ਖੇਡਾਂ
15 ਸਾਲਾ ਸ਼ੈਫਾਲੀ ਵਰਮਾ ਨੇ ਅਰਧ ਸੈਂਕੜਾ ਜੜ ਕੇ ਤੋੜਿਆ ਸਚਿਨ ਤੇ ਰੋਹਿਤ ਦਾ ਰਿਕਾਰਡ
ਵੈਸਟ ਇੰਡੀਜ਼ ਦੇ ਸੈਂਟ ਲੁਸੀਆ ਵਿਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੀ-20 ਮੈਚ ਵਿਚ ਭਾਰਤੀ ਮਹਿਲਾ ਟੀਮ ਦੀ ਬੱਲੇਬਾਜ਼ ਸ਼ੈਫਾਲੀ ਵਰਮਾ ਨੇ ਇਤਿਹਾਸ ਰਚ ਦਿੱਤਾ ਹੈ।
World Para Athletics Championships: ਸੰਦੀਪ ਚੌਧਰੀ ਅਤੇ ਸੁਮਿਤ ਅੰਤਿਲ ਨੇ ਬਣਾਇਆ ਵਰਲਡ ਰਿਕਾਰਡ
ਦੇਸ਼ ਨੂੰ ਦਵਾਇਆ ਓਲੰਪਿਕ ਕੋਟਾ
ਰੋਹਿਤ ਸ਼ਰਮਾ ਦੀ ਤੂਫ਼ਾਨੀ ਬੱਲੇਬਾਜ਼ੀ ਕਰਕੇ ਭਾਰਤ ਨੇ ਬੰਗਲਾਦੇਸ਼ ਨੂੰ ਕੀਤਾ ਚਿੱਤ
ਲੜੀ ਵਿਚ ਦੋਵਾਂ ਟੀਮਾਂ ਨੇ ਜਿੱਤਿਆ ਇੱਕ-ਇੱਕ ਮੈਚ
15 ਸਾਲਾ ਬੈਸੋਇਆ ਨੇ ਕੀਤੀ ਕੁੰਬਲੇ ਦੇ 20 ਸਾਲ ਪੁਰਾਣੇ ਰਿਕਾਰਡ ਦੀ ਬਰਾਬਰੀ
ਨਾਗਾਲੈਂਡ ਦੀ ਪਹਿਲੀ ਪਾਰੀ ਦੇ ਸਾਰੇ 10 ਬੱਲੇਬਾਜ਼ਾਂ ਨੂੰ ਆਊਟ ਕੀਤਾ।
ਅਸ਼ਵਿਨ ਨੇ ਕਿੰਗਸ ਇਲੈਵਨ ਪੰਜਾਬ ਨੂੰ ਕਿਹਾ ਅਲਵਿਦਾ
ਦਿੱਲੀ ਕੈਪੀਟਲਸ ਨੇ ਆਰ. ਅਸ਼ਵਿਨ ਨੂੰ ਆਪਣੀ ਟੀਮ 'ਚ ਸ਼ਾਮਲ ਕਰਨ ਦੀ ਪੂਰੀ ਤਿਆਰੀ ਕਰ ਲਈ ਹੈ।
B'Day Special: 31ਵੇਂ ਜਨਮ ਦਿਨ ‘ਤੇ ਇਹ ਹਨ ਕੋਹਲੀ ਦੇ ‘ਵਿਰਾਟ’ ਰਿਕਾਰਡ
ਕ੍ਰਿਕਟ ਦੀ ਦੁਨੀਆਂ ਵਿਚ ਅਪਣੀ ਬਾਦਸ਼ਾਹਤ ਦਾ ਡੰਕਾ ਵਜਾ ਚੁੱਕੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ 5 ਨਵੰਬਰ ਨੂੰ 31 ਸਾਲ ਦੇ ਹੋ ਗਏ ਹਨ।
ਆਈ.ਪੀ.ਐਲ. 'ਚ ਹੁਣ 15 ਖਿਡਾਰੀ ਕਰ ਸਕਣਗੇ ਗੇਂਦਬਾਜ਼ੀ ਤੇ ਬੱਲੇਬਾਜ਼ੀ!
ਇਸ ਨਿਯਮ ਦੇ ਤਹਿਤ ਟੀਮ ਮੈਚ ਵਿਚ ਕਦੇ ਵੀ ਵਿਕਟ ਡਿੱਗਣ ਤੋਂ ਬਾਅਦ ਜਾਂ ਓਵਰ ਖਤਮ ਹੋਣ ਤੋਂ ਬਾਅਦ ਖਿਡਾਰੀ ਨੂੰ ਬਦਲ ਸਕਦੀ ਹੈ।
ਬੰਗਲਾਦੇਸ਼ ਨੇ 1000ਵੇਂ ਟੀ20 ਮੈਚ ਵਿਚ ਭਾਰਤ ਨੂੰ ਹਰਾਇਆ
ਜਾਣੋ, ਕਿਸ ਨੇ ਜਿੱਤੇ ਹਨ ਸਭ ਤੋਂ ਜ਼ਿਆਦਾ ਮੈਚ
ਦੱਖਣੀ ਅਫ਼ਰੀਕਾ ਨੇ ਤੀਜੀ ਵਾਰ ਜਿੱਤਿਆ ਰਗ਼ਬੀ ਵਰਲਡ ਕੱਪ
ਫਾਈਨਲ 'ਚ ਇੰਗਲੈਂਡ ਦੀ ਟੀਮ ਨੂੰ 32-12 ਨਾਲ ਹਰਾਇਆ
ਟੀ20 ਵਿਸ਼ਵ ਕੱਪ 2020 ਲਈ 16 ਟੀਮਾਂ ਤੈਅ
ਭਾਰਤ ਦਾ ਪਹਿਲਾ ਮੁਕਾਬਲਾ ਦੱਖਣ ਅਫ਼ਰੀਕਾ ਨਾਲ