ਕੌਮਾਂਤਰੀ
ਆਲਮੀ ਸੂਚੀ 'ਚ ਸਿੰਗਾਪੁਰ ਦਾ ਪਾਸਪੋਰਟ ਪਹਿਲੇ ਨੰਬਰ 'ਤੇ
ਭਾਰਤ 77 ਵੇਂ ਤੇ ਪਾਕਿਸਤਾਨ 96 ਵੇਂ ਨੰਬਰ 'ਤੇ, ਸੰਸਥਾ ਹੈਨਲੀ ਪਾਸਪੋਰਟ ਇੰਡੈਕਸ ਨੇ ਜਾਰੀ ਕੀਤੀ ਨਵੀਂ ਰੈਂਕਿੰਗ
Hamilton Shooting Case : ਭਾਰਤੀ ਵਿਦਿਆਰਥਣ ਹਰਸਿਮਰਤ ਦੀ ਮੌਤ ਮਾਮਲੇ 'ਚ ਇਕ ਗ੍ਰਿਫ਼ਤਾਰ
17 ਅਪ੍ਰੈਲ ਨੂੰ ਬੱਸ ਸਟਾਪ 'ਤੇ ਗੋਲੀ ਚੱਲਣ ਕਾਰਨ ਹੋਈ ਸੀ ਮੌਤ
Islamabad News : ਪਾਕਿਸਤਾਨ 'ਚ ਇੰਟਰਨੈੱਟ ਸੇਵਾਵਾਂ ਮੁਅੱਤਲ, ਵਿਦਿਆਰਥੀ ਵਰਗ ਪ੍ਰਭਾਵਿਤ
Islamabad News : ਲੱਖਾਂ ਲੋਕ ਪ੍ਰਭਾਵਿਤ ਹੋਏ, ਦਿ ਬਲੋਚਿਸਤਾਨ ਪੋਸਟ ਦੀ ਰਿਪੋਰਟ 'ਚ ਇਸ ਸਬੰਧੀ ਜਾਣਕਾਰੀ ਦਿਤੀ
Tel Aviv News : ਗਾਜ਼ਾ 'ਚ ਰੋਜ਼ 28 ਬੱਚੇ ਗੁਆ ਰਹੇ ਹਨ ਜਾਨ
Tel Aviv News : ਯੂਐਨ ਨੇ ਤਾਜ਼ਾ ਰਿਪੋਰਟ 'ਚ ਪ੍ਰਗਟਾਈ ਚਿੰਤਾ
Toronto/Washington : ਟਰੰਪ ਵਲੋਂ ਭਾਰੀ ਟੈਰਿਫ਼ ਲਾਏ ਜਾਣ 'ਤੇ ਬੋਲੇ ਮਾਰਕ ਕਾਰਨੀ
Toronto/Washington : ਅਮਰੀਕਾ-ਮੈਕਸੀਕੋ-ਕੈਨੇਡਾ ਸਮਝੌਤੇ ਪ੍ਰਤੀ ਅਪਣੀ ਵਚਨਬੱਧਤਾ ਦੁਹਰਾਈ
ਕੈਨੇਡਾ 'ਚ Kapil Sharma ਦੇ ਕੈਫੇ 'ਤੇ ਮੁੜ ਹਮਲਾ
ਲਾਰੈਂਸ ਤੇ ਗੋਲਡੀ ਢਿੱਲੋਂ ਗੈਂਗ ਨੇ ਲਈ ਜ਼ਿੰਮੇਵਾਰੀ
Russian President ਵਲਾਦੀਮੀਰ ਪੁਤਿਨ ਆਉਣਗੇ ਭਾਰਤ
NSA ਅਜੀਤ ਡੋਵਾਲ ਨੇ ਕੀਤੀ ਪੁਸ਼ਟੀ
Pakistan ਦੇ ਖੈਬਰ ਪਖਤੂਨਖਵਾ ਵਿੱਚ ਹੋਏ ਧਮਾਕੇ ਵਿੱਚ ਦੋ ਲੋਕਾਂ ਦੀ ਮੌਤ, 14 ਜ਼ਖ਼ਮੀ
ਦੋ ਪੁਲਿਸ ਵਾਲਿਆਂ ਸਮੇਤ 14 ਹੋਰ ਜ਼ਖਮੀ ਹੋ ਗਏ।
Ghana helicopter Crash News: ਅਫ਼ਰੀਕੀ ਦੇਸ਼ ਘਾਨਾ ਵਿਚ ਫ਼ੌਜੀ ਹੈਲੀਕਾਪਟਰ ਕ੍ਰੈਸ਼, ਰੱਖਿਆ ਅਤੇ ਵਾਤਾਵਰਣ ਮੰਤਰੀ ਸਮੇਤ 8 ਲੋਕਾਂ ਦੀ ਮੌਤ
Ghana helicopter Crash News: ਘਾਨਾ ਸਰਕਾਰ ਨੇ ਇਸ ਹਾਦਸੇ ਨੂੰ "ਰਾਸ਼ਟਰੀ ਦੁਖਾਂਤ" ਦੱਸਿਆ
Donald Trump ਨੇ ਰੂਸੀ ਤੇਲ ਖਰੀਦਦਾਰੀ ਨੂੰ ਲੈ ਕੇ ਭਾਰਤ 'ਤੇ ਲਗਾਇਆ 50 ਫੀਸਦ ਟੈਰਿਫ
24 ਘੰਟੇ ਪਹਿਲਾਂ ਟਰੰਪ ਨੇ ਭਾਰਤ ਨੂੰ ਦਿੱਤੀ ਸੀ ਚਿਤਾਵਨੀ