ਕੌਮਾਂਤਰੀ
ਪਾਕਿਸਤਾਨੀ ਜਲ ਸੈਨਾ ਨੇ ਅਰਬ ਸਾਗਰ ਵਿੱਚ ਸਤ੍ਹਾ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਦਾ ਕੀਤਾ ਪ੍ਰੀਖਣ
LY-80(N) ਮਿਜ਼ਾਈਲ ਨੇ ਇੱਕ ਹਵਾਈ ਨਿਸ਼ਾਨੇ ਨੂੰ ਸਫਲਤਾਪੂਰਵਕ ਨਿਸ਼ਾਨਾ ਬਣਾਇਆ ਅਤੇ ਬੇਅਸਰ ਕਰ ਦਿੱਤਾ।
ਪਾਕਿਸਤਾਨ ਦੇ ਖੈਬਰ ਪਖਤੂਨਖਵਾ ਵਿੱਚ 2 ਮੁਕਾਬਲਿਆ ਵਿੱਚ 11 ਅੱਤਵਾਦੀ ਢੇਰ
ਇਹ ਖੁਫੀਆ ਜਾਣਕਾਰੀ-ਅਧਾਰਤ ਆਪ੍ਰੇਸ਼ਨ (IBOs) ਵੀਰਵਾਰ ਨੂੰ ਕੀਤੇ ਗਏ।
Australia, ਕੈਨੇਡਾ ਅਤੇ ਯੂਰਪੀਅਨ ਯੂਨੀਅਨ ਦੇ ਵਿਦੇਸ਼ ਮੰਤਰੀਆਂ ਨੇ ਇਰਾਨ ਦੀ ਕੀਤੀ ਤਾਰੀਫ਼
ਕਿਹਾ : ਇਰਾਨੀ ਲੋਕ ਬਹਾਦਰੀ ਨਾਲ ਆਪਣੇ ਅਧਿਕਾਰਾਂ ਲਈ ਖੜ੍ਹੇ ਹੋ ਰਹੇ ਹਨ
ਗ੍ਰੀਨਲੈਂਡ ਦੇ ਨਾਲ ਕੁੱਝ ਨਾ ਕੁੱਝ ਕਰਨਾ ਹੀ ਹੋਵੇਗਾ : ਡੋਨਾਲਡ ਟਰੰਪ
ਕਿਹਾ : ਜੇਕਰ ਅਸੀਂ ਕੁੱਝ ਨਾ ਕੀਤਾ ਤਾਂ ਰੂਸ ਅਤੇ ਚੀਨ ਕਰਨਗੇ ਦਖਲਅੰਦਾਜ਼ੀ
ਜੈਸ਼ੰਕਰ ਨੂੰ ਅਮਰੀਕਾ 'ਚ 670 ਕਿਲੋਮੀਟਰ ਸੜਕ ਰਾਹੀਂ ਜਾਣਾ ਪਿਆ
ਅਮਰੀਕੀ ਵਿਦੇਸ਼ ਵਿਭਾਗ ਨੇ ਜੈਸ਼ੰਕਰ ਦੀ ਯਾਤਰਾ ਦੌਰਾਨ ‘ਮਿਸ਼ਨ ਸਬੰਧੀ ਚੁਨੌਤੀ' ਦਾ ਜ਼ਿਕਰ ਕੀਤਾ
ਭਾਰਤ-ਅਮਰੀਕਾ ਵਪਾਰ ਸਮਝੌਤਾ ਇਸ ਲਈ ਨਹੀਂ ਹੋਇਆ ਕਿਉਂਕਿ ‘ਮੋਦੀ ਨੇ ਟਰੰਪ ਨੂੰ ਫ਼ੋਨ ਨਹੀਂ ਕੀਤਾ': ਲੁਟਨਿਕ
‘ਬਾਕੀ ਸਾਰੇ ਦੇਸ਼ ਸਮਝੌਤੇ ਕਰਦੇ ਰਹੇ ਅਤੇ ਭਾਰਤ ਇਸ ਦੌੜ 'ਚ ਪਿੱਛੇ ਰਹਿ ਗਿਆ'
ਈਰਾਨ ਦੇ 100 ਸ਼ਹਿਰਾਂ 'ਚ ਮਹਿੰਗਾਈ ਵਿਰੁਧ ਪ੍ਰਦਰਸ਼ਨ, 42 ਮੌਤਾਂ
ਇੰਟਰਨੈੱਟ ਅਤੇ ਕੌਮਾਂਤਰੀ ਟੈਲੀਫ਼ੋਨ ਸੇਵਾ ਕੀਤੀ ਗਈ ਬੰਦ
ਨਾਜਾਇਜ਼ ਰੂਪ 'ਚ ਅਮਰੀਕਾ ਰਹਿ ਰਹੇ ਦੋ ਪੰਜਾਬੀ ਕੋਕੀਨ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ
ਇਕ ਟਰੱਕ ਜ਼ਰੀਏ 300 ਪਾਊਂਡ ਤੋਂ ਵੱਧ ਕੋਕੀਨ ਦੀ ਤਸਕਰੀ ਕਰਨ ਦਾ ਦੋਸ਼
ਫਿਲੀਪੀਨਜ਼ 'ਚ ਕੂੜੇ ਦਾ ਢੇਰ ਢਹਿਣ ਨਾਲ ਇਕ ਦੀ ਮੌਤ, 38 ਲਾਪਤਾ
13 ਲੋਕਾਂ ਨੂੰ ਜਿਊਂਦਾ ਬਾਹਰ ਕਢਿਆ ਹੈ
ਈਰਾਨ 'ਚ ਮਹਿੰਗਾਈ ਖ਼ਿਲਾਫ਼ ਰੋਸ ਪ੍ਰਦਰਸ਼ਨ, 45 ਲੋਕਾਂ ਦੀ ਮੌਤ
13 ਦਿਨਾਂ ਤੋਂ 100 ਸ਼ਹਿਰਾਂ ਵਿੱਚ ਹੋ ਰਿਹਾ ਵਿਰੋਧ