ਕੌਮਾਂਤਰੀ
ਅਮਰੀਕਾ ਵਿਚ ਰਹਿ ਰਹੇ ਭਾਰਤੀ ਟਰੱਕ ਡਰਾਈਵਰਾਂ ਵਿਚ ਡਰ ਦਾ ਮਾਹੌਲ
ਦੇਸ਼ ਨਿਕਾਲੇ ਦੇ ਡਰ ਤੋਂ ਗੱਡੀਆਂ ਤੇ ਟਰੱਕ ਅੱਧੇ ਰੇਟਾਂ ਵਿਚ ਵੇਚਣ ਨੂੰ ਮਜਬੂਰ
UK News : 'ਜਾਇੰਟ ਵੈਜੀਟੇਬਲ ਚੈਂਪੀਅਨਸ਼ਿਪ' ਵਿਚ ਬ੍ਰਿਟੇਨ ਬਾਦਸ਼ਾਹ
UK News : ਸੱਭ ਤੋਂ ਵੱਡੀਆਂ, ਲੰਬੀਆਂ ਤੇ ਭਾਰੀ ਸਬਜ਼ੀਆਂ ਉਗਾਉਣ ਦੇ 35 ਰਿਕਾਰਡਾਂ ਵਿਚੋਂ 18 ਰਿਕਾਰਡ ਬ੍ਰਿਟੇਨ ਕੋਲ
America News: ਅਮਰੀਕਾ ਵਲੋਂ ਵਿਦੇਸ਼ੀ ਕਾਮਿਆਂ ਨੂੰ ਝਟਕਾ, ਵਰਕ ਪਰਮਿਟ ਆਟੋਮੈਟਿਕ ਰੀਨਿਊ ਨਹੀਂ ਹੋਵੇਗਾ
America News:ਜਿਹੜੇ ਵਰਕ ਪਰਮਿਟ ਇਸ ਤਾਰੀਖ ਤੋਂ ਪਹਿਲਾਂ ਵਧਾਏ ਗਏ ਹਨ, ਉਹ ਵੈਲਿਡ ਰਹਿਣਗੇ।
ਸਿੱਖ ਫ਼ੌਜੀਆਂ ਲਈ ਕੈਨੇਡਾ ਸਰਕਾਰ ਜਾਰੀ ਕਰੇਗੀ ਯਾਦਗਾਰੀ ਡਾਕ ਟਿਕਟ
ਇਹ ਡਾਕ ਟਿਕਟ ਐਤਵਾਰ 2 ਨਵੰਬਰ ਨੂੰ ਸਿੱਖ ਭਾਈਚਾਰੇ ਦੁਆਰਾ ਆਯੋਜਤ 18ਵੇਂ ਸਾਲਾਨਾ ਸਿੱਖ ਯਾਦਗਾਰੀ ਦਿਵਸ ਸਮਾਰੋਹ ਵਿਚ ਜਾਰੀ ਕੀਤਾ ਜਾਵੇਗਾ।
Chabahar Port Project:ਭਾਰਤ ਨੂੰ ਅਮਰੀਕੀ ਪਾਬੰਦੀਆਂ ਤੋਂ 6 ਮਹੀਨੇ ਦੀ ਛੋਟ
ਭਾਰਤ ਨੂੰ ਅਫ਼ਗ਼ਾਨਿਸਤਾਨ, ਮੱਧ ਏਸ਼ੀਆ, ਰੂਸ ਤੇ ਯੂਰਪ ਨਾਲ ਸਿੱਧੇ ਵਪਾਰ ਵਿਚ ਮਦਦ ਕਰਦਾ ਹੈ ਬੰਦਰਗਾਹ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਪਾਨ ਦੀ ਪ੍ਰਧਾਨ ਮੰਤਰੀ ਤਾਕਾਇਚੀ ਨਾਲ ਫੋਨ 'ਤੇ ਕੀਤੀ ਗੱਲਬਾਤ
ਭਾਰਤ-ਜਾਪਾਨ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ 'ਤੇ ਕੀਤੀ ਗਈ ਚਰਚਾ
ਰੂਸ ਨੇ ਯੂਕਰੇਨ ਦੇ ਊਰਜਾ ਬੁਨਿਆਦੀ ਢਾਂਚੇ ਨੂੰ ਬਣਾਇਆ ਨਿਸ਼ਾਨਾ, ਪੂਰੇ ਦੇਸ਼ ਵਿੱਚ ਬਿਜਲੀ ਬੰਦ
ਹਮਲੇ ਵਿੱਚ 2 ਲੋਕਾਂ ਦੀ ਮੌਤ ਤੇ 17 ਜ਼ਖ਼ਮੀ
ਭਾਰਤ ਅਫਗਾਨਿਸਤਾਨ ਦੀ ਪ੍ਰਭੂਸੱਤਾ ਦਾ ਸਮਰਥਨ ਕਰਦਾ ਹੈ: ਬੁਲਾਰੇ ਰਣਧੀਰ ਜੈਸਵਾਲ
ਪ੍ਰਸ਼ਾਸਨ ਦੁਆਰਾ ਅਫਗਾਨਿਸਤਾਨ ਵਿੱਚ ਰਣਨੀਤਕ ਤੌਰ 'ਤੇ ਸਥਿਤ ਚਾਬਹਾਰ ਬੰਦਰਗਾਹ 'ਤੇ ਲਗਾਈਆਂ ਗਈਆਂ ਆਰਥਿਕ ਪਾਬੰਦੀਆਂ ਤੋਂ ਛੇ ਮਹੀਨਿਆਂ ਦੀ ਛੋਟ ਦਿੱਤੀ ਗਈ ਹੈ।
'1914 Sikhs': ਬ੍ਰਿਟਿਸ਼ ਫੌਜ ਨੇ ਪਹਿਲੇ ਵਿਸ਼ਵ ਯੁੱਧ ਦੇ ਸਿੱਖ ਫ਼ੌਜੀਆਂ ਦੇ ਸਨਮਾਨ ਲਈ ਰਸਮੀ ਟੁਕੜੀਆਂ ਦੀ ਕੀਤੀ ਸ਼ੁਰੂਆਤ
'1914 ਸਿੱਖਸ' ਦੇ ਮੈਂਬਰਾਂ ਨੇ ਕਿਹਾ ਕਿ ਇਹ ਇੱਕ ਸਨਮਾਨ ਦੀ ਗੱਲ ਹੈ ਕਿ ਉਨ੍ਹਾਂ ਨੂੰ ਸਿੱਖ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਮੌਕਾ ਦਿੱਤਾ ਗਿਆ।
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਸੂਬੇ ਵਿੱਚ 18 ਅੱਤਵਾਦੀਆਂ ਨੂੰ ਮਾਰ ਮੁਕਾਇਆ
ਚਿਲਟਨ ਵਿੱਚ ਚੌਦਾਂ ਅੱਤਵਾਦੀ ਮਾਰੇ ਗਏ ਅਤੇ ਕੇਚ ਵਿੱਚ ਚਾਰ ਅੱਤਵਾਦੀ ਇੱਕ ਭਿਆਨਕ ਮੁਕਾਬਲੇ ਤੋਂ ਬਾਅਦ ਮਾਰੇ ਗਏ।