ਕੌਮਾਂਤਰੀ
ਅੱਤਵਾਦੀ ਖਾਲਿਦ ਸ਼ੌਰਫ ਦੀ ਹਵਾਈ ਹਮਲੇ 'ਚ ਹੋਈ ਮੌਤ
ਸਿਡਨੀ: ਆਸਟ੍ਰੇਲੀਆ ਦੀ ਫੇਡਰਲ ਸਰਕਾਰ ਨੂੰ ਵਿਸ਼ਵਾਸ ਹੈ ਕਿ ਸਭ ਤੋਂ ਜ਼ਿਆਦਾ ਬਦਨਾਮ ਅੱਤਵਾਦੀ ਖਾਲਿਦ ਸ਼ੌਰਫ ਸੀਰੀਆ 'ਚ ਆਪਣੇ ਦੋ ਬੇਟਿਆਂ ਨਾਲ ਮਾਰਿਆ ਗਿਆ ਹੈ।
ਦੁਬਈ ਦੇ ਗੁਰਦੁਆਰਾ ਸਾਹਿਬ ਨੇ ਬਣਾਇਆ ਵਿਸ਼ਵ ਰਿਕਾਰਡ
ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦਾ ਨਾਂਅ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ 'ਚ ਸ਼ਾਮਿਲ ਹੋ ਗਿਆ ਹੈ। ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦੇ ਅਧਿਕਾਰੀਆਂ ਨੇ ਇਸ ਵਿਸ਼ਵ ਰਿਕਾਰਡ ਦੀ ਪੁਸ਼ਟੀ ਕੀਤੀ ਹੈ।
ਖਾਲਿਸਤਾਨ ਦੀ ਲਹਿਰ ਨੂੰ ਨਕਾਰ ਚੁੱਕੇ ਨੇ ਪੰਜਾਬੀ-ਕੈਨੇਡੀਅਨਜ਼ : ਰਚਨਾ ਸਿੰਘ
ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ ਦੀ ਵਿਧਾਇਕਾ ਰਚਨਾ ਸਿੰਘ ਇਸ ਸਮੇਂ ਪੰਜਾਬ ਦੌਰੇ 'ਤੇ ਹੈ। ਇਸੇ ਦੌਰਾਨ ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਪੰਜਾਬੀ ਖਾਲਿਸਤਾਨ ਦੀ ਲਹਿਰ...
ਕੈਨੇਡਾ ਦੇ ਸਿੱਖ ਐਮ.ਪੀ. 'ਤੇ ਲੱਗੇ ਸਰੀਰਿਕ ਛੇੜ-ਛਾੜ ਦੇ ਦੋਸ਼
ਕੈਨੇਡਾ ਦੇ ਇੱਕ ਸਿੱਖ ਐਮ.ਪੀ. ਸਰੀਰਿਕ ਛੇੜ-ਛਾੜ ਦੇ ਦੋਸ਼ ਵਿੱਚ ਘਿਰ ਗਏ ਹਨ। ਕੈਲਗਰੀ ਤੋਂ ਐਮ.ਪੀ. ਸ.ਦਰਸ਼ਨ ਕੰਗ 'ਤੇ ਇੱਕ ਸਟਾਫ ਮੈਂਬਰ ਨੇ ਸਰੀਰਿਕ ਛੇੜ-ਛਾੜ ਕਰਨ ਦਾ ਦੋਸ਼ ਲਗਾਇਆ ਹੈ।
ਇਹਨਾਂ ਟੈਂਕਾਂ ਨਾਲ ਹੋਵੇਗਾ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ?
