ਕੌਮਾਂਤਰੀ
ਬਰੇਸ਼ੀਆ ਵਿਖੇ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਸਾਲਾਨਾ ਜੋੜ ਮੇਲੇ ਨੂੰ ਸਮਰਪਿਤ ਸਮਾਗਮ ਆਯੋਜਿਤ
ਇਟਲੀ ਦੇ ਵੱਖ ਵੱਖ ਇਲਾਕਿਆਂ ਤੋਂ ਸੰਗਤਾਂ ਗੁਰਦੁਆਰਾ ਸਾਹਿਬ ਵਿਖੇ ਹੋਈਆਂ ਨਤਮਸਤਕ
ਅਮਰੀਕਾ ਵੱਲੋਂ ਐਚ1ਬੀ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ
ਹੁਣ ਨਹੀਂ ਭਰਨੀ ਪੈਣੀ 85 ਲੱਖ ਰੁਪਏ ਫ਼ੀਸ, 21 ਸਤੰਬਰ 2025 ਤੋਂ ਪਹਿਲਾਂ ਦੀਆਂ ਅਰਜ਼ੀਆਂ 'ਤੇ ਛੋਟ
ਦੀਵਾਲੀ 'ਤੇ ਦਹਿਸ਼ਤਗਰਦਾਂ ਨੇ ਕੱਢਿਆ ਪਾਕਿਸਤਾਨ ਦਾ ਦੀਵਾਲਾ!
ਹਮਲਾ ਕਰਕੇ ਮੌਤ ਦੇ ਘਾਟ ਉਤਾਰੇ 10 ਪਾਕਿਸਤਾਨੀ ਫ਼ੌਜੀ
ਸਾਨੇ ਤਾਕਾਇਚੀ ਬਣੀ ਜਾਪਾਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤੀ ਵਧਾਈ
ਯਮਨ ਨੇੜੇ ਸਮੁੰਦਰੀ ਜਹਾਜ਼ 'ਚ ਵੱਡਾ ਧਮਾਕਾ
ਜਹਾਜ਼ ਵਿਚ ਸਵਾਰ ਸਨ 25 ਭਾਰਤੀ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸ਼ਾਹਬਾਜ ਸ਼ਰੀਫ਼ ਦੀ ਕੀਤੀ ਤਾਰੀਫ਼
ਕਿਹਾ : 200 ਫ਼ੀ ਸਦੀ ਟੈਰਿਫ ਨੇ ਭਾਰਤ ਤੇ ਪਾਕਿਸਤਾਨ ਨੂੰ ਅੱਗੇ ਵਧਣ ਤੋਂ ਰੋਕਿਆ
Hong Kong Airport News: ਹਵਾਈ ਅੱਡੇ 'ਤੇ ਵੱਡਾ ਹਾਦਸਾ, ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਸਮੁੰਦਰ ਵਿੱਚ ਡਿੱਗਿਆ ਜਹਾਜ਼, 2 ਦੀ ਮੌਤ
ਸੰਯੁਕਤ ਅਰਬ ਅਮੀਰਾਤ ਦੇ ਦੁਬਈ ਤੋਂ ਆ ਰਿਹਾ ਸੀ ਜਹਾਜ਼
ਯਮਨ ਦੇ ਹੂਤੀ ਵਿਦਰੋਹੀਆਂ ਨੇ ਸੰਯੁਕਤ ਰਾਸ਼ਟਰ ਦੇ 20 ਕਰਮਚਾਰੀਆਂ ਨੂੰ ਹਿਰਾਸਤ 'ਚ ਲਿਆ
ਸਾਜ਼ੋ-ਸਾਮਾਨ ਨੂੰ ਵੀ ਜ਼ਬਤ ਕੀਤਾ
ਪਾਕਿਸਤਾਨੀ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਵਿਰੁਧ ਲਾਹੌਰ ਹਾਈ ਕੋਰਟ 'ਚ ਪਟੀਸ਼ਨ ਜਨਤਕ ਫ਼ੰਡਾਂ ਦੇ ਦੁਰਉਪਯੋਗ ਦਾ ਲਗਿਆ ਦੋਸ਼
ਪਾਕਿਸਤਾਨ ਦੇ ਸੰਵਿਧਾਨ ਦੀ ਧਾਰਾ 9, 14 ਅਤੇ 25 ਦੀ ਘੋਰ ਉਲੰਘਣਾ ਕਰਾਰ
ਇਜ਼ਰਾਈਲ ਨੇ ਗਾਜ਼ਾ 'ਚ ਉਤੇ ਮੁੜ ਹਮਲਾ ਕੀਤਾ
ਹਮਾਸ ਵਿਰੁਧ ਇਜ਼ਰਾਈਲੀ ਫ਼ੌਜੀਆਂ ਉਤੇ ਗੋਲੀਆਂ ਚਲਾਉਣ ਦਾ ਦੋਸ਼ ਲਾਇਆ