ਕੌਮਾਂਤਰੀ
ਅਮਰੀਕੀ ਫ਼ੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ
ਸਨਾ, 27 ਅਗੱਸਤ : ਅਮਰੀਕੀ ਫ਼ੌਜ ਦਾ 'ਬਲੈਕ ਹਾਕ' ਹੈਲੀਕਾਪਟਰ ਯਮਨ ਦੇ ਦਖਣੀ ਕੰਢੇ ਹਾਦਸਾਗ੍ਰਸਤ ਹੋ ਗਿਆ। ਇਕ ਜਵਾਨ ਲਾਪਤਾ ਹੈ। ਇਹ ਹੈਲੀਕਾਪਟਰ ਅਪਣੇ ਚਾਲਕ ਦਸਤੇ ਨੂੰ ਟ੍ਰੇਨਿੰਗ ਦੇ ਰਿਹਾ ਸੀ। ਨਿਊਜ਼ ਏਜੰਸੀ ਨੇ ਸ਼ੁਕਰਵਾਰ ਸ਼ਾਮ ਨੂੰ ਦਸਿਆ ਕਿ ਜਹਾਜ਼ 'ਚ ਜਹਾਜ਼ ਹੋਰ ਪੰਜ ਲੋਕਾਂ ਨੂੰ ਬਚਾ ਲਿਆ ਗਿਆ ਹੈ।
ਲੰਦਨ ਲਾਗੇ ਬੱਸ ਅਤੇ ਟਰੱਕ ਵਿਚਾਲੇ ਟੱਕਰ, 8 ਦੀ ਮੌਤ
ਬਕਿੰਘਮਸ਼ਾਇਰ ਦੇ ਨਿਊਪੋਰਟ ਪੇਗਨੇਲ ਵਿਚ ਇਕ ਮਿਨੀ ਬੱਸ ਅਤੇ ਦੋ ਟਰੱਕਾਂ ਵਿਚਾਲੇ ਹੋਈ ਟੱਕਰ 'ਚ 8 ਲੋਕਾਂ ਦੀ ਮੌਤ ਹੋ ਗਈ ਹੈ।
ਔਰਤਾਂ ਅੰਦਰ ਹੁੰਦੀ ਹੈ ਵਧੇਰੇ ਸਹਿਣਸ਼ੀਲਤਾ ਅਤੇ ਦਮ
ਮਰਦਾਂ ਵਿਚ ਸਰੀਰਕ ਤਾਕਤ ਬੇਸ਼ੱਕ ਜ਼ਿਆਦਾ ਹੋਵੇ ਪਰ ਔਰਤਾਂ ਸਹਿਣਸ਼ੀਲਤਾ ਅਤੇ ਦਮ ਦੇ ਮਾਮਲੇ ਵਿਚ ਮਰਦਾਂ 'ਤੇ ਭਾਰੀ ਪੈਂਦੀਆਂ ਹਨ।