ਕੌਮਾਂਤਰੀ
ਵਿਸਾਖੀ ਮੌਕੇ ਕੀ ਹੋ ਰਿਹਾ ਖ਼ਾਸ ਸ਼੍ਰੀ ਨਨਕਾਣਾ ਸਾਹਿਬ ਵਿਖੇ, ਜਾਣੋ
ਇਸ ਮੌਕੇ ਨੂੰ ਯਾਦਗਾਰ ਬਣਾਉਣ ਦੀ ਤਿਆਰੀ ਵਿਚ ਲੱਗੀਆਂ ਸੰਗਤਾਂ
ਕਾਰ ਸੇਵਾ ਵਾਲੇ ਬਾਬੇ ਨੇ ਸਿੱਖਾਂ ਦੇ ਪਹਿਲੇ ਵਿਰਾਸਤੀ ਘਰ ਨੂੰ ਬਣਾਇਆ ਕਿਲ੍ਹਾ
ਜਗਤਾਰ ਸਿੰਘ ਨੇ ਢਾਹੀ ਸਿੱਖਾਂ ਦੀ ਪਹਿਲੀ ਵਿਰਾਸਤੀ ਇਮਾਰਤ
ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਵਾਲਾ ਅਮਰੀਕਾ 'ਚ ਗ੍ਰਿਫ਼ਤਾਰ
ਉਬੈਦੁੱਲਾ ਅਬਦੁੱਲਰਸ਼ੀਦ ਮਹੇਸ਼ ਭੱਟ ਦੇ ਕਤਲ ਦੀ ਕੋਸ਼ਿਸ਼ ਕਰਨ ਅਤੇ ਫ਼ਿਲਮਕਾਰ ਕਰੀਨ ਮੋਰਾਨੀ ਤੇ ਹਮਲਾ ਕਰਨ ਦੇ ਮਾਮਲੇ ਦਾ ਮੁੱਖ ਮੁਲਜ਼ਮ ਹੈ।
ਬੱਚੇ ਦੀ ਗ਼ਲਤੀ ਕਾਰਨ ਮਾਂ ਨੂੰ ਹੋਈ 4 ਸਾਲ ਦੀ ਜ਼ੇਲ੍ਹ
ਜਾਣੋ ਬੱਚੇ ਦੀ ਕਿਸ ਗ਼ਲਤੀ ਕਾਰਨ ਵੇਖਣਾ ਪਿਆ ਮਾਂ ਨੂੰ ਜ਼ੇਲ੍ਹ ਦਾ ਮੂੰਹ
ਅਮਰੀਕਾ ਹੁਣ ਭਾਰਤ ਨੂੰ ਦੇਵੇਗਾ 24 ਸੀਹਾਕ ਹੈਲੀਕਾਪਟਰ, ਪਣਡੁੱਬੀ ਨਸ਼ਟ ਕਰਨ ‘ਚ ਵੀ ਕਾਰਗਾਰ
ਅਮਰੀਕਾ ਨੇ ਭਾਰਤ ਨੂੰ 24 ਐਮਐਚ-60 ਆਰ ਰੋਮਯੋ ਸੀਹਾਕ ਹੈਲਿਕਾਪਟਰਾਂ ਨੂੰ ਵੇਚੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਹੈ...
ਇਟਲੀ ‘ਚ ਸਿੱਖ ਜੋੜੇ ਦੀ ਕਿਰਪਾਨ ਨੂੰ ਲੈ ਕੇ ਕੇਸ ਦਰਜ
ਪੁਲਿਸ ਨੇ ਜੋੜੇ ਵਿਰੁਧ ਕੇਸ ਦਰਜ ਕਰ ਦਿਤਾ....
ਹੁਣ ਰਾਸਟਰਪਤੀ ਭਵਨ ਦੀਆਂ ਇਮਾਰਤਾਂ ਦੀ ਸੁਰੱਖਿਆ ਦੀ ਕਮਾਨ 'ਬਾਜਾਂ ਅਤੇ ਉਲੂਆਂ' ਦੇ ਹੱਥ
ਪਰਿੰਦੀਆਂ ਦੀ ਇਹ ਯੂਨਿਟ 1984 ਵਿੱਚ ਬਣਾਈ ਗਈ ਸੀ...
ਜਦੋਂ ਅਧਿਆਪਕ ਵਲੋਂ 23 ਮਾਸੂਮ ਬੱਚਿਆਂ ਨੂੰ ਦਿੱਤਾ ਗਿਆ ਜ਼ਹਿਰ
ਬੱਚਿਆਂ ਨੂੰ ਭੋਜਨ 'ਚ ਜ਼ਹਿਰੀਲਾ ਸੋਡੀਅਮ ਨਾਈਟਰੇਟ ਦਿੱਤਾ
ਮਸ਼ਹੂਰ ਰੈਪਰ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ
ਤਿੰਨ ਵਿਅਕਤੀਆਂ ਨੇ ਮਾਰੀ ਗੋਲੀ
ਪਾਕਿਸਤਾਨ ਫ਼ੌਜੀ ਅਦਾਲਤ ਦੀ ਬੁਨਿਆਦ ਹੋਈ ਖ਼ਤਮ
ਸਰਕਾਰ ਫ਼ੌਜੀ ਅਦਾਲਤ ਨੂੰ ਦੋ ਸਾਲ ਦਾ ਹੋਰ ਮੌਕਾ ਦੇਣਾ ਚਾਹੁੰਦੀ ਸੀ।