ਕੌਮਾਂਤਰੀ
ਤਾਜ਼ੀ ਹਵਾ ਲੈਣ ਲਈ ਮੁਸਾਫ਼ਰ ਨੇ ਜਹਾਜ਼ ਦਾ ਐਮਰਜੈਂਸੀ ਦਰਵਾਜ਼ਾ ਖੋਲ੍ਹ ਦਿਤਾ
'ਸਾਊਥ ਚਾਈਨ ਮੋਰਨਿੰਗ ਪੋਸਟ' ਦੇ ਹਵਾਲੇ ਤੋਂ ਇਸ ਘਟਨਾ ਦੀ ਜਾਣਕਾਰੀ ਮੰਗਲਵਾਰ ਨੂੰ ਦਿਤੀ ਗਈ।
ਪਾਕਿ ਸੈਨੇਟ 'ਚ ਸਰਕਾਰ ਦਾ ਬਜਟ ਰੱਦ
ਵਿਰੋਧੀ ਧਿਰ ਨੇ ਦਸਿਆ 'ਵਿਨਾਸ਼ਕਾਰੀ'
ਕਲਪਨਾ ਚਾਵਲਾ 'ਅਮਰੀਕੀ ਹੀਰੋ' : ਟਰੰਪ
ਉਨ੍ਹਾਂ ਕਿਹਾ ਕਿ ਉਹ ਪੁਲਾੜ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ।
ਅਮਰੀਕਾ ਨੇ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਲਈ ਸਟੀਲ ਤੇ ਐਲੂਮੀਨੀਅਮ ਨੂੰ ਰੱਖਿਆ ਟੈਰਿਫ ਮੁਕਤ
ਵਾੲ੍ਹੀਟ ਹਾਊਸ ਨੇ ਆਖਿਆ ਸੀ ਕਿ ਉਹ ਕੈਨੇਡਾ, ਮੈਕਸਿਕੋ ਤੇ ਯੂਰਪੀਅਨ ਯੂਨੀਅਨ ਉਤੇ ਇਹ ਟੈਰਿਫਜ਼ ਨਹੀਂ ਲਾਵੇਗਾ
ਭਾਰਤੀ ਮੂਲ ਦੇ ਆਈਟੀ ਪ੍ਰੋਫੇਸ਼ਨਲਸ ਦੀ ਅਮਰੀਕਾ ਸਰਕਾਰ ਨੂੰ ਗਰੀਨ ਕਾਰਡ ਕੋਟਾ ਸਿਸਟਮ ਖ਼ਤਮ ਕਰਣ ਦੀ ਮੰਗ
ਇਸ ਮੰਗ ਲਈ ਨਿਊਜਰਸੀ ਅਤੇ ਪੇਂਸਿਲਵੇਨਿਆ ਵਿੱਚ ਰੈਲੀਆਂ ਵੀ ਕੱਢੀਆਂ ਗਈਆਂ
ਕੈਲਗਰੀ ਵਿਖੇ ਭੈਣ- ਭਰਾ 44 ਸਾਲਾਂ ਵਿਚ ਪਹਿਲੀ ਵਾਰ ਮਿਲੇ
ਭੈਣ ਜਲਦੀ ਹੀ ਆਪਣੇ ਭਰਾ ਦੀ ਪਤਨੀ ਭਾਵ ਭਾਬੀ ਨੂੰ ਅਤੇ 3 ਭਤੀਜਿਆਂ ਨੂੰ ਮਿਲਣਾ ਚਾਹੁੰਦੀ ਹੈ
ਵਾਂਗਾਨੂਈ ਵਸਦੇ ਭਾਰਤੀ ਭਾਈਚਾਰੇ ਨੇ ਰਲ-ਮਿਲ ਖਾਲਸਾ ਸਾਜਨਾ ਦਿਵਸ (ਵਿਸਾਖੀ) ਮਨਾਇਆ
ਵਾਂਗਾਨੂਈ ਵਸਦੇ ਭਾਰਤੀ ਭਾਈਚਾਰੇ ਨੇ ਆਕਲੈਂਡ ਤੋਂ ਲਗਭਗ 450 ਕਿਲੋਮੀਟਰ ਦੂਰ ਜਾ ਕੇ ਜਿੱਥੇ ਰੈਣ ਬਸੇਰੇ ਬਣਾਏ ਉਥੇ ਅਪਣੀ ਕੌਮ ਦੇ ਤਿਉਹਾਰ ਅਤੇ ਗੁਰੂ ਸਾਹਿਬਾਂ ਨੂੰ...
ਆਕਲੈਂਡ ਕੌਂਸਲ ਵਲੋਂ 11.5 ਸੈਂਟ ਪ੍ਰਤੀ ਲੀਟਰ ਨੂੰ ਹਰੀ ਝੰਡੀ
ਲੇਬਰ ਸਰਕਾਰ ਵੱਲੋਂ ਪਹਿਲੀ ਜੁਲਾਈ ਮਹੀਨੇ ਆਕਲੈਂਡ ਵਾਸੀਆਂ ਉਤੇ 'ਫਿਊਲ ਟੈਕਸ' ਦੀ ਸ਼ੁਰੂਆਤ ਕੀਤੀ ਜਾ ਰਹੀ ਹੈ, ਜਿਸ ਦੇ ਚਲਦੇ ਪ੍ਰਤੀ ਵਿਅਕਤੀ ਉਤੇ ਸਾਲਾਨਾ 700 ਡਾਲਰ...
ਓਟਾਵਾ ਦੇ ਲਿਟਲ ਇਟਲੀ ਸ਼ਹਿਰ 'ਚ ਇਮਾਰਤ ਨੂੰ ਲੱਗੀ ਅੱਗ
ਉਸਾਰੀ ਅਧੀਨ 26 ਮੰਜ਼ਿਲਾ ਇਮਾਰਤ ਨੂੰ ਭਿਆਨਕ ਅੱਗ ਲੱਗੀ
ਕੈਲਗਰੀ ਦੇ ਸ਼ਾਪਿੰਗ ਸੈਂਟਰ ਦੀ ਕੰਧ ਅੰਦਰੋਂ ਮਿਲੀ ਲਾਸ਼, ਜਾਂਚ ਜਾਰੀ
ਪੁਲਿਸ ਨੇ ਪੁਸ਼ਟੀ ਕੀਤੀ ਕਿ ਲਾਸ਼ ਇੱਕ ਨੌਜਵਾਨ ਦੀ ਹੈ ਪਰ ਅਜੇ ਤੱਕ ਮ੍ਰਿਤਕ ਦੀ ਪਛਾਣ ਤੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