ਕੌਮਾਂਤਰੀ
Trump ਦਾ ਪਾਕਿ ਪਿਆਰ ਆਇਆ ਸਾਹਮਣੇ, Pakistan 'ਤੇ ਲਗਾਇਆ ਸਿਰਫ 19 ਫ਼ੀ ਸਦੀ ਟੈਰਿਫ਼
ਪਾਕਿ ਨਾਲ ਤੇਲ ਸਮਝੌਤਾ ਕਰਨ ਦਾ ਵੀ ਕਰ ਚੁੱਕੇ ਨੇ ਐਲਾਨ
Germany ਦੇ ਸਿੱਖ ਪਰਿਵਾਰ ਨੂੰ ਗੁਰਦੁਆਰੇ ਵਿਚ ਮਾਂ ਦੀ ਅੰਤਮ ਅਰਦਾਸ ਕਰਨ ਤੋਂ ਰੋਕਿਆ
ਪਰਵਾਰ ਨੇ ਅਕਾਲ ਤਖ਼ਤ ਸਾਹਿਬ ਤਕ ਕੀਤੀ ਪਹੁੰਚ
London News: ਲੰਡਨ ਵਿਚ ਸਿੱਖ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ, ਤਿੰਨ ਔਰਤਾਂ ਸਮੇਤ ਪੰਜ ਗ੍ਰਿਫ਼ਤਾਰ
London News: ਗ੍ਰਿਫ਼ਤਾਰ ਪੰਜਾਂ ਵਿਚੋਂ 4 ਜਣਿਆਂ ਨੂੰ ਅਕਤੂਬਰ ਤੱਕ ਜ਼ਮਾਨਤ 'ਤੇ ਕੀਤਾ ਰਿਹਾਅ
Editorial: ਹਿੰਦ-ਅਮਰੀਕਾ ਵਪਾਰ ਸੰਧੀ ਛੇਤੀ ਸਿਰੇ ਚਾੜ੍ਹਨ ਵਿਚ ਹੀ ਭਲਾ...
ਅਮਰੀਕੀ ਰਾਸ਼ਟਰਪਤੀ ਦਾ ਹੁਣ ਤਕ ਰਵੱਈਆ ਧਮਕਾਊ ਤੇ ਯਰਕਾਊ ਕਿਸਮ ਦਾ ਰਿਹਾ ਹੈ|
ਬੀਜਿੰਗ 'ਚ ਮੀਂਹ ਤੇ ਤੂਫਾਨ ਕਾਰਨ ਹੁਣ ਤਕ 44 ਲੋਕਾਂ ਦੀ ਮੌਤ
ਤੇਜ਼ ਮੀਹ ਤੇ ਤੂਫਾਨ ਕਾਰਨ 9 ਵਿਅਕਤੀ ਲਾਪਤਾ
Pakistan: ਇਮਰਾਨ ਖ਼ਾਨ ਦੀ ਪਾਰਟੀ ਦੇ ਸਾਂਸਦਾਂ ਸਮੇਤ 166 ਮੈਂਬਰਾਂ ਨੂੰ ਅਦਾਲਤ ਨੇ ਸੁਣਾਈ ਸਜ਼ਾ
166 ਵਿਅਕਤੀਆਂ ਨੂੰ 10-10 ਸਾਲ ਦੀ ਜੇਲ੍ਹ
ਰੂਸ 'ਚ ਦੂਜੇ ਦਿਨ ਵੀ ਆਇਆ ਭੂਚਾਲ, 6.5 ਤੀਬਰਤਾ ਕੀਤੀ ਗਈ ਦਰਜ
ਬੀਤੇ ਦਿਨ 8.8 ਤੀਬਰਤਾ ਨਾਲ ਆਇਆ ਸੀ ਭੂਚਾਲ
Trump ਨੇ India ਨੂੰ ਝਟਕਾ ਦੇਣ ਪਿੱਛੋਂ Pakistan ਨਾਲ ਕੀਤਾ ਵੱਡਾ ਸਮਝੌਤਾ
Trump News : ਟਰੰਪ ਦੀ ਨਵੀਂ ਯੋਜਨਾ, ਭਾਰਤ ‘ਤੇ ਦਬਾਅ, ਪਾਕਿਸਤਾਨ ਨੂੰ ਸਮਰਥਨ?
Nikhil Ravishankar News: ਏਅਰ ਨਿਊਜ਼ੀਲੈਂਡ ਨੇ ਨਿਖਿਲ ਰਵੀਸ਼ੰਕਰ ਨੂੰ ਅਪਣਾ ਅਗਲਾ ਸੀ.ਈ.ਓ ਨਿਯੁਕਤ ਕੀਤਾ
20 ਅਕਤੂਬਰ 2025 ਨੂੰ ਮੌਜੂਦਾ ਸੀ.ਈ.ਓ ਸ੍ਰੀ ਗ੍ਰੇਗ ਫੋਰਨ ਦੀ ਲੈਣਗੇ ਥਾਂ
US Navy F-35 crash : ਅਮਰੀਕਾ ਨੇਵੀ ਦਾ F-35 ਲੜਾਕੂ ਜਹਾਜ਼ ਹਾਦਸਾਗ੍ਰਸਤ, ਪਾਇਲਟ ਸੁਰੱਖਿਅਤ
US Navy F-35 crash : ਖੇਤਾਂ 'ਚ ਡਿੱਗਦੇ ਹੀ ਲੱਗੀ ਅੱਗ, ਲੈਮੂਰ ਏਅਰਬੇਸ ਨੇੜੇ ਵਾਪਰਿਆ ਹਾਦਸਾ