ਕੌਮਾਂਤਰੀ
ਲੰਡਨ ਦੀ ਕੋਰਟ ਵਿਚ ਅਮਰੀਕਾ ਨੇ ਕਿਹਾ- ਪਾਕਿਸਤਾਨ ਵਿਚ ਹੈ ਦਾਊਦ
ਪਾਕਿਸਤਾਨ ਹਮੇਸ਼ਾਂ ਹੀ ਇਸ ਗੱਲ ਤੋਂ ਮਨ੍ਹਾਂ ਕਰਦਾ ਹੈ ਕਿ ਉਸ ਨੇ ਭਾਰਤ ਦੇ ਮੋਸਟ ਵਾਂਟਡ ਅਪਰਾਧੀ ਦਾਊਦ ਇਬਰਾਹਿਮ ਨੂੰ ਅਪਣੇ ਦੇਸ਼ ਵਿਚ ਸ਼ਰਣ ਦਿੱਤੀ ਹੋਈ ਹੈ।
ਮਾਲਿਆ ਬੈਂਕਾਂ ਦਾ ਕਰਜ਼ ਵਾਪਸ ਕਰਨ ਨੂੰ ਤਿਆਰ
ਸੀਬੀਆਈ ਦੇ ਲੁਕਆਉਟ ਨੋਟਿਸ ਨੂੰ ਕਮਜ਼ੋਰ ਕਰਨ ਲਈ 2016 ਵਿਚ ਭੱਜ ਗਿਆ ਸੀ ਬ੍ਰਿਟੇਨ
ਕੈਨੇਡਾ ਇਨਵੈਸਟੀਗੇਸ਼ਨ ਟੀਮ ‘ਚ ਸੁਪਰੀਡੈਂਟ ਬਣਿਆ ਇਹ ਪੰਜਾਬੀ
ਭਾਰਤ ਦੇ ਪੰਜਾਬ ਨਾਲ ਸੰਬੰਧ ਰੱਖਣ ਵਾਲੇ ਡੇਵ ਚੌਹਾਨ ਨੇ ਕੈਨੇਡਾ ਵਿਚ ਪੰਜਾਬ...
ਲੋਕ ਮੈਨੂੰ ਸ਼ੋਏਬ ਅਖ਼ਤਰ ਦੀ ਤਰਜ਼ 'ਤੇ 'ਖ਼ਾਲਸਾ ਐਕਸਪ੍ਰੈੱਸ' ਦੇ ਨਾਮ ਨਾਲ ਜਾਣਦੇ ਹਨ
ਪਾਕਿ ਦੇ ਪਹਿਲੇ ਸਾਬਤ ਸੂਰਤ ਸਿੱਖ ਖਿਡਾਰੀ ਮਹਿੰਦਰਪਾਲ ਸਿੰਘ ਨੇ ਕਿਹਾ ਹੈ ਲੋਕ ਮੈਨੂੰ ਸ਼ੋਏਬ ਅਖ਼ਤਰ ਦੀ ਤਰਜ਼ 'ਤੇ 'ਖ਼ਾਲਸਾ ਐਕਸਪ੍ਰੈੱਸ' ਦੇ ਨਾਮ ਨਾਲ ਜਾਣਦੇ ਹਨ।
ਪਾਕਿਸਤਾਨੀ ਜੇਲ੍ਹਾਂ ’ਚ ਬੰਦ 261 ਭਾਰਤੀ
ਪਾਕਿ ਨੇ ਭਾਰਤ ਨੂੰ ਸੌਂਪੀ ਕੈਦੀਆਂ ਦੀ ਸੂਚੀ
ਪਾਕਿਸਤਾਨ ਦੇ 500 ਸਾਲ ਪੁਰਾਣੇ ਗੁਰਦੁਆਰੇ ਦੇ ਹੁਣ ਭਾਰਤੀ ਸ਼ਰਧਾਲੂਆਂ ਲਈ ਖੁਲ੍ਹਣਗੇ ਦਰਵਾਜ਼ੇ
ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਦਿੱਤਾ ਆਦੇਸ਼
ਨਿਊਯਾਰਕ 'ਚ ਸਤਰੰਗੇ ਕੱਪੜੇ ਪਹਿਨ ਕੇ ਪ੍ਰਾਈਡ ਪਰੇਡ ‘ਚ ਡੇਢ ਲੱਖ ਲੋਕਾਂ ਨੇ ਲਿਆ ਹਿੱਸਾ
ਨਿਊਯਾਰਕ ਅਤੇ ਸੈਨ ਫਰਾਂਸਿਸਕੋ ਵਿਚ ਸਤਰੰਗੀ ਕੱਪੜਿਆਂ ਵਿਚ ਗੇਅ, ਲੈਸਬੀਅਨ...
ਕਾਬੁਲ 'ਚ ਧਮਾਕਾ, 34 ਮੌਤਾਂ 68 ਜ਼ਖ਼ਮੀ
ਅਫਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਸਵੇਰ ਜ਼ਬਰਦਸਤ ਧਮਾਕਾ ਹੋਇਆ।
ਕਾਬੁਲ 'ਚ ਬੰਬ ਧਮਾਕਾ, 10 ਮੌਤਾਂ
24 ਘੰਟੇ 'ਚ ਦੂਜਾ ਵੱਡਾ ਧਮਾਕਾ
ਇਜ਼ਰਾਇਲੀ ਕੰਪਨੀ ਨੇ ਸ਼ਰਾਬ ਦੀ ਬੋਤਲ 'ਤੇ ਲਗਾਈ ਗਾਂਧੀ ਦੀ ਤਸਵੀਰ
ਨੇਤਨਯਾਹੂ ਅਤੇ ਮੋਦੀ ਨੂੰ ਕੀਤੀ ਸ਼ਿਕਾਇਤ