ਕੌਮਾਂਤਰੀ
ਔਰਤਾਂ ਅੰਦਰ ਹੁੰਦੀ ਹੈ ਵਧੇਰੇ ਸਹਿਣਸ਼ੀਲਤਾ ਅਤੇ ਦਮ
ਮਰਦਾਂ ਵਿਚ ਸਰੀਰਕ ਤਾਕਤ ਬੇਸ਼ੱਕ ਜ਼ਿਆਦਾ ਹੋਵੇ ਪਰ ਔਰਤਾਂ ਸਹਿਣਸ਼ੀਲਤਾ ਅਤੇ ਦਮ ਦੇ ਮਾਮਲੇ ਵਿਚ ਮਰਦਾਂ 'ਤੇ ਭਾਰੀ ਪੈਂਦੀਆਂ ਹਨ।
ਪਾਕਿ ਦੀ ਆਬਾਦੀ 19 ਸਾਲਾਂ 'ਚ 57 ਫ਼ੀ ਸਦੀ ਵਧੀ
ਪਾਕਿਸਤਾਨ ਦੀ ਆਬਾਦੀ ਸਾਲ 1998 ਵਿਚ ਹੋਈ ਪਿਛਲੀ ਜਨਗਣਨਾ ਦੇ ਮੁਕਾਬਲੇ 57 ਫ਼ੀ ਸਦੀ ਵੱਧ ਕੇ 20.78 ਕਰੋੜ ਹੋ ਗਈ ਹੈ।
ਕਾਬੁਲ : ਮਸਜਿਦ 'ਤੇ ਹੋਏ ਹਮਲੇ ਵਿਚ ਮ੍ਰਿਤਕਾਂ ਦੀ ਗਿਣਤੀ 28 ਹੋਈ
ਅਫ਼ਗ਼ਾਨਿਸਤਾਨ ਦੀ ਰਾਜਧਾਨੀ 'ਚ ਸ਼ਿਆ ਮਸਜਿਦ 'ਤੇ ਨਮਾਜ ਦੌਰਾਨ ਹੋਏ ਹਮਲੇ ਵਿਚ ਮ੍ਰਿਤਕਾਂ ਦੀ ਗਿਣਤੀ 28 ਹੋ ਗਈ। ਮ੍ਰਿਤਕਾਂ 'ਚ ਔਰਤਾਂ ਤੇ ਬੱਚੇ ਵੀ ਸ਼ਾਮਲ ਹਨ।
ਨੌਜਵਾਨ ਨੇ ਫ਼ੌਜੀਆਂ 'ਤੇ ਚਾਕੂ ਨਾਲ ਹਮਲਾ ਕੀਤਾ
ਬੈਲਜ਼ੀਅਮ 'ਚ ਇਕ ਵਿਅਕਤੀ ਨੇ ਫ਼ੌਜੀਆਂ 'ਤੇ ਚਾਕੂ ਨਾਲ ਹਮਲਾ ਕਰ ਦਿਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ 'ਚ ਫ਼ੌਜੀਆਂ ਨੇ ਉਸ ਨੂੰ ਮਾਰ ਦਿਤਾ।
ਸਮੁੰਦਰੀ ਫ਼ੌਜ ਨੇ ਹਿੰਦ ਮਹਾਂਸਾਗਰ 'ਚ ਕੀਤਾ ਜੰਗੀ ਅਭਿਆਸ
ਭਾਰਤ ਨਾਲ ਲਗਭਗ ਤਿੰਨ ਮਹੀਨੇ ਤੋਂ ਜਾਰੀ ਡੋਕਲਾਮ ਵਿਵਾਦ ਵਿਚਕਾਰ ਚੀਨ ਨੇ ਇਕ ਵਾਰ ਫਿਰ ਅਪਣੀ ਤਾਕਤ ਵਿਖਾਈ ਹੈ।
ਉੱਤਰ ਕੋਰੀਆ ਨੇ ਸਮੁੰਦਰ 'ਚ ਤਿੰਨ ਮਿਜ਼ਾਈਲਾਂ ਦਾਗ਼ੀਆਂ
