ਕੌਮਾਂਤਰੀ
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਅੱਤਵਾਦੀ ਹਮਲਾ
ਸਪੇਨ ਦੇ ਸ਼ਹਿਰ ਬਾਰਸੀਲੋਨਾ ਵਿੱਚ ਇੱਕ ਦਰਦਨਾਕ ਹਾਦਸੇ 'ਚ 13 ਜਣਿਆਂ ਦੇ ਮੌਤ ਹੋ ਗਈ ਅਤੇ 100 ਦੇ ਕਰੀਬ ਲੋਕ ਜ਼ਖਮੀ ਹੋ ਗਏ
ਉੱਤਰ ਕੋਰੀਆ ਦੇ ਖਿਲਾਫ਼ ਬਲ ਪ੍ਰਯੋਗ ਲਈ ਤਿਆਰ ਅਮਰੀਕਾ: ਟਿਲਰਸਨ
ਅਮਰੀਕਾ ਦੇ ਵਿਦੇਸ਼ ਮੰਤਰੀ ਰੇਕਸ ਟਿਲਰਸਨ ਨੇ ਵੀਰਵਾਰ ਨੂੰ ਕਿਹਾ ਕਿ ਜੇਕਰ ਉੱਤਰ ਕੋਰੀਆ ਜਾਪਾਨ , ਗੁਆਮ ਜਾਂ ਦੱਖਣ ਕੋਰੀਆ ਦੇ ਵੱਲ ਮਿਸਾਇਲ ਛੱਡਦਾ ਹੈ ਤਾਂ..
ਹੱਜ ਯਾਤਰਾ ਲਈ ਸਾਊਦੀ ਅਰਬ ਜਾ ਸਕਣਗੇ ਕਤਰ ਵਾਸੀ
ਜੂਨ ਮਹੀਨੇ 'ਚ ਕਤਰ 'ਤੇ ਪਾਬੰਦੀਆਂ ਲਗਾਉਂਦੇ ਹੋਏ ਸਾਰੇ ਰਿਸ਼ਤੇ ਖ਼ਤਮ ਕਰਨ ਤੋਂ ਬਾਅਦ ਸਾਊਦੀ ਅਰਬ ਨੇ ਹੁਣ ਕਤਰ ਦੇ ਹੱਜ ਯਾਤਰੀਆਂ ਲਈ ਨਰਮੀ ਵਰਤੀ ਹੈ।
ਮਲਾਲਾ ਨੂੰ ਆਕਸਫ਼ੋਰਡ ਯੂਨੀਵਰਸਟੀ 'ਚ ਦਾਖ਼ਲਾ ਮਿਲਿਆ
ਲੰਦਨ, 17 ਅਗੱਸਤ : ਪਾਕਿਸਤਾਨ ਦੀ ਨੋਬੇਲ ਜੇਤੂ ਮਲਾਲਾ ਯੁਸੂਫ਼ਜਈ ਨੇ ਆਕਸਫ਼ੋਰਡ ਯੂਨੀਵਰਸਟੀ 'ਚ ਦਾਖ਼ਲਾ ਲਿਆ ਹੈ।
ਸਪੇਨ 'ਚ ਅਤਿਵਾਦੀ ਹਮਲਾ, 13 ਦੀ ਮੌਤ, ਦਰਜਨਾਂ ਜ਼ਖ਼ਮੀ
ਸਪੇਨ ਦੇ ਸ਼ਹਿਰ ਬਾਰਸੀਲੋਨਾ 'ਚ ਪੈਦਲ ਤੁਰ ਰਹੇ ਕਈ ਲੋਕਾਂ ਨੂੰ ਅੱਜ ਇਕ ਵੈਨ ਨੇ ਦਰੜ ਦਿਤਾ। ਇਸ ਦੌਰਾਨ 13 ਵਿਅਕਤੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਜ਼ਖ਼ਮੀ ਹੋ ਗਏ।
'ਪੰਜਾਬੀ ਕਾਵਿ-ਰਿਸ਼ਮਾਂ' ਲੋਕ ਅਰਪਣ
ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵਜੋਂ ਜਾਣੀ ਜਾਂਦੀ ਪੰਜਾਬੀ ਸਾਹਿਤਕ ਸੰਸਥਾ ਵਲੋਂ ਅਪਣੇ ਸਮੂਹ ਮੈਂਬਰਾਨ ਦੀਆਂ ਰਚਨਾਵਾਂ ਦੀ ਇਕ ਸਾਂਝੀ ਪੁਸਤਕ..
ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ 'ਤੇ
ਕੈਨੇਡਾ ਦਾ ਅਗਲਾ ਪ੍ਰਧਾਨ ਮੰਤਰੀ ਇੱਕ ਸਿੱਖ ਹੋ ਸਕਦਾ ਹੈ। ਜਗਮੀਤ ਸਿੰਘ ਨੂੰ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਵਜੋਂ ਚੁਣਨ ਲਈ ਮੈਂਬਰਸ਼ਿਪ ਮੁਹਿੰਮ ਜ਼ੋਰਾਂ ਸ਼ੋਰਾਂ 'ਤੇ..
5 ਵੀਂ ਯੂ. ਕੇ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ 28 ਨੂੰ
ਵਿਸ਼ਵ ਗੱਤਕਾ ਫੈਡਰੇਸ਼ਨ ਨਾਲ ਸੰਬੰਧਿਤ ਸੰਸਥਾ ਗੱਤਕਾ ਫੈਡਰੇਸ਼ਨ ਯੂ. ਕੇ. ਵੱਲੋਂ 28 ਅਗਸਤ ਨੂੰ 5 ਵੀਂ ਯੂ. ਕੇ. ਨੈਸ਼ਨਲ ਗੱਤਕਾ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ।
ਦੇਖੋ ਸਿੱਖਾਂ ਨੇ ਕਿਉਂ ਕੱਢੀ ਪਾਕਿਸਤਾਨ ਵਿੱਚ ਮੋਟਰਬਾਈਕ ਰੈਲੀ
14 ਅਗਸਤ ਨੂੰ ਪਾਕਿਸਤਾਨ ਵਿੱਚ ਆਜ਼ਾਦੀ ਦਿਵਸ ਬੜੇ ਧੂਮ-ਧਾਮ ਨਾਲ ਮਨਾਇਆ ਗਿਆ।
ਅੱਤਵਾਦੀ ਖਾਲਿਦ ਸ਼ੌਰਫ ਦੀ ਹਵਾਈ ਹਮਲੇ 'ਚ ਹੋਈ ਮੌਤ
ਸਿਡਨੀ: ਆਸਟ੍ਰੇਲੀਆ ਦੀ ਫੇਡਰਲ ਸਰਕਾਰ ਨੂੰ ਵਿਸ਼ਵਾਸ ਹੈ ਕਿ ਸਭ ਤੋਂ ਜ਼ਿਆਦਾ ਬਦਨਾਮ ਅੱਤਵਾਦੀ ਖਾਲਿਦ ਸ਼ੌਰਫ ਸੀਰੀਆ 'ਚ ਆਪਣੇ ਦੋ ਬੇਟਿਆਂ ਨਾਲ ਮਾਰਿਆ ਗਿਆ ਹੈ।