ਗਠਜੋੜ ਫ਼ੌਜਾਂ ਵਲੋਂ ਹੋਦੇਦਾਹ ਹਵਾਈ ਅੱਡੇ ਦੇ ਵੱਡੇ ਹਿੱਸੇ ਉੱਤੇ ਕੀਤਾ ਕਬਜ਼ਾ
ਸਾਊਦੀ ਅਰਬ ਗਠਜੋੜ ਫ਼ੌਜਾਂ ਨੇ ਮੰਗਲਵਾਰ ਨੂੰ ਯਮਨ ਦੇ ਬੰਦਰਗਾਹ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਵੱਡੇ ਹਿੱਸੇ ਨੂੰ ਹਾਉਤੀ
Hodeidah airport entrance seized by Arab state alliance
ਅਦੇਨ, (ਏਜੰਸੀ): ਸਾਊਦੀ ਅਰਬ ਗਠਜੋੜ ਫ਼ੌਜਾਂ ਨੇ ਮੰਗਲਵਾਰ ਨੂੰ ਯਮਨ ਦੇ ਬੰਦਰਗਾਹ ਸ਼ਹਿਰ ਹੋਦੇਦਾਹ ਦੇ ਹਵਾਈ ਅੱਡੇ ਦੇ ਵੱਡੇ ਹਿੱਸੇ ਨੂੰ ਹਾਉਤੀ ਵਿਦਰੋਹੀਆਂ ਵਲੋਂ ਅਜ਼ਾਦ ਕਰਾ ਕੇ ਅਪਣੇ ਕਟਰੌਲ ਵਚ ਲੈ ਲਿਆ ਹੈ। ਸੰਯੁਕਤ ਅਰਬ ਅਮੀਰਾਤ (ਯੂਏਈ) ਦੀ ਸਮਾਚਾਰ ਏਜੰਸੀ ਡਬਲਿਊਏਐਮ ਨੇ ਇਹ ਜਾਣਕਾਰੀ ਦਿਤੀ। ਏਜੰਸੀ ਨੇ ਕਿਹਾ ਕਿ ਬੰਦਰਗਾਹ ਦੇ ਹਵਾਈ ਅੱਡਿਆਂ ਦੇ ਕੰਪਲੈਕਸ ਦੇ ਵੱਡੇ ਹਿੱਸੇ ਉੱਤੇ ਸਾਊਦੀ ਦੀ ਗਠਜੋੜ ਫ਼ੌਜ ਨੇ ਅਪਣੇ ਕੰਟਰੋਲ ਵਿੱਚ ਲੈ ਲਿਆ ਹੈ।