ਖੇਡਾਂ
ਪਾਕਿ ਦਰਸ਼ਕਾਂ ਨੇ ਸਾਨੀਆ ਦੇ ਪਤੀ ਸ਼ੋਏਬ ਮਲਿਕ ਨੂੰ ਪਾਈਆਂ ਲਾਹਣਤਾਂ
ਕਿਹਾ-ਪਾਣੀ 'ਚ ਨੱਕ ਡੁਬੋ ਕੇ ਮਰਜਾ ਬੇਗ਼ੈਰਤਾ
ਵਿਸ਼ਵ ਕੱਪ 2019 : ਸ਼ੋਇਬ ਅਖ਼ਤਰ ਨੇ ਸਰਫ਼ਰਾਜ਼ ਨੂੰ ਕਿਹਾ 'ਮੂਰਖ ਕਪਤਾਨ'
- ਕਿਹਾ, 'ਮੈਨੂੰ ਸਮਝ ਨਹੀਂ ਆਉਂਦਾ ਕਿ ਕੋਈ ਇੰਨਾ ਬ੍ਰੇਨਲੈਸ (ਬਿਨਾਂ ਦਿਮਾਗ਼ ਵਾਲਾ) ਕਿਵੇਂ ਹੋ ਸਕਦਾ ਹੈ?
ਰਣਵੀਰ ਸਿੰਘ ਨੇ ਵਿਰਾਟ ਕੋਹਲੀ ਨੂੰ ਗਲੇ ਲਗਾ ਕੇ ਜਿੱਤ ਦੀ ਦਿੱਤੀ ਵਧਾਈ
ਸੋਸ਼ਲ ਮੀਡੀਆ 'ਤੇ ਵੀਡੀਉ ਹੋਈ ਜਨਤਕ
World Cup 2019 : ਭਾਰਤ ਨੇ ਪਾਕਿਸਤਾਨ ਨੂੰ ਦਿੱਤੀ 7ਵੀਂ ਵਾਰ ਮਾਤ
ਭਾਰਤ-ਪਾਕਿਸਤਾਨ ਮੈਚ ਹਮੇਸ਼ਾ ਹੀ ਸਾਹਾਂ ਨੂੰ ਰੋਕਣ ਵਾਲਾ ਹੁੰਦਾ ਹੈ। ਮੈਨਚੈਸਟਰ ਵਿਚ ਭਾਰਤ ਨੇ ਪਾਕਿਸਤਾਨ ਦੀ ਜ਼ਬਰਦਸਤ ਧੁਲਾਈ ਕੀਤੀ।
ਵਿਸ਼ਵ ਕੱਪ 2019 : ਕੋਹਲੀ ਨੇ ਇਕ ਰੋਜ਼ਾ ਮੈਚਾਂ 'ਚ ਸਭ ਤੋਂ ਤੇਜ਼ 11 ਹਜ਼ਾਰ ਦੌੜਾਂ ਬਣਾਈਆਂ
ਰੋਹਿਤ ਨੇ ਬਣਾਇਆ ਨਵਾਂ ਰਿਕਾਰਡ
ਵਿਸ਼ਵ ਕ੍ਰਿਕਟ ਕੱਪ: ਭਾਰਤ-ਪਾਕਿ ਦਾ ਮੁਕਾਬਲਾ ਅੱਜ
ਭਾਰਤੀ ਟੀਮ ਅੱਜ ਪਾਕਿਸਤਾਨ ਵਿਰੁਧ ਹੋਣ ਵਾਲੇ ਕ੍ਰਿਕਟ ਵਿਸ਼ਵ ਕੱਪ ਮੁਕਾਬਲੇ ਵਿਚ ਯਕੀਨੀ ਤੌਰ 'ਤੇ ਜਿੱਤ ਦੀ ਪ੍ਰਬਲ ਦਾਵੇਦਾਰ ਹੋਵੇਗੀ।
ਫੈਂਟੇਸੀ ਕ੍ਰਿਕਟ ਪਲੇਟਫਾਰਮ-ਬੱਲੇਬਾਜ਼ੀ ਡਾਟ ਕਾਮ ਦੇ ਬ੍ਰਾਂਡ ਅੰਬੈਸਡਰ ਬਣੇ ਯੁਵਰਾਜ
ਹਾਲ ਹੀ ਵਿਚ ਕ੍ਰਿਕਟ ਤੋਂ ਸਾਰੇ ਫਾਰਮੇਟਸ ਤੋਂ ਸੰਨਿਆਸ ਲੈਣ ਵਾਲੇ ਭਾਰਤ ਦੇ ਦਿੱਗਜ਼ ਕ੍ਰਿਕੇਟਰ ਯੁਵਰਾਜ ਸਿੰਘ ਆਨਲਾਈਨ ਫੈਂਟੇਸੀ...
ਵਿਸ਼ਵ ਕ੍ਰਿਕਟ ਕੱਪ 2019: ਸ੍ਰੀਲੰਕਾ ਨੇ ਜਿੱਤਿਆ ਟਾਸ, ਪਹਿਲਾਂ ਕਰੇਗਾ ਗੇਂਦਬਾਜ਼ੀ
ਵਿਸ਼ਵ ਕ੍ਰਿਕਟ ਕੱਪ 2019 ਦੇ 20ਵੇਂ ਮੈਚ ਵਿਚ ਸ੍ਰੀਲੰਕਾ ਦੀ ਟੀਮ ਨੇ ਟਾਸ ਜਿੱਤਿਆ ਹੈ।
ਸਚਿਨ ਤੇਂਦੁਲਕਰ ਨੇ ਇਸ ਕੰਪਨੀ ਤੇ ਕੀਤਾ ਕੇਸ, ਮੰਗੀ 14 ਕਰੋੜ ਦੀ ਰਾਇਲਟੀ
ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਇਕ ਸਪੋਰਟਸ ਦਾ ਸਾਮਾਨ ਬਣਾਉਣ ਵਾਲੀ ਕੰਪਨੀ ਦੇ ਵਿਰੁਧ ਕੇਸ ਦਰਜ ਕਰਾਇਆ ਹੈ।
ਵਿਸ਼ਵ ਕ੍ਰਿਕਟ ਕੱਪ 2019: ਅੱਜ ਦਾ ਮੁਕਾਬਲਾ ਦੱਖਣੀ ਅਫ਼ਰੀਕਾ ਬਨਾਮ ਅਫ਼ਗਾਨਿਸਤਾਨ
ਕ੍ਰਿਕਟ ਵਿਸ਼ਵ ਕੱਪ 2019 ਵਿਚ ਸ਼ਨਿਵਾਰ ਨੂੰ ਪੁਆਇੰਟ ਟੇਬਲ ‘ਤੇ 9ਵੇਂ ਅਤੇ 10ਵੇਂ ਸਥਾਨ ਦੀਆਂ ਟੀਮਾਂ ਦੀ ਟੱਕਰ ਹੋਵੇਗੀ।