ਕੌਮਾਂਤਰੀ
ਮਰਲਿਨ ਮੁਨਰੋ ਵੱਲੋ ਪਹਿਨਿਆ ਗਿਆ 'ਬੜੌਦਾ ਦਾ ਚੰਦ' ਹੋਵੇਗਾ ਨੀਲਾਮ
ਪੀਲੇ ਰੰਗ ਅਤੇ ਨਾਸ਼ਪਾਤੀ ਦੇ ਆਕਾਰ ਦਾ ਇਹ ਹੀਰਾ 15ਵੀਂ ਸਦੀ ਦੌਰਾਨ ਬੜੌਦਾ ਤੇ ਰਾਜ ਕਰਨ ਵਾਲੇ ਗਾਇਕਵਾੜ ਪਰਵਾਰ ਦੇ ਕੋਲ ਸੀ।
ਕਰਾਚੀ 'ਚ ਚੀਨੀ ਦੂਤਘਰ 'ਤੇ ਅਤਿਵਾਦੀ ਹਮਲਾ, ਸੁੱਟਿਆ ਗ੍ਰਨੇਡ
ਪਾਕਿਸਤਾਨ 'ਚ ਕਰਾਚੀ ਸਥਿਤ ਚੀਨੀ ਦੂਤਾਵਾਸ ਦੇ ਨੇੜੇ ਅਤਿਵਾਦੀ ਦੇ ਸਮੂਹ ਨੇ ਜ਼ਬਰਦਸਤ ਫਾਇਰਿੰਗ ਕੀਤੀ ਅਤੇ ਨਾਲ ਹੀ ਹੈਂਡ ਗ੍ਰਨੇਡ ਨਾਲ ਵੀ ਹਮਲਾ ਵੀ ਕੀਤਾ....
ਦੋ ਭਾਰਤੀ ਅਧਿਕਾਰੀਆਂ ਨੂੰ ਪਾਕਿ ਦੇ ਗੁਰਦੁਆਰਾ ਸਾਹਿਬ 'ਚ ਜਾਣੋਂ ਰੋਕਿਆ
ਪਾਕਿਸਤਾਨ 'ਚ ਭਾਰਤੀ ਹਾਈ ਕਮਿਸ਼ਨਰ ਦੇ 2 ਅਧਿਕਾਰੀਆਂ ਨੂੰ ਪਾਕਿਸਤਾਨ ਦੇ 2 ਗੁਰਦੁਆਰਿਆਂ 'ਚ ਦਾਖਲ ਨਹੀਂ ਹੋਣ ਦਿਤਾ ਗਿਆ। ਦੱਸਿਆ ਜਾ ਰਿਹਾ...
ਗੁਰਦਵਾਰਾ ਬਾਲ ਲੀਲਾ ਸਾਹਿਬ ਦੀ ਸ਼ਾਨਦਾਰ ਇਮਾਰਤ ਪਾਕਿ ਸੰਗਤ ਦੇ ਸਪੁਰਦ
ਪਾਕਿਸਤਾਨ ਕਾਰ ਸੇਵਾ ਕਮੇਟੀ ਯੂਕੇ ਤੇ ਸੰਗਤਾਂ ਦੇ ਸਹਿਯੋਗ ਨਾਲ ਨਵੇਂ ਬਣੇ ਗੁਰਦਵਾਰਾ ਬਾਲ ਲੀਲਾ ਦੀ ਸ਼ਾਨਦਾਰ ਇਮਾਰਤ ਪਾਕਿ ਪ੍ਰਬੰਧਕ ਕਮੇਟੀ ਤੇ ਔਕਾਫ਼ ਬੋਰਡ.........
ਭਾਰਤੀ ਮੂਲ ਦੇ ਵਿਅਕਤੀ ਨੇ ਅਮਰੀਕਾ 'ਚ ਕੀਤਾ ਸ਼ਰਮਨਾਕ ਕਾਰਾ
ਅਮਰੀਕਾ 'ਚ ਭਾਰਤੀ ਮੂਲ ਦੇ ਇਕ 22 ਸਾਲ ਨੌਜਵਾਨ ਨੂੰ ਸ਼ਰਮਨਾਕ ਕਾਰੇ ਵਜੋਂ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਭਾਰਤੀ ਮੂਲ ਦੇ 22 ਸਾਲਾ ਨੌਜਵਾਨ ਨੂੰ ਅਮਰੀਕਾ...
