ਖੇਡਾਂ
ਟੁੱਟਿਆ ਰਿਕਾਰਡ! ਮਾਈਕਲ ਜਾਰਡਨ ਦੇ 35 ਸਾਲ ਪੁਰਾਣੇ ਬੂਟ 4.60 ਕਰੋੜ ਰੁਪਏ ਵਿਚ ਵਿਕੇ
ਅਮਰੀਕਾ ਦੀ ਡ੍ਰੀਮ ਟੀਮ ਦਾ ਹਿੱਸਾ ਰਹੇ ਮਾਈਕਲ ਜਾਰਡਨ ਦੇ ਸਨੀਕਰਸ (ਮੈਚ ਵਿਚ ਪਾਏ ਜਾਣ ਵਾਲੇ ਬੂਟ) ਛੇ ਲੱਖ 15 ਹਜ਼ਾਰ ਡਾਲਰ ਰਿਕਾਰਡ ਕੀਮਤ ਵਿਚ ਨਿਲਾਮ ਹੋਏ ਹੋਏ ਹਨ।
ਮਨਦੀਪ ਸਿੰਘ ਤੋਂ ਬਾਅਦ ਹਾਕੀ ਦੇ ਹੋਰ ਕੋਵਿਡ ਪਾਜ਼ੇਟਿਵ ਖਿਡਾਰੀ ਵੀ ਹਸਪਤਾਲ ਵਿਚ ਭਰਤੀ
ਸਟ੍ਰਾਈਕਰ ਮਨਦੀਪ ਸਿੰਘ ਤੋਂ ਬਾਅਦ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹੋਰ ਹਾਕੀ ਖਿਡਾਰੀਆਂ ਨੂੰ ਵੀ ਸਾਵਧਾਨੀ ਵਜੋਂ ਬੰਗਲੁਰੂ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ।
IPL ਤੋਂ ਪਹਿਲਾਂ ਵੱਡਾ ਝਟਕਾ! Rajasthan Royals ਦੇ ਫੀਲਡਿੰਗ ਕੋਚ ਕੋਰੋਨਾ ਪਾਜ਼ੇਟਿਵ
ਇੰਡੀਅਨ ਪ੍ਰੀਮੀਅਰ ਲੀਗ ਫ੍ਰੇਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਐਲਾਨ ਕੀਤਾ ਕਿ ਉਹਨਾਂ ਦੇ ਫੀਲਡਿੰਗ ਕੋਚ ਦਿਸ਼ਾਂਤ ਯਾਗਨਿਕ ਨੂੰ ਕੋਵਿਡ 19 ਜਾਂਚ ਵਿਚ ਪਾਜ਼ੇਟਿਵ ਪਾਇਆ ਗਿਆ ਹੈ।
ਭਾਰਤੀ ਹਾਕੀ ਖਿਡਾਰੀ ਮਨਦੀਪ ਸਿੰਘ ਨੂੰ ਹੋਇਆ ਕੋਰੋਨਾ
ਉਹ ਇਸ ਘਾਤਕ ਬਿਮਾਰੀ ਨਾਲ ਪੀੜਤ ਹੋਣ ਵਾਲੇ ਛੇਵੇਂ ਰਾਸ਼ਟਰੀ ਹਾਕੀ ਖਿਡਾਰੀ ਹਨ।
IPL 2020 : ਆਈਪੀਐੱਲ ਦੀ ਦੌੜ ਵਿਚ ਟਾਈਟਲ ਸਪਾਂਸਰ ਲਈ ਪਤੰਜਲੀ ਦਾ ਨਾਮ ਸਭ ਤੋਂ ਅੱਗੇ!
ਪੰਤਜਾਲੀ ਦੇ ਬੁਲਾਰੇ ਐਸ ਕੇ ਤਿਜਾਰਾਵਾਲਾ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ।
ਭਾਰਤੀ ਹਾਕੀ ਕਪਤਾਨ ਮਨਪ੍ਰੀਤ ਸਿੰਘ ਨੂੰ ਹੋਇਆ ਕੋਰੋਨਾ ਵਾਇਰਸ, 4 ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ
ਨੈਸ਼ਨਲ ਕੈਂਪ ‘ਚ ਹਿੱਸਾ ਲੈਣ ਪਹੁੰਚੇ 4 ਹੋਰ ਖਿਡਾਰੀ ਕੋਰੋਨਾ ਪਾਜ਼ੇਟਿਵ
ਅਸਲ ਵਿਚ ਧਰਮਵੀਰ ਦੀ ਜੋੜੀ ਹੈ 'ਸੋਨੂੰ ਅਤੇ ਕਰਨ ਗਿਲਹੋਤਰਾ' ਦੀ ਜੋੜੀ
ਦੋਵਾਂ ਦੀ ਦੋਸਤੀ ਕਾਫੀ ਮਸ਼ਹੂਰ ਹੋ ਗਈ ਹੈ
IPL ਖੇਡਣ ਲਈ ਬਣੇ ਇਹ ਨਿਯਮ, ਪਾਲਣ ਨਹੀਂ ਕੀਤਾ ਤਾਂ ਮਿਲੇਗੀ ਸਜ਼ਾ
ਯੂਏਈ ਵਿਚ ਹੋਣ ਵਾਲੇ ਆਈਪੀਐਲ 2020 ਸੀਜ਼ਨ ਤੋਂ ਪਹਿਲਾਂ ਬੀਸੀਸੀਆਈ ਨੇ ਇਕ ਐਸਓਪੀ (Standard operating procedure) ਫਰੈਂਚਾਇਜ਼ੀਜ਼ ਨੂੰ ਸੌਂਪਿਆ ਹੈ।
‘ਧੋਨੀ ਅਜਿਹੇ ਖਿਡਾਰੀ ਹਨ, ਜਿਨ੍ਹਾਂ ਬਾਰੇ ਰਾਸ਼ਟਰਪਤੀ ਤੇ ਪ੍ਰਧਾਨ ਮੰਤਰੀ ਵੀ ਗੱਲਾਂ ਕਰਦੇ ਹਨ’
ਸਾਬਕਾ ਆਸਟ੍ਰੇਲੀਆਈ ਬੱਲੇਬਾਜ਼ ਨੇ ਕੀਤੀ ਧੋਨੀ ਦੀ ਤਾਰੀਫ਼
ਅਸੀਂ ਮਹਿਲਾ ਆਈ.ਪੀ.ਐਲ. ਦਾ ਵੀ ਆਯੋਜਨ ਕਰਾਂਗੇ : ਸੌਰਵ ਗਾਂਗੁਲੀ
ਭਾਰਤੀ ਕ੍ਰਿਕਟ ਬੋਰਡ (ਬੀ.ਸੀ.ਸੀ.ਆਈ.) ਦੇ ਪ੍ਰਧਾਨ ਸੌਰਵ ਗਾਂਗੁਲੀ ਨੇ ਐਤਵਾਰ ਨੂੰ ਕਿਹਾ ਕਿ ਮਹਿਲਾ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਆਯੋਜਨ ਦੀ ਪੂਰੀ ਯੋਜਨਾ ਹੈ