ਕੌਮਾਂਤਰੀ
ਫਰਾਂਸ ਵਿਚ ਵੀ ਸਰਕਾਰ ਵਿਰੁੱਧ ਪ੍ਰਦਰਸ਼ਨ ਹੋਏ ਸ਼ੁਰੂ
80 ਹਜ਼ਾਰ ਪੁਲਿਸ ਕਰਮਚਾਰੀਆਂ ਨੂੰ ਕੀਤਾ ਗਿਆ ਤਾਇਨਾਤ, 200 ਪ੍ਰਦਰਸ਼ਨਕਾਰੀ ਗ੍ਰਿਫ਼ਤਾਰ
ਭਾਰਤ ਨੂੰ ਅਮਰੀਕੀ ਸੁਪਰੀਮ ਕੋਰਟ ਵਿੱਚ ‘ਐਮਿਕਸ ਕਿਊਰੀ' ਪਟੀਸ਼ਨ ਕਰਨੀ ਚਾਹੀਦੀ ਹੈ ਦਾਇਰ
ਗਲੋਬਲ ਟਰੇਡ ਰਿਸਰਚ ਇਨੀਸ਼ੀਏਟਿਵ (ਜੀ.ਟੀ.ਆਰ.ਆਈ) ਨੇ ਮੋਦੀ ਸਰਕਾਰ ਨੂੰ ਦਿੱਤੀ ਸਲਾਹ
ਪੂਰਬੀ ਕਾਂਗੋ 'ਚ ਇਸਲਾਮਿਕ ਸਟੇਟ ਨਾਲ ਜੁੜੇ ਬਾਗੀਆਂ ਨੇ 60 ਵਿਅਕਤੀਆਂ ਦੀ ਕੀਤੀ ਹੱਤਿਆ
ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਲਈ ਆਏ ਵਿਅਕਤੀਆਂ 'ਤੇ ਏਡੀਐਫ ਵੱਲੋਂ ਕੀਤਾ ਗਿਆ ਹਮਲਾ
US President ਡੋਨਾਲਡ ਟਰੰਪ ਨੇ ਨਰਿੰਦਰ ਮੋਦੀ ਨੂੰ ਦੱਸਿਆ ਚੰਗਾ ਦੋਸਤ
ਕਿਹਾ : ਮੈਂ ਉਨ੍ਹਾਂ ਨਾਲ ਵਪਾਰਕ ਰੁਕਾਵਟਾਂ 'ਤੇ ਕਰਾਂਗਾ ਗੱਲ
Nepal Protest: ਨੇਪਾਲ ਦੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਨੇ ਵੀ ਦਿੱਤਾ ਅਸਤੀਫ਼ਾ
Nepal Protest: ਹਾਲਾਤ ਅਜੇ ਵੀ ਤਣਾਅਪੂਰਨ, ਫ਼ੌਜ ਨੇ ਸਾਂਭਿਆ ਮੋਰਚਾ
ਨੇਪਾਲ 'ਚ ਸੰਕਟ ਹੋਰ ਡੂੰਘਾ ਹੋਇਆ
ਪ੍ਰਦਰਸ਼ਨਕਾਰੀਆਂ ਨੇ ਸਾਬਕਾ ਪ੍ਰਧਾਨ ਮੰਤਰੀ ਦੀ ਪਤਨੀ ਨੂੰ ਜ਼ਿੰਦਾ ਸਾੜਿਆ
ਨੇਪਾਲ ਦੇ ਪ੍ਰਧਾਨ ਮੰਤਰੀ ਓਲੀ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ
ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਪ੍ਰਧਾਨ ਮੰਤਰੀ ਦੇ ਅਸਤੀਫ਼ੇ ਦੀ ਕੀਤੀ ਜਾ ਰਹੀ ਮੰਗ
ਨੇਪਾਲ 'ਚ ਪ੍ਰਦਰਸ਼ਨੀਆਂ ਨੇ ਪ੍ਰਧਾਨ ਮੰਤਰੀ ਓਲੀ ਤੇ ਰਾਸ਼ਟਰਪਤੀ ਪੌਡੇਲ ਦੀ ਰਿਹਾਇਸ਼ ਨੂੰ ਲਗਾਈ ਅੱਗ
ਚਾਰ ਮੰਤਰੀਆਂ ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ, ਕਾਠਮੰਡੂ ਏਅਰਪੋਰਟ ਨੂੰ ਕੀਤਾ ਗਿਆ ਬੰਦ
Cricket Asia Cup 2025 ਦਾ ਅੱਜ ਤੋਂ ਯੂਏਈ 'ਚ ਹੋਵੇਗਾ ਆਗਾਜ਼
ਸੋਸ਼ਲ ਮੀਡੀਆ ਅਕਾਊਂਟ ਟਵਿੱਟਰ 'ਤੇ ਏਸ਼ੀਆ ਕੱਪ ਦੇ ਬਾਈਕਾਟ ਦੀ ਤੁਰੀ ਗੱਲ
ਨੇਪਾਲ ਵਿਚ ਮੁੜ ਸ਼ੁਰੂ ਹੋਇਆ ਵਿਰੋਧ ਪ੍ਰਦਰਸ਼ਨ
ਪ੍ਰਦਰਸ਼ਨਕਾਰੀਆਂ ਨੇ ਨੇਪਾਲੀ ਕਾਂਗਰਸ ਪਾਰਟੀ ਦਫਤਰ ਵਿੱਚ ਦਾਖਲ ਹੋਣ ਦੀ ਕੀਤੀ ਕੋਸ਼ਿਸ਼