ਰੂਸ ਵਿਖੇ ਭਾਰਤੀ ਫੌਜ ਨੂੰ ਵੱਡਾ ਝਟਕਾ ਲੱਗਿਆ ਹੈ ਕਿਉਂ ਕਿ ਭਾਰਤੀ ਫੌਜ ਨੂੰ ਉੱਥੇ ਹੋ ਰਹੀਆਂ ਇੰਟਰਨੈਸ਼ਨਲ ਮਿਲਿਟਰੀ ਗੇਮਜ਼ ਵਿੱਚੋਂ ਬਾਹਰ ਕੱਢ ਦਿੱਤਾ ਗਿਆ ਹੈ।
International Organ Donation Day: ਜਿੰਦਾ ਹੈ 'ਦਿਲ ਦੀ ਧੜਕਣ' ਬਣਕੇ
ਅੰਗਦਾਨ ਨਾਲ ਅਸੀਂ ਕਈ ਹਨ੍ਹੇਰੇ ਜੀਵਨ ਨੂੰ ਰੋਸ਼ਨ ਕਰ ਸਕਦੇ ਹਾਂ। ਇਸ ਦੁਨੀਆ 'ਚ ਨਾ ਹੋਕੇ ਵੀ ਕਿਸੇ ਦੀਆਂ ਅੱਖਾਂ ਦੀ ਰੋਸ਼ਨੀ ਤਾਂ ਕਿਸੇ ਦੇ ਦਿਲ ਦੀ ਧੜਕਨ ਬਣਕੇ ਜਿੰਦਾ..
ਵਰਲਡ ਸਿੱਖ ਪਾਰਲੀਮੈਂਟ ਦਾ ਯੂ ਕੇ 'ਚ ਗਠਨ, 15 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਸਥਾਪਿਤ
ਗੁਰੂ ਨਾਨਕ ਗੁਰਦੁਆਰਾ ਸਾਹਿਬ ਵਿਖੇ ਯੂ ਕੇ, ਯੂ ਐਸ ਏ, ਆਸਟਰੇਲੀਆ ਅਤੇ ਯੂਰਪ ਦੇ ਪੰਥਕ ਆਗੂਆਂ ਦੀ ਇਕ ਵਿਸ਼ੇਸ਼ ਮੀਟਿੰਗ ਦੌਰਾਨ ਵਰਲਡ ਸਿੱਖ ਪਾਰਲੀਮੈਂਟ ਦਾ ਗਠਨ ਕਰਨ..
ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਚ 6.5 ਦੀ ਤੀਬਰਤਾ ਦਾ ਤੇਜ ਭੂਚਾਲ
ਇੰਡੋਨੇਸ਼ੀਆ ਦੇ ਸੁਮਾਤਰਾ ਟਾਪੂ 'ਤੇ ਅੱਜ 6.5 ਦੀ ਤੀਬਰਤਾ ਨਾਲ ਤਕੜਾ ਭੂਚਾਲ ਆਇਆ। ਜਿਸ ਕਾਰਨ ਸਹਿਮੇ ਸਥਾਨਕ ਲੋਕਾਂ ਨੂੰ ਆਪਣੇ ਘਰਾਂ ਤੋਂ ਭੱਜਣਾ ਪਿਆ।
ਅਮਰੀਕੀ ਕਮਾਂਡਰ ਨੇ ਕਿਹਾ, ਉੱਤਰ ਕੋਰੀਆ ਨੂੰ ਸਥਿਤੀ ਦੀ ਗੰਭੀਰਤਾ ਸਮਝ ਸਕਦਾ ਹੈ ਭਾਰਤ
ਉੱਤਰ ਕੋਰੀਆ ਦੇ ਸੰਕਟ ਨੂੰ ਖਤਮ ਕਰਨ ‘ਚ ਭਾਰਤ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਹ ਉੱਤਰ ਕੋਰੀਆ ਨੂੰ ਉਸ ਦੇ ਪ੍ਰਮਾਣੂ ਪ੍ਰੋਗਰਾਮਾਂ ਕਾਰਨ ਪੈਦਾ ਹੋ ਰਹੇ..
ਜਾਰਡਨ ਦੀ ਸਰਹੱਦ ਕੋਲ ਆਤਮਘਾਤੀ ਧਮਾਕਾ, 23 ਹਲਾਕ
ਬੇਰੁਤ, 12 ਅਗੱਸਤ: ਦਖਣੀ ਸੀਰੀਆ ਵਿਚ ਜਾਰਡਨ ਦੀ ਸਰਹੱਦ ਕੋਲ ਇਕ ਆਤਮਘਾਤੀ ਧਮਾਕੇ ਵਿਚ ਘੱਟ ਤੋਂ ਘੱਟ 23 ਬਾਗ਼ੀਆਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖ਼ਮੀ ਹੋ ਗਏ।