ਕੌਮਾਂਤਰੀ
ਵੈਸਾਖੀ ਮੌਕੇ ਲਗਭਗ 2200 ਸਿੱਖ ਪਹੁੰਚੇ ਪਾਕਿਸਤਾਨ
ਹੋਰ ਕਈ ਸਥਾਨਾਂ ਦੇ ਦਰਸ਼ਨਾਂ ਲਈ ਵੀ ਜਾਣਗੇ ਸਿੱਖ ਸ਼ਰਧਾਲੂ
ਵਿਸਾਖੀ ਮੌਕੇ ਸੁੰਦਰ ਫੁੱਲਾਂ ਤੇ ਦੀਪਮਾਲਾ ਨਾਲ ਸਜਾਇਆ ਗਿਆ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ
ਵਿਸਾਖੀ ਦੇ ਤਿਉਹਾਰ ਸਬੰਧੀ ਪਾਕਿ ਸਿੱਖ ਸੰਗਤਾਂ ਵਲੋਂ ਤਿਆਰੀਆਂ
ਅਮਰੀਕੀ ਸਰਹੱਦ 'ਤੇ ਰੋਂਦੀ ਹੋਈ ਬੱਚੀ ਦੀ ਤਸਵੀਰ ਨੇ 'ਵਿਸ਼ਵ ਪ੍ਰੇਸ ਫ਼ੋਟੋ' ਇਨਾਮ ਜਿਤਿਆ
ਇਹ ਤਸਵੀਰ ਉਸ ਵਕਤ ਲਈ ਗਈ ਸੀ ਜਦੋਂ ਬੱਚੀ ਅਤੇ ਉਸ ਦੀ ਮਾਂ ਨੂੰ ਅਮਰੀਕੀ ਅਧਿਕਾਰੀ ਹਿਰਾਸਤ ਵਿਚ ਲੈ ਕੇ ਉਸ ਦੀ ਜਾਂਚ ਕਰ ਰਹੇ ਸਨ
ਪਾਕਿ : ਸਬਜ਼ੀ ਮੰਡੀ ’ਚ ਹੋਇਆ ਬੰਬ ਧਮਾਕਾ, 16 ਦੀ ਮੌਤ, 20 ਤੋਂ ਜ਼ਿਆਦਾ ਜ਼ਖ਼ਮੀ
ਪੂਰੇ ਇਲਾਕੇ ’ਚ ਘੇਰਾਬੰਦੀ, ਜਾਂਚ ਜਾਰੀ
ਚੰਨ ਨੂੰ ਛੂਹਣ ਤੋਂ 5 ਮਿੰਟ ਪਹਿਲਾਂ ਨੁਕਸਾਨਿਆ ਇਜ਼ਰਾਈਲੀ ਪੁਲਾੜ ਜਹਾਜ਼
ਇਜ਼ਰਾਈਲ ਦਾ ਚੰਦਰਮਾ 'ਤੇ ਉਤਰਨ ਦਾ ਮਿਸ਼ਨ ਉਸ ਸਮੇਂ ਫ਼ੇਲ੍ਹ ਹੋ ਗਿਆ ਜਦੋਂ ਚੰਨ 'ਤੇ ਉਤਰਨ ਤੋਂ ਕੁਝ ਮਿੰਟਾਂ ਪਹਿਲਾਂ ਹੀ ਪੁਲਾੜ ਜਹਾਜ਼ ਦਾ ਧਰਤੀ ਨਾਲ ਸੰਪਰਕ ਟੁੱਟ ਗਿਆ।
ਭਾਰਤੀ ਵਿਦਿਆਰਥੀ ਨੇ ਆਬੂ-ਧਾਬੀ ‘ਚ ਗੱਡੇ ਝੰਡੇ, ਬਣਾਇਆ ਸਫ਼ਾਈ ਤੇ ਖੇਤੀ ਕਰਨ ਵਾਲਾ ਰੋਬੋਟ
ਆਬੂ ਧਾਬੀ ਵਿਚ ਇਕ ਭਾਰਤੀ ਵਿਦਿਆਰਥੀ ਸਾਂਈਨਾਥ ਮਨੀਕੰਦਨ ਨੇ ਦੋ ਰੋਬੋਟ ਤਿਆਰ ਕੀਤੇ ਹਨ...
ਰਾਸ਼ਟਰਪਤੀ ਨੂੰ ਹਿਰਾਸਤ 'ਚ ਲੈ ਕੇ ਸੂਡਾਨ 'ਚ ਫ਼ੌਜ ਨੇ ਕੀਤਾ ਤਖ਼ਤਾ-ਪਲਟ
ਸੂਡਾਨ ਵਿਚ ਚੱਲ ਰਹੇ ਸਰਕਾਰ ਵਿਰੋਧੀ ਪ੍ਰਦਰਸ਼ਨ ਵਿਚਾਲੇ ਫ਼ੌਜ ਨੇ ਸਰਕਾਰ ਦਾ ਤਖ਼ਤਾ ਪਲਟ ਕਰ ਦਿਤਾ ਹੈ।
ਪੂਰੀ ਤਸੱਲੀ ਕਰ ਕੇ ਹੀ ਅਮਰੀਕਾ ਪੜ੍ਹਨ ਆਉਣ ਭਾਰਤੀ
ਅਮਰੀਕਾ ਵਿਚ ਭਾਰਤੀ ਸਫ਼ਾਰਤਖ਼ਾਨੇ ਨੇ ਦਿਤੀ ਵਿਦਿਆਰਥੀਆਂ ਨੂੰ ਸਲਾਹ
'ਪਾਕਿ ਪਾਇਲਟਾਂ ਨੇ ਨਹੀਂ ਲਈ ਰਾਫ਼ੇਲ ਉਡਾਉਣ ਦੀ ਸਿਖਲਾਈ'
ਫ਼ਰਾਂਸ ਨੇ ਪਾਕਿਸਤਾਨੀ ਪਾਇਲਟਾਂ ਨੂੰ ਰਾਫ਼ੇਲ ਉਡਾਉਣ ਦੀ ਸਿਖਲਾਈ ਦੇਣ ਦੀਆਂ ਖ਼ਬਰਾਂ ਨੂੰ ਫ਼ਰਜ਼ੀ ਦਸਿਆ
ਭਾਰਤ ਦੀ ਆਬਾਦੀ 2010-19 ਦੌਰਾਨ 1.2 ਫ਼ੀ ਸਦੀ ਵਧੀ
ਸੰਯੁਕਤ ਰਾਸ਼ਟਰ ਦੀ ਰਿਪੋਰਟ ਵਿਚ ਹੋਇਆ ਪ੍ਰਗਟਾਵਾ, 1.36 ਅਰਬ ਹੋ ਗਈ ਭਾਰਤ ਦੀ ਆਬਾਦੀ