ਕੌਮਾਂਤਰੀ
ਚੀਨੀ ਵਸਤਾਂ ਦਾ ਬਾਈਕਾਟ ਕਰਨ ਭਾਰਤ ਵਾਸੀ: ਰਾਮਦੇਵ
ਡੋਕਲਾਮ ਦੇ ਮੁੱਦੇ 'ਤੇ ਭਾਰਤ ਅਤੇ ਚੀਨ ਵਿਚਾਲੇ ਤਣਾਅ ਚਲ ਰਿਹਾ ਹੈ। ਚੀਨ ਡੋਕਲਾਮ ਵਿਚੋਂ ਭਾਰਤ ਨੂੰ ਅਪਣੀ ਫ਼ੌਜ ਹਟਾਉਣ ਲਈ ਕਹਿ ਰਿਹਾ ਹੈ ਪਰ ਭਾਰਤ ਵੀ ਅਪਣੇ ਰਵਈਏ 'ਤੇ..
ਚੀਨ ਦੇ ਲੜਾਕੂ ਜਹਾਜ਼ਾਂ ਨੇ ਅਮਰੀਕੀ ਜਾਸੂਸੀ ਜਹਾਜ਼ ਦਾ ਪਿੱਛਾ ਕੀਤਾ
ਪੂਰਬੀ ਏਸ਼ੀਆਈ ਦੇਸ਼ਾਂ ਨਾਲ ਸਮੁੰਦਰ ਅਤੇ ਸਿੱਕਮ 'ਚ ਭਾਰਤ ਨਾਲ ਜਾਰੀ ਸਰਹੱਦ ਵਿਵਾਦ ਵਿਚਕਾਰ ਅਮਰੀਕਾ ਨੇ ਕਿਹਾ ਹੈ ਕਿ ਚੀਨ ਦੇ ਦੋ ਲੜਾਕੂ ਜਹਾਜ਼ਾਂ ਨੇ ਹਾਲ ਹੀ 'ਚ...
ਅਤਿਵਾਦ ਵਿਰੁਧ ਲੜਨ ਲਈ ਅਜੀਬੋ-ਗ਼ਰੀਬ ਫ਼ੁਰਮਾਨ ਜਾਰੀ
ਚੀਨ ਨੇ ਅਪਣੇ ਦੇਸ਼ 'ਚ ਅਤਿਵਾਦ ਵਿਰੁਧ ਲੜਨ ਲਈ ਇਕ ਅਜੀਬੋ-ਗ਼ਰੀਬ ਫ਼ੁਰਮਾਨ ਸੁਣਾਇਆ ਹੈ। ਚੀਨ ਸਰਕਾਰ ਅਪਣੇ ਦੇਸ਼ ਦੇ ਮੁਸਲਮਾਨਾਂ ਨੂੰ ਉਨ੍ਹਾਂ ਦੇ ਮੋਬਾਈਲ 'ਚ ਇਕ ਐਪ..
ਉੱਤਰ ਸਿਨਾਈ 'ਚ ਕਾਰ ਬੰਬ ਧਮਾਕਾ, 7 ਜਣਿਆਂ ਦੀ ਮੌਤ
ਮਿਸਰ ਦੀ ਸੈਨਾ ਦੀ ਜਾਣਕਾਰੀ ਮੁਤਾਬਕ ਉੱਤਰੀ ਸਿਨਾਈ ਵਿਚ ਇਕ ਸੈਨਿਕ ਨਾਕੇ 'ਤੇ ਹੋਏ ਕਾਰ ਬੰਬ ਧਮਾਕੇ ਵਿਚ ਦੋ ਬੱਚਿਆਂ ਸਮੇਤ 7 ਨਾਗਰਿਕਾਂ ਦੀ ਮੌਤ ਹੋ ਗਈ।
ਭਾਰਤੀ ਕਾਰੋਬਾਰੀ ਦੀ ਧੀ ਨੂੰ ਦਰੜਨ ਵਾਲੇ ਡਰਾਈਵਰ ਨੂੰ 6 ਸਾਲ ਦੀ ਸਜ਼ਾ
ਭਾਰਤ ਦੇ ਇਕ ਕਰੋੜਪਤੀ ਕਾਰੋਬਾਰੀ ਦੀ ਧੀ ਨੂੰ ਅਪਣੀ ਕਾਰ ਰਾਹੀਂ ਦਰੜਨ ਮਾਰਨ ਵਾਲੇ ਰੋਮਾਨੀਆ ਮੂਲ ਦੇ ਡਰਾਈਵਰ ਨੂੰ 6 ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਘਟਨਾ....
