ਖੇਡਾਂ
ਜਦੋਂ ਸਾਨੀਆ ਨੂੰ ਕਿਹਾ ਗਿਆ....ਟੈਨਿਸ ਖੇਡਣਾ ਬੰਦ ਕਰੋ ਨਹੀਂ ਤਾਂ ‘ਕੋਈ ਵਿਆਹ ਨਹੀਂ ਕਰੇਗਾ’।
ਸਾਨੀਆ ਮਿਰਜ਼ਾ ਨੇ ਖ਼ੁਲਾਸਾ ਕੀਤਾ ਕਿ ਬਚਪਨ 'ਚ ਉਹਨਾਂ ਨੂੰ ਇਹ ਕਹਿੰਦੇ ਹੋਏ ਖੇਡਣ ਤੋਂ ਰੋਕ ਦਿੱਤਾ ਗਿਆ ਕਿ ਜੇਕਰ ਉਹ ਬਾਹਰ ਖੇਡੇਗੀ ਤਾਂ ਉਸ ਦਾ ਰੰਗ ‘ਸਾਂਵਲਾ’ ਹੋ ਜਾਵੇਗਾ
ਯੂ-ਮੁੰਬਾ ਨੇ 30-26 ਦੇ ਅੰਤਰ ਨਾਲ ਪਟਨਾ ਨੂੰ ਦਿੱਤੀ ਮਾਤ, ਬੰਗਲੁਰੂ ਬੁਲਜ਼ ਨੇ ਹਰਿਆਣਾ ਨੂੰ ਹਰਾਇਆ
ਪ੍ਰੋ ਕਬੱਡੀ ਲੀਗ ਸੀਜ਼ਨ -7 ਵਿਚ ਦਿਨ ਦਾ ਪਹਿਲਾ ਮੈਚ ਯੂ ਮੁੰਬਾ ਬਨਾਮ ਪਟਨਾ ਪਾਈਰੇਟਸ ਵਿਚਾਲੇ ਖੇਡਿਆ ਗਿਆ।
ਆਸਟਰੇਲੀਆ ਦੀ ਇਸ ਸਲਾਮੀ ਬੱਲੇਬਾਜ਼ ਨੇ ਮਹਿਲਾ ਟੀ-20 ਵਿਚ ਬਣਾਇਆ ਨਵਾਂ ਵਿਸ਼ਵ ਰੀਕਾਰਡ
ਏਲਿਸਾ ਹੀਲੀ ਨੇ 61 ਗੇਂਦਾਂ ਖੇਡੀਆਂ 'ਚ ਅਜੇਤੂ 148 ਦੌੜਾਂ ਬਣਾਈਆਂ
ਰੋਹਿਤ ਸ਼ਰਮਾ ਨੇ ਕੀਤੀ ਡਾਨ ਬ੍ਰੈਡਮੈਨ ਦੀ ਬਰਾਬਰੀ, ਸੈਂਕੜਾ ਜੜ ਕੇ ਤੋੜੇ ਕਈ ਰਿਕਾਰਡ
ਪਹਿਲੇ ਦਿਨ ਭਾਰਤ ਨੇ ਬਣਾਏ 202/0
ਕ੍ਰਿਕਟ: ਪਹਿਲੇ ਟੈਸਟ ਲਈ ਟੀਮ ਇੰਡੀਆ ਦੀ 'ਪਲੇਇੰਗ ਇਲੈਵਨ' ਦਾ ਐਲਾਨ
ਪਹਿਲੇ ਟੈਸਟ ਲਈ ਟੀਮ ਇੰਡੀਆ ਦੀ 'ਪਲੇਇੰਗ ਇਲੈਵਨ' ਦਾ ਐਲਾਨ
ਆਈਪੀਐਲ 2020 ਦੀ ਨਿਲਾਮੀ 19 ਦਸੰਬਰ ਨੂੰ ਕੋਲਕਾਤਾ 'ਚ
ਹਰ ਫਰੈਂਚਾਇਜ਼ੀ ਨੂੰ ਨਿਲਾਮੀ ਲਈ ਮਿਲੇ 85 ਕਰੋੜ ਰੁਪਏ
ਦਖਣੀ ਅਫ਼ਰੀਕਾ ਵਿਰੁਧ ਟੈਸਟ ਉਪਨਰ ਵਜੋਂ ਨਵੀਂ ਪਾਰੀ ਦੀ ਸ਼ੁਰੂਆਤ ਕਰਨਗੇ ਰੋਹਿਤ
ਪੰਤ ਦੀ ਜਗ੍ਹਾ ਲੈਣਗੇ ਸਾਹਾ
ਅਮਰੀਕਾ ਵਿਚ ਸੰਦੀਪ ਸਿੰਘ ਦੀ ਯਾਦ 'ਚ ਖੇਡਿਆ ਗਿਆ ਐਨ.ਐਫ਼.ਐਲ ਮੈਚ
ਅਮਰੀਕਾ ਦੇ ਟੈਕਸਾਸ ਵਿਖੇ ਪੰਜਾਬੀ ਮੂਲ ਦੇ ਪਹਿਲੇ ਅਮਰੀਕੀ ਪੁਲਿਸ ਅਧਿਕਾਰੀ ਸੰਦੀਪ ਸਿੰਘ ਧਾਲੀਵਾਲ ਦੀ ਯਾਦ ਵਿਚ ਐਨ.ਐਫ਼.ਐਲ. ਮੈਚ ਖੇਡਿਆ ਗਿਆ
ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆਂ 'ਚ ਪ੍ਰਸਿੱਧ ਬਣਾਇਆ : ਰਾਸ਼ਟਰਪਤੀ ਕੋਵਿੰਦ
ਝਾਰਖੰਡ ਦੀਆਂ ਕਈ ਹਸਤੀਆਂ ਦੇ ਯੋਗਦਾਨ ਨੂੰ ਯਾਦ ਕਰਦਿਆਂ ਰਾਮਨਾਥ ਕੋਵਿੰਦ ਨੇ ਸੋਮਵਾਰ ਨੂੰ ਕਿਹਾ ਕਿ ਧੋਨੀ ਨੇ ਰਾਂਚੀ ਨੂੰ ਕ੍ਰਿਕਟ ਦੀ ਦੁਨੀਆਂ ਵਿਚ ਪ੍ਰਸਿੱਧ ਬਣਾਇਆ ਹੈ
ਪ੍ਰੋ ਕਬੱਡੀ ਲੀਗ: ਬੰਗਾਲ ਵਾਰੀਅਰਜ਼ ਦੀ ਦਿੱਲੀ ‘ਤੇ ਜਿੱਤ, ਮੁੰਬਈ ਨੇ ਥਲਾਈਵਾਜ਼ ਨੂੰ ਹਰਾਇਆ
ਬੰਗਾਲ ਵਾਰੀਅਰਜ਼ ਸੋਮਵਾਰ ਨੂੰ ਦਬੰਗ ਦਿੱਲੀ ਨੂੰ 42-33 ਨਾਲ ਹਰਾ ਕੇ ਪ੍ਰੋ ਕਬੱਡੀ ਲੀਗ (ਪੀਕੇਐਲ) ਦੇ ਸੀਜ਼ਨ 7 ਵਿਚ ਪਹਿਲੇ ਸਥਾਨ ‘ਤੇ ਕਬਜ਼ਾ ਕਰਨ ਦੇ ਕਰੀਬ ਪਹੁੰਚ ਗਈ ਹੈ।