ਕੌਮਾਂਤਰੀ
ਅਮਰੀਕੀ ਟੈਰਿਫ ਨਾਲ ਨਜਿੱਠਣ ਲਈ ਕਿਫਾਇਤੀ ਦਰਾਂ ਉਤੇ ਸਹਾਇਤਾ, ਕਰਜ਼ਾ ਚਾਹੁੰਦੇ ਹਨ ਨਿਰਯਾਤਕ
ਅਮਰੀਕਾ ਨੂੰ ਭਾਰਤ ਦੇ ਨਿਰਯਾਤ ਉਤੇ ਅਸਰ ਪੈ ਸਕਦੈ ਅਸਰ, ਨੌਕਰੀਆਂ ਜਾਣ ਦਾ ਖ਼ਤਰਾ
ਰੂਸੀ ਤੇਲ ਡਿਪੂ 'ਚ ਯੂਕਰੇਨੀ ਡਰੋਨ ਹਮਲੇ ਕਾਰਨ ਲੱਗੀ ਭਾਰੀ ਅੱਗ
ਅੱਗ ਨੂੰ ਬੁਝਾਉਣ ਲਈ 120 ਤੋਂ ਵੱਧ ਫਾਇਰਫਾਈਟਰਾਂ ਲੱਗੇ।
US News : ਅਮਰੀਕਾ 'ਚ ਭਾਰਤੀ ਮੂਲ ਦੇ ਚਾਰ ਵਿਅਕਤੀ ਲਾਪਤਾ
US News : ਆਖਰੀ ਵਾਰ ਪੈਨਸਿਲਵੇਨੀਆ 'ਚ ਪੀਚ ਸਟਰੀਟ 'ਤੇ ਇੱਕ ਬਰਗਰ ਕਿੰਗ ਆਊਟਲੈੱਟ 'ਤੇ ਦੇਖਿਆ ਗਿਆ, ਪੁਲਿਸ ਸੀਸੀਟੀਵੀ ਰਹੀ ਹੈ ਖੰਗਾਲ
US President ਡੋਨਾਲਡ ਟਰੰਪ ਨੇ ਆਪਣੇ ਹੀ 34 ਫੈਸਲੇ ਬਦਲੇ
ਸਭ ਤੋਂ ਜ਼ਿਆਦਾ ਯੂ-ਟਰਨ ਟੈਰਿਫ਼ ਨੀਤੀ 'ਚ ਦੇਖਣ ਨੂੰ ਮਿਲਿਆ
America Earthquakes News : ਅਮਰੀਕਾ ਵਿੱਚ ਭੂਚਾਲ ਦੇ ਝਟਕਿਆਂ ਨਾਲ ਹਿੱਲੀ ਧਰਤੀ, ਡਰੇ ਲੋਕ ਘਰਾਂ ਤੋਂ ਆਏ ਬਾਹਰ
America Earthquakes News : ਨਿਊਯਾਰਕ ਅਤੇ ਨਿਊ ਜਰਸੀ ਵਿੱਚ ਮਹਿਸੂਸ ਕੀਤੇ ਗਏ ਝਟਕੇ
US News : ਅਮਰੀਕਾ ਨੇ 7 ਮਹੀਨਿਆਂ ਵਿਚ 1700 ਤੋਂ ਵੱਧ ਭਾਰਤੀਆਂ ਨੂੰ ਕੱਢਿਆ
US News : ਅਮਰੀਕਾ 'ਚੋਂ ਕੱਢੇ ਜਾਣ ਵਾਲੇ 10 ਭਾਰਤੀਆਂ 'ਚੋਂ 7 ਪੰਜਾਬ ਤੇ ਹਰਿਆਣਾ ਦੇ ਵਾਸੀ
Russia's Kuril Islands Earthquake News: ਰੂਸ ਦੇ ਕੁਰਿਲ ਟਾਪੂਆਂ ਤੇ ਅਫ਼ਗਾਨਿਸਤਾਨ 'ਚ ਆਇਆ ਭੂਚਾਲ, 6.2 ਮਾਪੀ ਗਈ ਤੀਬਰਤਾ
ਤਿੰਨ ਦਿਨਾਂ 'ਚ ਤੀਜੀ ਵਾਰ ਰੂਸ ਦੇ ਟਾਪੂਆਂ 'ਚ ਭੂਚਾਲ
Pakistan News: ਲਹਿੰਦੇ ਪੰਜਾਬ 'ਚ ਡਾਕੂਆਂ ਨੇ ਥਾਣੇ 'ਤੇ ਕੀਤਾ ਹਮਲਾ, ਪੰਜ ਪੁਲਿਸ ਮੁਲਾਜ਼ਮਾਂ ਦੀ ਮੌਤ
Pakistan News: ਪੁਲਿਸ ਵਲੋਂ ਕੀਤੀ ਗਈ ਜਵਾਬੀ ਗੋਲੀਬਾਰੀ ਵਿਚ ਇਕ ਡਾਕੂ ਵੀ ਮਾਰਿਆ ਗਿਆ
White House ਨੇ ਵੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਨੋਬਲ ਸ਼ਾਂਤੀ ਪੁਰਸਕਾਰ ਦੇਣ ਕੀਤੀ ਮੰਗ
ਟਰੰਪ ਨੇ ਆਪਣੇ 6 ਮਹੀਨਿਆਂ ਦੇ ਕਾਰਜਕਾਲ ਦੌਰਾਨ ਕਰਵਾਏ ਛੇ ਸਮਝੌਤੇ
New York Rain News: ਨਿਊਯਾਰਕ ਅਤੇ ਨਿਊ ਜਰਸੀ ਵਿੱਚ ਭਾਰੀ ਮੀਂਹ ਕਾਰਨ ਹੜ੍ਹ, ਐਮਰਜੈਂਸੀ ਕੀਤੀ ਘੋਸ਼ਿਤ
ਇੱਕ ਘੰਟੇ ਵਿੱਚ 3 ਇੰਚ ਪਿਆ ਮੀਂਹ, ਸੜਕਾਂ ਅਤੇ ਮੈਟਰੋ ਸਟੇਸ਼ਨ ਪਾਣੀ ਵਿੱਚ ਡੁੱਬੇ, 14 ਹਜ਼ਾਰ ਲੋਕ ਬਿਜਲੀ ਤੋਂ ਰਹੇ ਵਾਂਝੇ