ਕੌਮਾਂਤਰੀ
ਸੰਯੁਕਤ ਰਾਸ਼ਟਰ ਨੇ ਉੱਤਰ ਕੋਰੀਆ 'ਤੇ ਨਵੀਂ ਪਾਬੰਦੀ ਲਗਾਈ
ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਨੇ ਐਤਵਾਰ ਨੂੰ ਇਕ ਪ੍ਰਸਤਾਵ ਪਾਸ ਕਰ ਕੇ ਉੱਤਰ ਕੋਰੀਆ ਉਤੇ ਨਵੀਂ ਪਾਬੰਦੀ ਲਗਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਾਰਵਾਈ ਉੱਤਰ ਕੋਰੀਆ ਵਲੋਂ
ਹੀਰੋਸ਼ਿਮਾ 'ਤੇ ਪ੍ਰਮਾਣੂ ਬੰਬ ਹਮਲੇ ਦੀ 72ਵੀਂ ਵਰ੍ਹੇਗੰਢ ਮਨਾਈ
ਹੀਰੋਸ਼ਿਮਾ 'ਤੇ ਪ੍ਰਮਾਣੂ ਬੰਬ ਹਮਲੇ ਦੀ 72ਵੀਂ ਵਰ੍ਹੇਗੰਢ ਮੌਕੇ ਜਾਪਾਨ ਦਾ ਪ੍ਰਮਾਣੂ ਹਥਿਆਰਾਂ ਬਾਰੇ ਅੰਤਰ ਵਿਰੋਧ ਇਕ ਵਾਰ ਫਿਰ ਉਭਰ ਕੇ ਸਾਹਮਣੇ ਆਇਆ ਹੈ।
ਸੀਰੀਆਈ ਫ਼ੌਜੀਆਂ ਨੇ ਆਈ.ਐਸ. ਦੇ ਕਬਜ਼ੇ ਵਾਲੇ ਆਖ਼ਰੀ ਸ਼ਹਿਰ ਨੂੰ ਘੇਰਿਆ
ਸੀਰੀਆਈ ਫ਼ੌਜ ਨੇ ਦੇਸ਼ 'ਚ ਇਸਲਾਮਿਕ ਸਟੇਟ ਦਾ ਗੜ੍ਹ ਕਹਾਉਣ ਵਾਲੇ ਹੋਮਜ਼ ਸੂਬੇ 'ਤੇ ਕਬਜ਼ਾ ਕਰ ਕੇ ਦੇਸ਼ ਦੇ ਪੂਰਬੀ ਹਿੱਸੇ 'ਚ ਜ਼ਿਹਾਦਿਆਂ 'ਤੇ ਹਮਲਾ ਕਰਨ ਦਾ ਰਸਤਾ ਸਾਫ਼ ਕਰ..
ਮਿਨੀਸੋਟਾ ਦੀ ਮਸਜਿਦ 'ਚ ਬੰਬ ਧਮਾਕਾ
ਅਮਰੀਕਾ ਦੇ ਸੂਬੇ ਮਿਨੀਸੋਟਾ ਦੇ ਸ਼ਹਿਰ ਮਿਨੀਐਪੋਲਿਸ ਦੀ ਇਕ ਮਸਜਿਦ ਵਿਚ ਉਸ ਸਮੇਂ ਆਈ.ਈ.ਡੀ. ਧਮਾਕਾ ਹੋਇਆ, ਜਦੋਂ ਲੋਕ ਉਥੇ ਸਵੇਰ ਦੀ ਨਮਾਜ਼ ਪੜ੍ਹਨ ਲਈ ਇਕੱਠੇ ਹੋ ਰਹੇ ਸਨ।
ਪਾਕਿਸਤਾਨ : 20 ਸਾਲ 'ਚ ਪਹਿਲੀ ਵਾਰ ਹਿੰਦੂ ਬਣਿਆ ਮੰਤਰੀ
ਪਾਕਿਸਤਾਨ 'ਚ ਨਵੇਂ ਮੰਤਰੀ ਮੰਡਲ ਨੇ ਸ਼ੁਕਰਵਾਰ ਨੂੰ ਸਹੁੰ ਚੁੱਕ ਲਈ। ਅੱਬਾਸੀ ਮੰਤਰੀ ਮੰਡਲ 'ਚ ਕੁਝ ਪੁਰਾਣੇ ਚਿਹਰਿਆਂ ਨੇ ਵਾਪਸੀ ਕੀਤੀ ਹੈ। ਉਥੇ ਹੀ ਕੁਝ ਨਵੇਂ ਚਿਹਰੇ ਵੀ
