ ਖੁਲਾਸਾ!
ਚੇਨਈ ਸੁਪਰ ਕਿੰਗਜ਼ ਦੀ ਟੀਮ ਇਸ ਸੀਜ਼ਨ ਵਿਚ ਹੁਣ ਤੱਕ ਦੇ ਖੇਡੇ ਗਏ 8 ਮੈਚਾਂ ਵਿੱਚੋਂ ਪੰਜ ਹਾਰ ਗਈ ਹੈ