ਕੌਮਾਂਤਰੀ
ਅਮਰੀਕੀ ਰਾਸ਼ਟਰਪਤੀ ਰਿਜ਼ਰਵ ਬੈਂਕ ਦੇ ਗਵਰਨਰ ਖ਼ਿਲਾਫ਼ ਮੁਕੱਦਮਾ ਚਲਾਉਣ ਦੀ ਤਿਆਰੀ 'ਚ
ਵਿਆਜ਼ ਦਰਾਂ 'ਚ ਕਟੌਤੀ ਨਾ ਕਰਨ ਤੋਂ ਨਾਰਾਜ਼ ਹਨ ਟਰੰਪ
ਇਸਲਾਮਾਬਾਦ ਵਿਚ ਵਿਆਹ ਸਮਾਗਮ ਦੌਰਾਨ ਫਟਿਆ ਸਿਲੰਡਰ, ਲਾੜਾ-ਲਾੜੀ ਸਣੇ 8 ਮੌਤਾਂ
12 ਲੋਕ ਹੋਏ ਜ਼ਖ਼ਮੀ
ਈਰਾਨ 'ਚ ਪ੍ਰਦਰਸ਼ਨਾਂ ਕਾਰਵਾਈ ਹੋਈ ਸਖ਼ਤ, ਮਰਨ ਵਾਲਿਆਂ ਦੀ ਗਿਣਤੀ 538 ਹੋਈ
10,600 ਤੋਂ ਵੱਧ ਲੋਕ ਹਿਰਾਸਤ ਵਿਚ
New Zealand ਦੇ ਟੌਰੰਗਾ ਸ਼ਹਿਰ 'ਚ ਫਿਰ ਰੋਕਿਆ ਗਿਆ ਨਗਰ ਕੀਰਤਨ
ਪ੍ਰਦਰਸ਼ਨਕਾਰੀਆਂ ਵੱਲੋਂ ਨਗਰ ਕੀਰਤਨ ਨੂੰ ਦਿਖਾਏ ਗਏ ਬੈਨਰ
ਸਰਬਜੀਤ ਕੌਰ ਦੇ ਭਾਰਤ ਪਰਤਣ ਦੇ ਮਾਮਲੇ 'ਚ ਆਇਆ ਨਵਾਂ ਮੋੜ
ਹਾਲੇ ਪਾਕਿ ਸਰਕਾਰ ਦੀ ਦੇਖ ਰੇਖ ਹੇਠ ਰਹੇਗੀ ਸਰਬਜੀਤ ਕੌਰ
Elon Musk ਦੇ ਗ੍ਰੋਕ ਐਪ ਨੂੰ ਮਿਲੀ ਮਨਮਰਜ਼ੀ ਕਰਨ ਦੀ ਸਜ਼ਾ ਮਿਲੀ
ਇੰਡੋਨੇਸ਼ੀਆ ਵਿੱਚ ਐਲਨ ਮਸਕ ਦਾ ਏਆਈ ਚੈਟਬਾਟ ਬਲਾਕ
ਮਿਸੀਸਿਪੀ 'ਚ ਗੋਲੀਬਾਰੀ ਦੀਆਂ ਘਟਨਾਵਾਂ 'ਚ ਛੇ ਲੋਕਾਂ ਦੀ ਮੌਤ
ਇਕ ਵਿਅਕਤੀ ਨੂੰ ਹਿਰਾਸਤ ਵਿਚ ਲਿਆ ਗਿਆ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੁੜ ਭਾਰਤ-ਪਾਕਿ ਟਕਰਾਅ ਨੂੰ ਰੋਕਣ ਦਾ ਕੀਤਾ ਦਾਅਵਾ
'ਇਤਿਹਾਸ ਵਿਚ ਮੇਰੇ ਤੋਂ ਵੱਧ ਨੋਬਲ ਸ਼ਾਂਤੀ ਪੁਰਸਕਾਰ ਦਾ ਕੋਈ ਹੱਕਦਾਰ ਨਹੀਂ ਹੈ'
ਈਰਾਨ 'ਚ ਪ੍ਰਦਰਸ਼ਨਾਂ ਦੇ 2 ਹਫ਼ਤੇ ਹੋਏ ਪੂਰੇ, 65 ਲੋਕਾਂ ਦੀ ਹੋਈ ਮੌਤ
2300 ਤੋਂ ਵੱਧ ਲੋਕ ਹਿਰਾਸਤ 'ਚ ਲਏ
ਅਮਰੀਕਾ ਵਲੋਂ ਜ਼ਬਤ ਕੀਤੇ ਰੂਸੀ ਤੇਲ ਟੈਂਕਰ 'ਚ ਹਿਮਾਚਲ ਪ੍ਰਦੇਸ਼ ਦਾ ਨੌਜਵਾਨ ਵੀ ਸ਼ਾਮਲ
ਤਿੰਨ ਭਾਰਤੀ ਅਜੇ ਤੱਕ ਤੇਲ ਟੈਂਕਰ 'ਤੇ ਅਮਰੀਕੀ ਹਿਰਾਸਤ 'ਚ