ਸਾਬਕਾ ਕਮਿਊਨਿਸਟ ਪਾਰਟੀ ਮੁਖੀ ਨੂੰ ਉਮਰ ਕੈਦ
ਚੀਨ ਦੀ ਇਕ ਅਦਾਲਤ ਨੇ ਭਾਰੀ ਚੁਣਾਵੀ ਧੋਖਾਧੜੀ ਦਾ ਸ਼ਿਕਾਰ ਬਣੇ ਇਕ ਸੂਬੇ ਵਿਚ ਕਮਿਊਨਿਸਟ ਪਾਰਟੀ ਦੇ ਸਾਬਕਾ ਮੁਖੀ ਰਹਿ ਚੁਕੇ ਨੇਤਾ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਪੱਤਰਕਾਰ ਨਰੇਸ਼ ਸ਼ਰਮਾ ਨੂੰ ਸਦਮਾ, ਪਿਤਾ ਦਾ ਦੇਹਾਂਤ
ਪਿਛਲੇ ਲੰਮੇ ਸਮੇਂ ਤੋਂ ਵਿਨੀਪੈਗ 'ਚ ਰਹਿ ਰਹੇ ਪੱਤਰਕਾਰ 'ਕਵੀਟਨ ਪੀਜ਼ਾ ਸਟੋਰ' ਦੇ ਮਾਲਕ ਨਰੇਸ਼ ਸ਼ਰਮਾ ਦੇ ਪਿਤਾ ਪੂਰਨ ਚੰਦ ਸ਼ਰਮਾ (71) ਬੀਤੇ ਦਿਨੀਂ ਸੰਖੇਪ ਬਿਮਾਰੀ ਉਪਰੰਤ
ਨਵੇਂ ਪੌਪ ਸਟਾਰ ਵਜੋਂ ਸਿੱਖ ਬੱਚੇ ਅਨੂਪ ਸਿੰਘ ਨੇ ਸੰਗੀਤ ਦੀ ਦੁਨੀਆਂ 'ਚ ਪੈਰ ਰਖਿਆ
ਲੰਦਨ, 5 ਅਗੱਸਤ (ਹਰਜੀਤ ਸਿੰਘ ਵਿਰਕ) : ਸੰਗੀਤ ਦੀ ਦੁਨੀਆਂ ਵਿਚ ਇਕ 11 ਸਾਲਾ ਪੰਜਾਬੀ ਬੱਚੇ ਅਨੂਪ ਸਿੰਘ ਨੇ ਨਵੇਂ ਪੌਪ ਸਟਾਰ ਵਜੋਂ ਪੈਰ ਰੱਖਿਆ ਹੈ।
ਨੇਪਾਲ 'ਚ ਸੜਕ ਹਾਦਸੇ ਵਿਚ 9 ਜਣਿਆਂ ਦੀ ਮੌਤ
ਨੇਪਾਲ ਦੇ ਦੋਤੀ ਜ਼ਿਲ੍ਹੇ ਵਿਚ ਸਮਰੱਥਾ ਤੋਂ ਵੱਧ ਯਾਤਰੀਆਂ ਨਾਲ ਭਰੇ ਇਕ ਵਾਹਨ ਦੇ ਸੜਕ ਤੋਂ ਫਿਸਲਣ ਨਾਲ ਉਸ ਵਿਚ ਸਵਾਰ ਘੱਟ ਤੋਂ ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ..
ਟਰਬਨ ਐਂਡ ਟਰੱਸਟ ਸੰਸਥਾ ਨੇ ਸਿੱਖੀ ਕਕਾਰਾਂ ਬਾਰੇ ਜਾਗਰੂਕ ਕੀਤਾ
ਦਖਣੀ ਆਸਟ੍ਰੇਲੀਆ ਵਿਚ ਸੰਸਥਾ ਟਰਬਨ ਐਂਡ ਟਰੱਸਟ ਆਫ਼ ਸਾਊਥ ਆਸਟ੍ਰੇਲੀਆ ਵਲੋਂ ਹਸਪਤਾਲਾਂ ਤੇ ਸਕੂਲਾਂ ਦੇ ਮੁਲਾਜ਼ਮਾਂ ਨੂੰ ਸਿੱਖ ਧਰਮ ਬਾਰੇ ਜਾਗਰੂਕ ਕਰਨ ਲਈ ਵਿਸ਼ੇਸ਼ ਉਪਰਾਲੇ