ਕੌਮਾਂਤਰੀ
ਪਾਕਿਸਤਾਨੀ ਸੁਰੱਖਿਆ ਬਲਾਂ ਨੇ ਬਲੋਚਿਸਤਾਨ ਸੂਬੇ ਵਿੱਚ 18 ਅੱਤਵਾਦੀਆਂ ਨੂੰ ਮਾਰ ਮੁਕਾਇਆ
ਚਿਲਟਨ ਵਿੱਚ ਚੌਦਾਂ ਅੱਤਵਾਦੀ ਮਾਰੇ ਗਏ ਅਤੇ ਕੇਚ ਵਿੱਚ ਚਾਰ ਅੱਤਵਾਦੀ ਇੱਕ ਭਿਆਨਕ ਮੁਕਾਬਲੇ ਤੋਂ ਬਾਅਦ ਮਾਰੇ ਗਏ।
ਸ਼ੀ ਜਿਨਪਿੰਗ ਨਾਲ ਮੁਲਾਕਾਤ ਤੋਂ ਬਾਅਦ ਟਰੰਪ ਨੇ ਚੀਨ 'ਤੇ ਟੈਰਿਫ ਕਟੌਤੀ ਦਾ ਕੀਤਾ ਐਲਾਨ
ਦੱਖਣੀ ਕੋਰੀਆ ਵਿੱਚ 100 ਮਿੰਟ ਦੀ ਮੁਲਾਕਾਤ ਤੋਂ ਬਾਅਦ ਟਰੰਪ ਨੇ ਆਸ਼ਾਵਾਦ ਪ੍ਰਗਟ ਕੀਤਾ
Canada ਵਿਚ ਸ਼ਰਾਰਤੀ ਅਨਸਰਾਂ ਨੇ ਤੇਲ ਪਾ ਕੇ ਸਾੜੇ ਘਰ
ਦੋ ਘਰ ਪੰਜਾਬੀ ਭਾਈਚਾਰੇ ਨਾਲ ਸਬੰਧਤ, ਕਰੋੜਾਂ ਦਾ ਹੋਇਆ ਨੁਕਸਾਨ
“ਅਮਰੀਕਾ ਤੇ ਚੀਨ ਵਿਚਾਲੇ ਹੋਇਆ ਵਪਾਰ ਸਮਝੌਤਾ, ਦਸਤਖ਼ਤ ਹੋਣੇ ਬਾਕੀ”
ਡੋਨਾਲਡ ਟਰੰਪ ਨੇ ਸਾਂਝੀ ਕੀਤੀ ਜਾਣਕਾਰੀ
Donald Trump News: ਛੇ ਸਾਲਾਂ ਬਾਅਦ ਮਿਲੇ ਡੋਨਾਲਡ ਟਰੰਪ ਅਤੇ ਸ਼ੀ ਜਿਨਪਿੰਗ,ਦੋਵਾਂ ਵਿਚ ਹੋ ਰਹੀ ਗੱਲਬਾਤ
ਦੱਖਣੀ ਕੋਰੀਆ ਵਿੱਚ ਹੋਈ ਮੁਲਾਕਾਤ
ਅਫ਼ਗ਼ਾਨਿਸਤਾਨ ਭਾਰਤ ਦੀ ਕਠਪੁਤਲੀ ਹੈ ਤੇ ਦਿੱਲੀ ਦੇ ਹੱਥ ਹੈ ਕਾਬੁਲ ਦੀ ਡੋਰ : ਖ਼ਵਾਜਾ ਆਸਿਫ਼
“ਜੇਕਰ ਅਫ਼ਗ਼ਾਨਿਸਤਾਨ ਇਸਲਾਮਾਬਾਦ ਵਲ ਵੇਖਣ ਦੀ ਹਿੰਮਤ ਵੀ ਕਰਦਾ ਹੈ ਤਾਂ ਅਸੀਂ ਉਸ ਦੀਆਂ ਅੱਖਾਂ ਕੱਢ ਦੇਵਾਂਗੇ।''
Donald Trump: ਤੀਜੀ ਵਾਰ ਰਾਸ਼ਟਰਪਤੀ ਨਹੀਂ ਬਣ ਸਕਣਗੇ ਟਰੰਪ!
Donald Trump: ਅਮਰੀਕੀ ਸੰਵਿਧਾਨ ਦੇ 22ਵੇਂ ਸੋਧ ਅਨੁਸਾਰ, ਕੋਈ ਵੀ ਵਿਅਕਤੀ ਦੋ ਵਾਰ ਤੋਂ ਵੱਧ ਰਾਸ਼ਟਰਪਤੀ ਨਹੀਂ ਰਹਿ ਸਕਦਾ।
ਕੈਨੇਡਾ ਵਿਚ ਭਾਰਤੀ ਮੂਲ ਦੀ ਕੁੜੀ ਵਿਰੁਧ ਨਸਲੀ ਟਿਪਣੀਆਂ ਦੀ ਵੀਡੀਉ ਵਾਇਰਲ
ਬਹੁਤ ਸਾਰੇ ਲੋਕਾਂ ਨੇ ਆਦਮੀ ਦੇ ਵਿਵਹਾਰ ਦੀ ਨਿੰਦਾ ਕੀਤੀ, ਕੁੱਝ ਨੇ ਉਸ ਦਾ ਬਚਾਅ ਕੀਤਾ
ਘਪਲਾ ਕੇਂਦਰ 'ਚ ਛਾਪੇਮਾਰੀ ਮਗਰੋਂ ਥਾਈਲੈਂਡ ਤੋਂ 500 ਲੋਕਾਂ ਨੂੰ ਵਾਪਸ ਲਿਆਂਦਾ ਜਾਵੇਗਾ ਭਾਰਤ: ਥਾਈ ਪ੍ਰਧਾਨ ਮੰਤਰੀ
ਕੇ.ਕੇ. ਪਾਰਕ 'ਚ ਛਾਪੇਮਾਰ ਕਾਰਨ ਹਲਚਲ
ਟਰੰਪ ਨੇ ਮੋਦੀ ਨੂੰ ‘ਬਹੁਤ ਸਖ਼ਤ' ਇਨਸਾਨ ਕਿਹਾ
ਫਿਰ ਤੋਂ ਭਾਰਤ-ਪਾਕਿਸਤਾਨ ਟਕਰਾਅ ਨੂੰ ਰੋਕਣ ਦਾ ਕੀਤਾ ਦਾਅਵਾ