ਫਲਾਇਟ ਕੈਂਸਲ ਹੋਣ ਤੇ ਇਕ ਸ਼ਖਸ ਨੇ ਸਾੜੇ ਕਪੜੇ
ਪਾਕਿਸਤਾਨ ਦੇ ਇਸਲਾਮਾਬਾਦ ਏਅਰਪੋਰਟ ਤੋਂ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੇ ਸਾਰਿਆਂ ਨੂੰ ਹੈਰਾਨ ਕਰਕੇ ਰੱਖ ਦਿਤਾ।ਦੱਸ ਦਈਏ ਕਿ ਇੱਥੇ..
ਬੇਕਾਰ ਸਮਝਕੇ ਸੁੱਟੀ ਲਾਟਰੀ ਟਿਕਟ, ਉਸ ਨੇ ਹੀ ਬਣਾਇਆ ਕਰੋੜਪਤੀ
ਸਿਆਣੇ ਕਹਿੰਦੇ ਨੇ ਰੱਬ ਜਦੋਂ ਵੀ ਦਿੰਦਾ ਹੈ ਤਾਂ ਛੱਪੜ ਫਾੜ ਕੇ ਦਿੰਦਾ ਹੈ ਕੁੱਝ ਅਜਿਹਾ ਹੀ ਹੋਇਆ ਅਮਰੀਕਾ ਦੇ ਲੁਸਿਆਨਾ 'ਚ। ਜਿੱਥੇ ਇਕ ਜੋੜੇ ਦੀ ਖੁਸ਼ੀ ਦਾ ਉਸ ਸਮੇਂ...
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਆਸਟ੍ਰੇਲੀਆ 'ਚ ਦਿਤਾ ਗਿਆ “ਗਾਰਡ ਆਫ ਦਾ ਆਨਰ”
ਰਾਸ਼ਟਰਪਤੀ ਰਾਮਨਾਥ ਕੋਵਿੰਦ ਚਾਰ ਦਿਨਾਂ ਲਈ ਆਸਟ੍ਰੇਲੀਆ ਦੌਰੇ 'ਤੇ ਹਨ ਜਿੱਥੇ ਉਨ੍ਹਾਂ ਦਾ ਵੀਰਵਾਰ ਸਵੇਰੇ ਰਸਮੀ ਸਵਾਗਤ ਕੀਤਾ ਗਿਆ। ਦੱਸ ਦਈਏ ...
ਬਲੂਚਿਸਤਾਨ 'ਚ ਮਸਜਿਦ ਵਿਚ ਧਮਾਕਾ, ਇਮਾਮ ਸਮੇਤ ਨੌਂ ਜ਼ਖਮੀ
ਪਾਕਿਸਤਾਨ ਦੇ ਅਸ਼ਾਂਤ ਸੂਬੇ ਦੇ ਚਮਨ ਇਲਾਕੇ ਵਿਚ ਸਥਿਤ ਇਕ ਮਸਜਿਦ ਵਿਚ ਬੁੱਧਵਾਰ ਨੂੰ ਧਮਾਕਾ ਹੋਇਆ ਜਿਸ ਵਿਚ ਇਕ ਇਮਾਮ ਸਮੇਤ ਲਗਭੱਗ ਨੌਂ ਲੋਕ ਜ਼ਖਮੀ ਹੋ ਗਏ...
ਪੁਲਾੜ 'ਚ ਅੰਤਰਰਾਸ਼ਟਰੀ ਸਪੇਸ ਕੇਂਦਰ ਨੇ ਪੂਰੇ ਕੀਤੇ 20 ਸਾਲ
ਇੰਟਰਨੈਸ਼ਨਲ ਸਪੇਸ ਸਟੇਸ਼ਨ (ਆਈਐਸਐਸ) ਨੂੰ ਪੁਲਾੜ ਵਿਚ ਭੇਜਣ ਦੇ 20 ਸਾਲ ਪੂਰੇ ਹੋ ਗਏ ਹਨ। ਇਸ ਨੂੰ ਨਵੰਬਰ 1998 ਵਿਚ ਪੁਲਾੜ ਵਿਚ ਭੇਜਿਆ ਗਿਆ ਸੀ। 2 ਨਵੰਬਰ ...