ਕੌਮਾਂਤਰੀ
US Breaking: ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ
ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਭਾਰਤੀ ਨਾਗਰਿਕ ਗ੍ਰਿਫ਼ਤਾਰ
Donald Trump News : ਟਰੰਪ ਨੇ ਖੋਲ੍ਹੀਆਂ ਪੁਰਾਣੀਆਂ ਗੰਢਾਂ, ਬ੍ਰਿਟਿਸ਼ ਪ੍ਰਿੰਸ ਹੈਰੀ ਦੇ ਵੀਜ਼ਾ ਕੇਸ ਨੂੰ ਦੁਬਾਰਾ ਖੋਲ੍ਹਣ ਦਾ ਦਿਤਾ ਹੁਕਮ
Donald Trump News : ਹੈਰੀ ਨੇ ਵੀਜ਼ੇ ਵਿਚ ਡਰੱਗਜ਼ ਲੈਣ ਦੀ ਗੱਲ ਛੁਪਾਈ ਸੀ, ਆਤਮਕਥਾ 'ਸਪੇਅਰ' ਵਿਚ ਕੀਤਾ ਖ਼ੁਲਾਸਾ
ਅਲਾਸਕਾ ’ਚ ਲਾਪਤਾ ਜਹਾਜ਼ ਹਾਦਸਾਗ੍ਰਸਤ
ਜਹਾਜ਼ ’ਚ ਸਵਾਰ ਸਾਰੇ 10 ਲੋਕਾਂ ਦੀ ਮੌਤ
ਅਮਰੀਕਾ ਨੇ 8.74 ਕਰੋੜ ਰੁਪਏ ਖ਼ਰਚ ਕੇ 104 ਲੋਕਾਂ ਨੂੰ ਫ਼ੌਜੀ ਜਹਾਜ਼ ਰਾਹੀਂ ਭੇਜਿਆ ਸੀ ਭਾਰਤ
ਰੀਪੋਰਟ ਮੁਤਾਬਿਕ ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਫੌਜੀ ਉਡਾਣਾਂ ਦੀ ਕੀਮਤ ਇਕ ਆਮ ਨਾਗਰਿਕ ਯਾਤਰਾ ਨਾਲੋਂ ਤਿੰਨ ਗੁਣਾ ਜ਼ਿਆਦਾ ਹੋ ਸਕਦੀ ਹੈ।
US News: ਅਮਰੀਕਾ ਨੇ 8.74 ਕਰੋੜ ਖ਼ਰਚ ਕੇ 104 ਲੋਕਾਂ ਨੂੰ ਫ਼ੌਜੀ ਜਹਾਜ਼ ਰਾਹੀਂ ਭੇਜਿਆ ਸੀ ਭਾਰਤ
ਅਮਰੀਕਾ ਨੇ 8.74 ਕਰੋੜ ਖ਼ਰਚ ਕੇ 104 ਲੋਕਾਂ ਨੂੰ ਭੇਜਿਆ ਸੀ ਭਾਰਤ
ICC: ਟਰੰਪ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ 'ਤੇ ਲਗਾਈ ਪਾਬੰਦੀ
ਟਰੰਪ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ 'ਤੇ ਲਗਾਈ ਪਾਬੰਦੀ
Seattle News: ਸਿਆਟਲ ’ਚ ਭਾਰਤੀ ਕੌਂਸਲੇਟ ’ਚ ਹੰਗਾਮਾ
ਸਿਆਟਲ ’ਚ ਭਾਰਤੀ ਕੌਂਸਲੇਟ ’ਚ ਹੰਗਾਮਾ
H-1B ਵੀਜ਼ਾ ਲਈ ਅਰਜ਼ੀ ਦੀ ਮਿਤੀ ਦਾ ਐਲਾਨ, ਜਾਣੋ ਫੀਸਾਂ ਅਤੇ ਹੋਰ ਮਹੱਤਵਪੂਰਨ ਜਾਣਕਾਰੀਆਂ
H-1B ਵੀਜ਼ਾ ਲਈ ਅਰਜ਼ੀ ਦੀ ਮਿਤੀ ਦਾ ਐਲਾਨ
ਦੁਨੀਆ ਭਰ ਵਿਚ ਫੰਡਿੰਗ ਕਰਨ ਵਾਲੀ USAID ’ਚ ਛਾਂਟੀ
ਟਰੰਪ ਦੀ ਯੋਜਨਾ ਸਿਰਫ਼ 300 ਕਰਮਚਾਰੀ ਰੱਖਣ ਦੀ ਹੈ, ਇਸ ਸਮੇਂ ਸੰਗਠਨ ’ਚ 8 ਹਜ਼ਾਰ ਤੋਂ ਵੱਧ ਕਰਮਚਾਰੀ
ਹੱਥਕੜੀ ਪਹਿਨਾਉਣ ਦਾ ਕੀ ਹੈ ਨਿਯਮ? ਅਮਰੀਕਾ ਤੋਂ ਪਰਤਣ ਵਾਲੇ ਭਾਰਤੀਆਂ ਦੇ ਹੱਥਾਂ-ਪੈਰਾਂ ’ਚ ਬੇੜੀਆਂ ਕਿਉਂ?
ਹੱਥਕੜੀਆਂ ਤੇ ਬੇੜੀਆਂ ਬਾਰੇ ਕੀ ਕਹਿੰਦਾ ਹੈ ਅਮਰੀਕੀ ਕਾਨੂੰਨ?