ਉੱਤਰ ਕੋਰੀਆ ਨੇ ਕੋਰਾਆਈ ਸਮੁੰਦਰੀ ਖੇਤਰ ਦੇ ਪੂਰਬ 'ਚ ਅੱਜ ਤਿੰਨ ਬੈਲਿਸਟਿਕ ਮਿਜ਼ਾਈਲਾਂ ਦਾਗ਼ੀਆਂ। ਇਹ ਜਾਣਕਾਰੀ ਅਮਰੀਕੀ ਫ਼ੌਜ ਅਧਿਕਾਰੀਆਂ ਨੇ ਦਿਤੀ।
ਉੱਤਰ-ਪੂਰਬੀ ਮੀਆਂਮਾਰ 'ਚ ਮੁਸਲਿਮ ਉਗਰਵਾਦੀਆਂ ਦੇ ਹਮਲੇ 'ਚ ਘੱਟੋ-ਘੱਟ 12 ਜਣਿਆਂ ਦੀ ਮੌਤ
ਯਾਂਗੂਨ : ਮੀਆਂਮਾਰ ਦੇ ਰਾਖਿਨੇ ਰਾਜ ਵਿਚ ਬੀਤੀ ਰਾਤ ਤੋਂ ਮੁਸਲਮਾਨ ਉਗਰਵਾਦੀਆਂ ਦੇ ਜਾਰੀ ਹਮਲਿਆਂ ਵਿਚ ਘੱਟ ਤੋਂ ਘੱਟ 5 ਪੁਲਸ ਕਰਮਚਾਰੀਆ....
ਵਾਲੀਆਂ ਖੋਹਣ ਵਾਲੇ ਚੋਰ ਨੂੰ ਦੋ ਸਾਲ ਦੱਸ ਮਹੀਨੇ ਦੀ ਸਜ਼ਾ
ਸਮੈਦਿਕ 'ਚ ਰਾਹ ਜਾਂਦੀ ਬਜ਼ੁਰਗ ਔਰਤ ਦੇ ਕੰਨਾਂ 'ਚੋਂ ਸੋਨੇ ਦੀਆਂ ਵਾਲੀਆਂ ਖਿੱਚਣ ਵਾਲੇ ਪੰਜਾਬੀ ਮੂਲ ਦੇ ਨੌਜਵਾਨ ਚੋਰ ਨੂੰ ਦੋ ਸਾਲ, ...
ਦੇਸ਼ ਛੱਡ ਕੇ ਫਰਾਰ ਹੋਈ ਥਾਈਲੈਂਡ ਦੀ ਸਾਬਕਾ ਪ੍ਰਧਾਨ ਮੰਤਰੀ ਯਿੰਗਲੁਕ
ਬੈਂਕਾਕ : ਅਹੁਦੇ ਤੋਂ ਹਟਾਈ ਗਈ ਥਾਈਲੈਂਡ ਦੀ ਪ੍ਰਧਾਨ ਮੰਤਰੀ ਯਿੰਗਲੁਕ ਸ਼ਿਨਾਵਾਤਰਾ ਆਪਣੇ ਵਿਰੁੱਧ ਅਦਾਲਤ ਦਾ ਫੈਸਲਾ ਆਉਣ ਤੋਂ ਪਹਿਲਾਂ ਹੀ ਦੇਸ਼ ਛੱਡ ਕੇ ਦੌੜ ਗਈ।
ਟਰੰਪ ਨੇ ਦਿੱਤੀ ਚੇਤਾਵਨੀ, ਮੈਕਸੀਕੋ ਦੀਵਾਰ ਬਣਾਉਣ ਲਈ ਸਰਕਾਰ ਵੀ ਗਿਰਾ ਦੇਵਾਂਗੇ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਕਿਸੇ ਵੀ ਕੀਮਤ 'ਤੇ ਸਰਕਾਰੀ ਖਰਚ ਉੱਤੇ ਮੈਕਸੀਕੋ ਸੀਮਾ ਉੱਤੇ ਦੀਵਾਰ ਬਣਾਉਣ ਨੂੰ ਤਿਆਰ ਹਨ।