ਬਰਟਰਮ ਪੰਜਾਬੀ ਕਲੱਬ ਨੇ ਤੀਆਂ ਦਾ ਮੇਲਾ ਲਾਇਆ
ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਬਰਟਰਮ ਪੰਜਾਬੀ ਕਲੱਬ ਨੇ ਮਡੀਨਾ ਕਮਿਊਨਿਟੀ ਹਾਲ 'ਚ ਤੀਆਂ ਦਾ ਮੇਲਾ ਲਾਇਆ। ਇਸ 'ਚ ਕੈਰਲ ਐਡਮਜ਼ ਮੇਅਰ ਕਵਿਨਾਨਾ ਕੌਂਸਲ ਮੁੱਖ ਮਹਿਮਾਨ...
ਭਾਰਤ ਨੂੰ ਮਿਗ-35 ਲੜਾਕੂ ਜਹਾਜ਼ ਵੇਚਣਾ ਚਾਹੁੰਦੈ ਰੂਸ
ਰੂਸ ਅਪਣਾ ਨਵਾਂ ਲੜਾਕੂ ਜਹਾਜ਼ ਮਿਗ-35 ਭਾਰਤ ਨੂੰ ਵੇਚਣਾ ਚਾਹੁੰਦਾ ਹੈ। ਰੂਸ 'ਚ ਇਸ ਸਮੇਂ ਐਮ.ਏ.ਕੇ.ਐਸ.-2017 ਏਅਰ ਸ਼ੋਅ ਚਲ ਰਿਹਾ ਹੈ। ਇਸ ਸ਼ੋਅ ਦੌਰਾਨ ਦੁਨੀਆਂ ਦੀਆਂ...
ਪੰਜਾਬ ਭਵਨ ਵਲੋਂ ਹਰਚੰਦ ਬਾਗੜੀ ਦੀ ਸਵੈ-ਜੀਵਨੀ 'ਸਾਹਾਂ ਦਾ ਸਫ਼ਰ' ਲੋਕ ਅਰਪਣ
ਪੰਜਾਬੀਆਂ ਦੀ ਸੰਘਣੀ ਵਸੋਂ ਵਾਲੇ ਸ਼ਹਿਰ ਸਰੀ 'ਚ ਸਥਿਤ ਸਾਹਿਤਕ ਕੇਂਦਰ ਵਜੋਂ ਜਾਣੇ ਜਾਂਦੇ ਪੰਜਾਬ ਭਵਨ ਵਿਖੇ ਪ੍ਰਸਿੱਧ ਲੇਖਕ ਹਰਚੰਦ ਸਿੰਘ ਬਾਗੜੀ ਦੀ ਸਵੈ-ਜੀਵਨੀ...
ਲੈਸਟਰ ਦੀ ਪੰਜਾਬਣ ਨੇ ਫ਼ਿਲਮ 'ਦ ਬਲੈਕ ਪ੍ਰਿੰਸ' ਦੇ ਕਲਾਕਾਰਾਂ ਲਈ ਤਿਆਰ ਕੀਤੀਆਂ ਪੁਸ਼ਾਕਾਂ
ਲੈਸਟਰ ਦੀ ਪੰਜਾਬਣ ਅਰਿੰਦਰ ਕੌਰ ਭੁੱਲਰ ਨੂੰ ਬਾਲੀਵੁਡ ਤੇ ਪਾਲੀਵੁਡ ਦੀ ਨਵੀਂ ਫ਼ਿਲਮ 'ਦ ਬਲੈਕ ਪ੍ਰਿੰਸ' ਦੇ ਕਲਾਕਾਰਾਂ ਲਈ ਪੁਸ਼ਾਕਾਂ ਤਿਆਰ ਕਰਨ ਦਾ ਮੌਕਾ ਮਿਲਿਆ ਹੈ।
ਪੰਜਾਬੀ ਨੂੰ ਮਿਲਿਆ ਸਰਬੋਤਮ ਲੈਕਚਰਾਰ ਦਾ ਐਵਾਰਡ
ਪ੍ਰਸਿੱਧ 'ਦੀ ਚਾਰਲਸ ਸਟੂਅਰਟ ਯੂਨੀਵਰਸਟੀ' ਵਿਚ ਪਿਛਲੇ ਕਰੀਬ 9 ਸਾਲਾਂ ਤੋਂ ਆਈ.ਟੀ. ਟੈਲੀਕਮਿਊਨੀਕੇਸ਼ਨ ਪੜ੍ਹਾ ਰਹੇ ਜਤਿੰਦਰ ਪਾਲ ਸਿੰਘ ਵੜੈਚ ਨੂੰ ਇਸ ਸਾਲ ਦੇ...