ਕੌਮਾਂਤਰੀ
Russia Earthquake News: ਰੂਸ 'ਚ 7.8 ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚੇਤਾਵਨੀ ਜਾਰੀ
Russia Earthquake News: ਭੂਚਾਲ ਕਾਰਨ ਹਿੱਲੀਆਂ ਇਮਾਰਤਾਂ, ਸੜਕਾਂ 'ਤੇ ਖੜ੍ਹੇ ਵਾਹਨ ਵੀ ਖਿਸਕੇ
ਪਾਕਿਸਤਾਨ ਅਤੇ ਸਾਊਦੀ ਅਰਬ ਦਰਮਿਆਨ ਹੋਇਆ ਰੱਖਿਆ ਸਮਝੌਤਾ
ਪਾਕਿ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਤੇ ਕ੍ਰਾਊਨ ਪ੍ਰਿੰਸ ਮੁਹੰਮਦ ਨੇ ਸਮਝੌਤੇ 'ਤੇ ਕੀਤੇ ਹਸਤਾਖਰ
Trump News: ਟਰੰਪ ਨੇ ਭਾਰਤ ਨੂੰ ਨਸ਼ੇ ਵਾਲੇ ਪਦਾਰਥਾਂ ਦਾ ਦੱਸਿਆ ਤਸਕਰ, ਚੀਨ-ਪਾਕਿਸਤਾਨ ਸਣੇ 23 ਦੇਸ਼ਾਂ ਬਾਰੇ ਕੀਤੀ ਟਿੱਪਣੀ
Trump News: ਕਿਹਾ- ਇਹ ਦੇਸ਼ ਖ਼ਤਰਨਾਕ ਕੈਮੀਕਲ ਬਣਾ ਰਹੇ
Georgia News : ਜਾਰਜੀਆ ਵਿਚ 56 ਭਾਰਤੀ ਸੈਲਾਨੀਆਂ ਨਾਲ ਗ਼ੈਰ-ਮਨੁੱਖੀ ਵਿਹਾਰ
ਖਾਣਾ ਦੇਣ ਤੋਂ ਇਨਕਾਰ ਤੇ ਠੰਢ 'ਚ ਪਸ਼ੂਆਂ ਵਾਂਗ ਫ਼ੁਟਪਾਥ ਉਤੇ ਬੈਠਣ ਲਈ ਕੀਤਾ ਮਜਬੂਰ
ਭਾਰਤ ਤੋਂ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਦਿਤੀ ਜਾਵੇ, ਸਰਹੱਦ ਪਾਰ ਤੋਂ ਉੱਠੀ ਮੰਗ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਦੇ ਗੁਰਦੁਆਰਾ ਦਰਬਾਰ ਸਾਹਿਬ ਵਿਖੇ ਸਮਾਗਮ 22 ਸਤੰਬਰ ਨੂੰ ਹੋਣੇ ਹਨ।
ਆਸਟਰੇਲੀਆ 'ਚ ਹੁਣ 16 ਸਾਲ ਤੋਂ ਘੱਟ ਉਮਰ ਦੇ ਬੱਚੇ ਨਹੀਂ ਚਲਾ ਸਕਣਗੇ ਸੋਸ਼ਲ ਮੀਡੀਆ
ਸਰਕਾਰ ਨੇ ਟਿਕਟਾਕ, ਫੇਸਬੁੱਕ, ਸਨੈਪਚੈਟ ਅਤੇ ਇੰਸਟਾਗ੍ਰਾਮ ਵਰਗੇ ਪਲੇਟਫਾਰਮਾਂ ਨੂੰ ਪਾਬੰਦੀ ਨੂੰ ਲਾਗੂ ਕਰਨ ਦੇ ਦਿੱਤੇ ਨਿਰਦੇਸ਼
Ishaq Dar News: ਭਾਰਤ ਨੇ ਨਹੀਂ ਮੰਨਿਆ ਸੀ ਕਿਸੇ ਤੀਜੀ ਧਿਰ ਦੀ ਵਿਚੋਲਗੀ ਦਾ ਪ੍ਰਸਤਾਵ : ਇਸਹਾਕ ਡਾਰ
ਆਪਰੇਸ਼ਨ ਸੰਧੂਰ ਵਿਚ ਮਾਰਿਆ ਗਿਆ ਮਸੂਦ ਦਾ ਪਰਵਾਰ : ਜੈਸ਼
ਫਿਲੀਪੀਨਜ਼ 'ਚ ਸਰਕਾਰ ਖਿਲਾਫ਼ ਪ੍ਰਦਰਸ਼ਨ
ਭ੍ਰਿਸ਼ਟਾਚਾਰ ਵਿਰੁੱਧ ਹਜ਼ਾਰਾਂ ਵਿਦਿਆਰਥੀ ਸੜਕਾਂ 'ਤੇ ਉਤਰੇ
Chandra Nagamallaiah Murder News: ਟਰੰਪ ਨੇ ਭਾਰਤੀ ਵਿਅਕਤੀ ਦੇ ਕਤਲ ਦੀ ਕੀਤੀ ਨਿੰਦਾ, ਕਿਹਾ- ਨਰਮੀ ਦਾ ਸਮਾਂ ਖ਼ਤਮ, ਮਿਲੇਗੀ ਸਖ਼ਤ ਸਜ਼ਾ
Chandra Nagamallaiah Murder News: ਮੁਲਜ਼ਮ ਨੇ ਡੱਲਾਸ 'ਚ ਚੰਦਰ ਨਾਗਮੱਲਈਆ ਦਾ ਕੀਤਾ ਸੀ ਕਤਲ
America 'ਚ ਭਾਰਤੀ ਵਿਅਕਤੀ ਦੀ ਬੇਰਹਿਮੀ ਨਾਲ ਕੀਤੀ ਗਈ ਹੱਤਿਆ 'ਤੇ ਭੜਕੇ ਡੋਨਾਲਡ ਟਰੰਪ
ਕਿਹਾ : ਗੈਰਕਾਨੂੰਨੀ ਪਰਵਾਸੀਆਂ ਦੇ ਪ੍ਰਤੀ ਨਰਮ ਰੁਖ ਅਪਨਾਉਣ ਦਾ ਸਮਾਂ ਹੋਇਆ ਖ਼ਤਮ